ਰਾਹà©à¨² ਵਲੋਂ ‘ਖੇਤੀ ਕਾ ਖੂਨ’ ਬà©à¨•à¨²à©‡à¨Ÿ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹà©à¨¤ ਪਿਆਰ ਹੈ’ |
ਨਵੀਂ ਦਿੱਲੀ --19ਜਨਵਰੀ-(ਮੀਡੀਆਦੇਸਪੰਜਾਬ)-- ਕੇਂਦਰੀ ਸੂਚਨਾ ਅਤੇ ਪà©à¨°à¨¸à¨¾à¨°à¨£ ਮੰਤਰੀ ਪà©à¨°à¨•à¨¾à¨¶ ਜਾਵਡੇਕਰ ਨੇ ਕਾਂਗਰਸ
ਨੇਤਾ ਰਾਹà©à¨² ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਤਿੰਨ
ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਜਾਰੀ ਗੱਲਬਾਤ ਸਫ਼ਲ
ਹà©à©°à¨¦à©‡ ਹੋਠਕਾਂਗਰਸ ਨਹੀਂ ਦੇਖਣਾ ਚਾਹà©à©°à¨¦à©€à¥¤ ਪà©à¨°à¨•à¨¾à¨¶ ਜਾਵਡੇਕਰ ਨੇ à¨à¨¾à¨œà¨ªà¨¾ ਪà©à¨°à¨§à¨¾à¨¨ ਜੇ.
ਪੀ. ਨੱਢਾ ਵਲੋਂ ਚà©à©±à¨•à©‡ ਗਠਸਵਾਲਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਰਾਹà©à¨² ਗਾਂਧੀ ਨੂੰ ਲੰਬੇ
ਹੱਥੀਂ ਲਿਆ ਅਤੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹà©à¨¤ ਪਿਆਰ ਹੈ, ਇਸ ਲਈ ਉਸ ਨੇ
‘ਖੇਤੀ ਕਾ ਖੂਨ’ ਨਾਮੀ ਸਿਰਲੇਖ ਵਾਲੀ ਬà©à¨•à¨²à©‡à¨Ÿ ਜਾਰੀ ਕੀਤੀ ਹੈ।
ਜਾਵਡੇਕਰ ਨੇ ਰਾਹà©à¨² ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਠਕਿਹਾ ਕਿ ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ 4-5 ਪਰਿਵਾਰ ਅੱਜ ਦੇਸ਼ ’ਤੇ ਹਾਵੀ ਹਨ। ਦੇਸ਼ ਵਿਚ ਰਾਜ ਕਿਸੇ ਪਰਿਵਾਰ ਦਾ ਨਹੀਂ ਹੈ, 135 ਕਰੋੜ ਜਨਤਾ ਦਾ ਦੇਸ਼ ’ਤੇ ਰਾਜ ਹੈ, ਇਹ ਫਰਕ ਹà©à¨£ ਹੋਇਆ ਹੈ। 50 ਸਾਲ ਕਾਂਗਰਸ ਨੇ ਸਰਕਰਾ ਚਲਾਈ ਤਾਂ ਸਿਰਫ ਇਕ ਹੀ ਪਰਿਵਾਰ ਦੀ ਸਰਕਾਰ ਚੱਲੀ, ਇਕ ਹੀ ਪਰਿਵਾਰ ਸੱਤਾ ’ਚ ਰਿਹਾ। ਉਨà©à¨¹à¨¾à¨‚ ਅੱਗੇ ਕਿਹਾ ਕਿ ਕਾਂਗਰਸ ਦੀ ਇਹ ਖੇਡ ਹੈ। ਇਹ ਨਹੀਂ ਚਾਹà©à©°à¨¦à©€ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਸਫਲ ਹੋਵੇ, ਇਹ ਕਾਂਗਰਸ ਨਹੀਂ ਚਾਹà©à©°à¨¦à©€à¥¤ ਇਸ ਲਈ ਕਾਂਗਰਸ ਵਿਰੋਧ ਦੀ ਨੀਤੀ ਅਪਣਾਉਂਦੀ ਹੈ। ਜਾਵਡੇਕਰ ਨੇ à¨à¨°à©‹à¨¸à¨¾ ਜਤਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੋਵੇਗੀ।
ਜਾਵਡੇਕਰ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹà©à¨¤ ਪਿਆਰ ਹੈ। ਉਨà©à¨¹à¨¾à¨‚ ਕਿਹਾ ਕਿ ਖੂਨ ਦੀ ਦਲਾਲੀ ਵਰਗੇ ਸ਼ਬਦਾਂ ਦਾ ਬਹà©à¨¤ ਵਾਰ ਇਸਤੇਮਾਲ ਵੀ ਕੀਤਾ ਗਿਆ ਹੈ। ਉਨà©à¨¹à¨¾à¨‚ ਨੇ ਪà©à©±à¨›à¨¿à¨† ਕਿ ਇਹ ਖੇਤੀ ਦਾ ਖੂਨ ਕਹਿ ਰਹੇ ਹਨ ਪਰ ਵੰਡ ਦੇ ਸਮੇਂ ਜੋ ਲੱਖਾਂ ਲੋਕ ਮਰੇ ਕੀ ਉਹ ਖੂਨ ਦੀ ਖੇਡ ਨਹੀਂ ਸੀ? 1984 ਵਿਚ ਦਿੱਲੀ ’ਚ 3 ਹਜ਼ਾਰ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਕੀ ਉਹ ਖੂਨ ਦੀ ਖੇਡ ਨਹੀਂ ਸੀ? ਕਾਂਗਰਸ ਦੇ ਸ਼ਾਸਨਕਾਲ ’ਚ ਕਿਸਾਨਾਂ ਨੇ à©™à©à¨¦à¨•à©à¨¶à©€à¨†à¨‚ ਕੀਤੀਆਂ, ਕੀ ਉਹ ਖੂਨ ਨਹੀਂ ਸੀ? à¨à¨¾à¨œà¨ªà¨¾ ਦੇਸ਼ ਦੀ ਸਠਤੋਂ ਪà©à¨°à¨®à©à©±à¨– ਪਾਰਟੀ ਹੈ, ਉਸ ਦੇ ਪà©à¨°à¨§à¨¾à¨¨ ਨੱਢਾ ਜੀ ਨੇ ਸਵਾਲ ਪà©à©±à¨›à©‡, ਰਾਹà©à¨² ਗਾਂਧੀ ਦੌੜ ਗà¨à¥¤ ਜੇਕਰ ਪà©à¨°à¨¶à¨¨à¨¾à¨‚ ਦੇ ਉੱਤਰ ਨਹੀਂ ਪਤਾ ਤਾਂ ਆਪਣੀ ਅਸਫ਼ਲਤਾ ਕਬੂਲ ਕਰਨੀ ਚਾਹੀਦੀ ਹੈ। ਦੱਸ ਦੇਈਠਕਿ ਰਾਹà©à¨² ਗਾਂਧੀ ਨੇ ਅੱਜ ਕਿਸਾਨਾਂ ਦੇ ਦਰਦ ’ਤੇ ‘ਖੇਤੀ ਕਾ ਖੂਨ’ ਸਿਰਲੇਖ ਤੋਂ ਇਕ ਬà©à¨•à¨²à©‡à¨Ÿ ਜਾਰੀ ਕੀਤੀ ਹੈ ਅਤੇ ਇਸ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਠਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫਿਰ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿà©à¨¹à¨†à¥¤ ਰਾਹà©à¨² ਨੇ ਦਾਅਵਾ ਕੀਤਾ ਕਿ ਖੇਤੀ ਖੇਤਰ ’ਤੇ 3-4 ਪੂੰਜੀਪਤੀਆਂ ਦਾ à¨à¨•à¨¾à¨§à¨¿à¨•à¨¾à¨° ਹੋ ਜਾਵੇਗਾ, ਜਿਸ ਦੀ ਕੀਮਤ ਮੱਧ ਵਰਗ ਅਤੇ ਨੌਜਵਾਨਾਂ ਨੂੰ ਚà©à¨•à¨¾à¨‰à¨£à©€ ਹੋਵੇਗੀ। |