....nek kamm..
ਨੇਕ ਕੰਮ ਵਿਚ ਆਉਣ ਸਰਸਾ ਜਹੀਆਂ ਨਦੀਆਂ,
ਹੋਸਲੇ ਦੇ ਨਾਲ ਏਹ ਜਾਂਦੀਆਂ ਨੇ ਤਰੀਆਂ ?
ਸ਼ੇਰ,ਭਾਲੂ,ਰਾਕਸਿਸ਼.ਵੀ ਰਸਤੇ ਚ ਆਉਣ ਗੇ,
ਸ਼ਮਸ਼ੀਰ ਵਰਗੀ ਕਲਮ ਨਾਲ ਜਾਂਦੀਆਂ ਨੇ ਲੜੀਆਂ?
29/12/2020