ਗà©à¨°à¨¨à¨¾à¨® ਸਿੰਘ ਚਢੂਨੀ ਦੇ ਵਿਵਾਦ ਬਾਰੇੇ ਸੰਯà©à¨•à¨¤ ਕਿਸਾਨ ਮੋਰਚਾ ਨੇ ਦਿੱਤਾ ਸਪੱਸ਼ਟੀਕਰਨ |
ਨਵੀਂ ਦਿੱਲੀ --18ਜਨਵਰੀ-(ਮੀਡੀਆਦੇਸਪੰਜਾਬ)-- ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸੋਮਵਾਰ
ਨੂੰ 54ਵਾਂ ਦਿਨ ਹੈ। ਸਰਕਾਰ ਨਾਲ ਕਿਸਾਨਾਂ ਦੀ ਅਗਲੇ ਦੌਰ ਦੀ ਗੱਲਬਾਤ à¨à¨²à¨•à©‡ ਹੋਣੀ ਹੈ।
ਕਿਸਾਨ ਅੰਦੋਲਨ ਨਾਲ ਵਿਰੋਧੀ ਧਿਰ ਦਾ ਸਾਥ ਨਾਲ ਲੈਣ ਦੇ ਮà©à©±à¨¦à©‡ ’ਤੇ ਸੰਯà©à¨•à¨¤ ਕਿਸਾਨ
ਮੋਰਚਾ ’ਚ ਦਰਾਰ ਪੈਂਦੀ ਵੀ ਨਜ਼ਰ ਆ ਰਹੀ ਹੈ। ਇਸ ਵਿਵਾਦ ਦੀ ਸ਼à©à¨°à©‚ਆਤ ਹਰਿਆਣਾ ਦੇ ਵੱਡੇ
ਕਿਸਾਨ ਨੇਤਾ ਅਤੇ à¨à¨¾à¨°à¨¤à©€ ਕਿਸਾਨ ਯੂਨੀਅਨ (ਚਢੂਨੀ) ਦੇ ਪà©à¨°à¨§à¨¾à¨¨ ਗà©à¨°à¨¨à¨¾à¨® ਸਿੰਘ ਚਢੂਨੀ
ਨੂੰ ਲੈ ਕੇ ਹੋਈ। ਚਢੂਨੀ ’ਤੇ ਇਲਜ਼ਾਮ ਹੈ ਕਿ ਉਨà©à¨¹à¨¾à¨‚ ਨੇ ਕਿਸਾਨ ਅੰਦੋਲਨ ’ਚ ਸਿਆਸੀ
ਧਿਰਾਂ ਦਾ ਸਮਰਥਨ ਮੰਗਿਆ ਹੈ, ਇਸ ਤੋਂ ਸੰਯà©à¨•à¨¤ ਕਿਸਾਨ ਮੋਰਚਾ ਨਾਰਾਜ਼ ਹੈ।
ਚਢੂਨੀ ਦੇ ਇਸ ਵਿਵਾਦ ਬਾਰੇ ਸੰਯà©à¨•à¨¤ ਕਿਸਾਨ ਮੋਰਚਾ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ। ਸੰਯà©à¨•à¨¤ ਕਿਸਾਨ ਮੋਰਚਾ ਨੇ ਕਿਹਾ ਕਿ ਮੋਰਚੇ ਦਾ ਚਢੂਨੀ ਵਲੋਂ ਸੱਦੀ ‘ਸਮà©à©±à¨šà©€ ਸਿਆਸੀ ਪਾਰਟੀਆਂ’ ਦੀ ਬੈਠਕ ਨਾਲ ਕੋਈ ਸਬੰਧ ਨਹੀਂ ਹੈ। ਸੰਯà©à¨•à¨¤ ਕਿਸਾਨ ਮੋਰਚਾ, ਸਿਆਸੀ ਧਿਰਾਂ ਨਾਲ ਚਢੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ’ਤੇ ਧਿਆਨ ਦੇਣ ਤੋਂ ਬਾਅਦ ਕੱਲà©à¨¹ ਮੋਰਚੇ ਦੀ ਇਕ ਬੈਠਕ ਵਿਚ ਵਿਚਾਰ ਮਗਰੋਂ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਮਸਲੇ ’ਚ ਜਾਂਚ ਕਰੇਗੀ। ਇਹ ਕਮੇਟੀ ਇਸ ਮਾਮਲੇ ਦੀ ਰਿਪੋਰਟ 3 ਦਿਨਾਂ ਵਿਚ ਦੇਵੇਗੀ। ਹਾਲਾਂਕਿ ਮੋਰਚੇ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਗà©à¨°à¨¨à¨¾à¨® ਸਿੰਘ ਚਢੂਨੀ ਨੂੰ ਕਿਸਾਨ ਮੋਰਚੇ ’ਚੋਂ ਬਾਹਰ ਨਹੀਂ ਕੱਢਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਉਨà©à¨¹à¨¾à¨‚ ’ਤੇ ਇਕ ਕਮੇਟੀ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਕੱਲà©à¨¹ ਗà©à¨°à¨¨à¨¾à¨® ਸਿੰਘ ਵਲੋਂ ਦਿੱਲੀ ਵਿਖੇ ਬੈਠਕ ਬà©à¨²à¨¾à¨ˆ ਗਈ ਸੀ। ਇਸ ’ਚ ਕਾਂਗਰਸ ਦੇ ਕਈ ਆਗੂਆਂ ਸਮੇਤ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਵੀ ਸ਼ਾਮਲ ਹੋà¨à¥¤ ਇਸ ਬੈਠਕ ’ਚ ਉਨà©à¨¹à¨¾à¨‚ ਨੇ ਕਿਸਾਨ ਅੰਦੋਲਨ ’ਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ। ਜਿਸ ਤੋਂ ਬਾਅਦ ਅੱਜ ਯਾਨੀ ਕਿ ਸੋਮਵਾਰ ਨੂੰ ਖ਼ਬਰਾਂ ਇਹ ਆਈਆਂ ਕਿ ਗà©à¨°à¨¨à¨¾à¨® ਸਿੰਘ ਚਢੂਨੀ ਨੂੰ ਸੰਯà©à¨•à¨¤ ਕਿਸਾਨ ਮੋਰਚੇ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਹੈ, ਜਦਕਿ ਅਜਿਹਾ ਨਹੀਂ ਹੈ। ਇਨà©à¨¹à¨¾à¨‚ ਖ਼ਬਰਾਂ ਦਰਮਿਆਨ ਮੋਰਚੇ ਨੇ ਇਸ ਬਾਬਤ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਾਰੇ ਸਪੱਸ਼ਟੀਕਰਨ ਦਿੱਤਾ ਹੈ। |