ਫਰੈਂਕਫੋਰਟ/ਜਰਮਨੀ ਖਾਲਸਾ ਪੰਥ ਵਲੋਂ ਇੰਡੀਅਨ ਕੋਂਸਲੇਟ ਦੇ ਸਾਮਣੇ ਪੂਰਾ ਇਕ ਹਫਤਾ (ਰੋਸ ਧਰਨਾ) ਦਿਤਾ ਜਾਵੇ ਗਾ!
ਜਰਮਨੀ ਸਿਖਾਂ ਹਕਾ ਵਾਸਤੇ ਧਰਨੇ ਤੇ ਬੈਠਣਾ,
ਰਹਿਣਾ ਹੈ ਸ਼ਾਂਤ ਭਾਵੇ ਜਲਵਾ ਦੂਂਨੀਆ ਵੇਖਣਾ?

ਇਸ ਉਪਰਾਲੇ ਦੇ ਵਾਸਤੇ ਵਧਾਈ ਦਿਆਂ ਗਾ,
ਰਾਜ/ਤਖਤ ਝਕੋਣ ਲਈ ਨਗਾਰਾ ਵਜਦਾ ਵੇਖਣਾ!

ਧਰਨੇ ਦੀ ਅਗਵਾਈ ਸਿੰਘ/ਸਰਦਾਰ ਕਰਨ ਗੇ,
ਹਾਈਜੈਕਰ/ਪਰਦੇਸੀ ਕੋਮ ਵਿਚ ਜੋਸ਼ ਭਰਨ ਗੇ?

ਅਵਤਾਰ ਸਿੰਘ (ਹੂੰਦਲ)ਜੂਸ਼ੀਲੇ ਜੈਕਾਰੇ ਸ਼ਡੂ ਗਾ,
ਧੋਤੀ ਸਣੇ (ਕੋਸਲੇਟ) ਦਫਤਰੋ ਘਰ ਨੂੰ ਭਜੂ ਗਾ!

ਨਰਿੰਦਰ ਸਿੰਘ (ਘੋਤੜਾ) ਘੋਕ ਸਾਰੀ ਰਖੂ ਗਾ,
ਰਾਜਿਆਂ ਦੇ ਸਫਾਰਤ ਖਾਨੇ ਦੀ ਤਾੜ ਰਖੂ ਗਾ?

ਫਰੈਂਕਫੋਰਟ ਦੇ ਸਿਆਸੀ ਵੀ ਸਾਰੇ ਆਉਣ ਗੇ,
ਨਿਰਮਲ ਸਿੰਘ(ਹੰਸਪਾਲ) ਸੱਬ ਨੂੰ ਫਤੇ ਬਲੋਣ ਗੇ!

ਜਿਦਣ ਕਿਤੇ ਸ਼ਹਿਰ ਦਾ ਮੋਸਮ ਵਧੀਆ ਹੋਵੇ ਗਾ,
ਸੱਚ ਮੁਚ(ਕੁੱਕੜ ਪਿੰਡੀਆ)ਇਨਾ ਦੇ ਚਰਨ ਧੋਵੇ ਗਾ!

ਭਾਵੇ ਇਨਾਂ ਚੋਹਾਂ ਵਿਚੋ ਇਕੋ ਹੀ ਕਿਰਸਾਨ ਹੈ ਦੋਸਤੋ,
ਸਰਬਤ ਦੇ ਭਲੇ ਵਾਸਤੇ (ਖਾਲਸਾ) ਜੰਗ ਲੜੇ ਗਾ!