SC ਨੇ ਯਮà©à¨¨à¨¾ ਦੀ ਸਫ਼ਾਈ ਨੂੰ ਲੈ ਕੇ NGT ਵਲੋਂ ਗਠਿਤ ਕਮੇਟੀ ਤੋਂ ਮੰਗੀ ਰਿਪੋਰਟ |
ਨਵੀਂ ਦਿੱਲੀ --19ਜਨਵਰੀ-(ਮੀਡੀਆਦੇਸਪੰਜਾਬ)-- ਸà©à¨ªà¨°à©€à¨® ਕੋਰਟ ਨੇ ਮੰਗਲਵਾਰ ਨੂੰ ਯਮà©à¨¨à¨¾ ਨਦੀ ਦੇ ਪਾਣੀ ਦੀ ਗà©à¨£à¨µà©±à¨¤à¨¾
'ਚ ਸà©à¨§à¨¾à¨° ਲਈ ਨੈਸ਼ਨਲ ਗਰੀਨ ਟà©à¨°à¨¿à¨¬à¨¿à¨Šà¨¨à¨² (à¨à©±à¨¨.ਜੀ.ਟੀ.) ਵਲੋਂ ਗਠਿਤ ਕਮੇਟੀ ਤੋਂ ਉਸ
ਦੀਆਂ ਸਿਫ਼ਾਰਿਸ਼ਾਂ ਅਤੇ ਉਨà©à¨¹à¨¾à¨‚ 'ਤੇ ਸੰਬੰਧਤ ਅਧਿਕਾਰੀਆਂ ਵਲੋਂ ਕੀਤੇ ਗਠਅਮਲ ਦੀ
ਰਿਪੋਰਟ ਮੰਗੀ। ਟà©à¨°à¨¿à¨¬à¨¿à¨Šà¨¨à¨² ਨੇ ਯਮà©à¨¨à¨¾ ਦੀ ਸਫ਼ਾਈ ਨੂੰ ਲੈ ਕੇ 26 ਜà©à¨²à¨¾à¨ˆ 2018 ਨੂੰ ਇਕ
ਨਿਗਰਾਨੀ ਕਮੇਟੀ ਗਠਿਤ ਕੀਤੀ ਸੀ ਅਤੇ ਉਸ ਨਾਲ ਇਸ
ਸੰਬੰਧ 'ਚ ਇਕ ਕਾਰਜ ਯੋਜਨਾ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ। à¨à©±à¨¨.ਜੀ.ਟੀ. ਦੇ ਸਾਬਕਾ ਮਾਹਰ ਮੈਂਬਰ ਬੀ.à¨à©±à¨¸. ਸਜਵਾਨ ਅਤੇ ਦਿੱਲੀ ਦੀ ਸਾਬਕਾ ਮà©à©±à¨– ਸਕੱਤਰ ਸ਼ੈਲਜਾ ਚੰਦਰਾ ਇਸ ਦੀ ਮੈਂਬਰ ਹਨ। ਚੀਫ਼ ਜਸਟਿਸ à¨à©±à¨¸.à¨. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਦੇ ਇਸ ਪà©à¨°à¨¤à©€à¨¨à¨¿à¨§à©€à¨¤à¨¾ ਦਾ ਨੋਟਿਸ ਲਿਆ ਕਿ à¨à©±à¨¨.ਜੀ.ਟੀ. ਵਲੋਂ ਨਿਯà©à¨•à¨¤ ਪੈਨਲ ਯਮà©à¨¨à¨¾ ਨਦੀ ਦੀ ਸਫ਼ਾਈ ਦੀ ਨਿਗਰਾਨੀ ਕਰ ਰਿਹਾ ਹੈ ਜੱਜ à¨à©±à¨². ਨਾਗੇਸ਼ਵਰ ਰਾਵ ਅਤੇ ਜੱਜ ਵਿਨੀਤ ਸਰਨ ਵੀ ਇਸ ਬੈਂਚ ਦੇ ਮੈਂਬਰ ਹਨ। ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਇਸ ਸà©à¨£à¨µà¨¾à¨ˆ ਦੌਰਾਨ ਬੈਂਚ ਨੇ ਕਮੇਟੀ ਨੂੰ ਕਿਹਾ ਕਿ ਉਹ ਯਮà©à¨¨à¨¾ ਨਦੀ ਦੀ ਪਾਣੀ ਦੀ ਗà©à¨£à¨µà©±à¨¤à¨¾ 'ਚ ਸà©à¨§à¨¾à¨° ਲਈ ਕੀਤੀਆਂ ਗਈਆਂ ਆਪਣੀਆਂ ਸਿਫ਼ਾਰਿਸ਼ਾਂ ਅਤੇ ਉਨà©à¨¹à¨¾à¨‚ 'ਤੇ ਸੰਬੰਧਤ ਅਧਿਕਾਰੀਆਂ ਵਲੋਂ ਕੀਤੇ ਗਠਅਮਲ ਦੀ ਰਿਪੋਰਟ ਜਮà©à¨¹à¨¾ ਕਰਨ। ਇਸ ਤੋਂ ਪਹਿਲਾਂ, ਸà©à¨ªà¨°à©€à¨® ਕੋਰਟ ਨੇ ਦੇਸ਼ 'ਚ ਨਦੀਆਂ ਦੇ ਪà©à¨°à¨¦à©‚ਸ਼ਿਤ ਹੋਣ ਦਾ ਖ਼à©à¨¦ ਨੋਟਿਸ ਲਿਆ ਸੀ ਅਤੇ ਸਠਤੋਂ ਪਹਿਲਾਂ ਯਮà©à¨¨à¨¾ ਨਦੀ ਦੇ ਪà©à¨°à¨¦à©‚ਸ਼ਣ ਦੇ ਮਾਮਲੇ 'ਤੇ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਸੀ। ਕੋਰਟ ਨੇ ਜ਼ਹਿਰੀਲਾ ਕੂੜਾ ਵਹਾਉਣ ਕਾਰਨ ਨਦੀਆਂ ਦੇ ਪà©à¨°à¨¦à©‚ਸ਼ਿਤ ਹੋਣ ਦਾ ਨੋਟਿਸ ਲੈਂਦੇ ਹੋਠਕਿਹਾ ਸੀ ਕਿ ਪà©à¨°à¨¦à©‚ਸ਼ਣ ਮà©à¨•à¨¤ ਪਾਣੀ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ ਅਤੇ ਸ਼ਾਸਨ ਇਹ ਯਕੀਨੀ ਕਰਨ ਲਈ ਮਜ਼ਬੂਰ ਹੈ। ਕੋਰਟ ਨੇ ਕੇਂਦਰੀ ਪà©à¨°à¨¦à©‚ਸ਼ਣ ਕੰਟਰੋਲ ਬੋਰਡ ਨੂੰ ਯਮà©à¨¨à¨¾ ਨਦੀ ਦੇ ਕਿਨਾਰੇ ਸਥਿਤ ਉਨà©à¨¹à¨¾à¨‚ ਨਗਰਪਾਲਿਕਾਵਾਂ ਦੀ ਪਛਾਣ ਕਰ ਕੇ ਉਨà©à¨¹à¨¾à¨‚ ਬਾਰੇ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਨà©à¨¹à¨¾à¨‚ ਨੇ ਮਲ ਸੋਦ ਪਲਾਂਟ ਨਹੀਂ ਲਗਾਠਹਨ। |