26 ਜਨਵਰੀ ਤਕ ਲਾਲ ਕਿਲà©à¨¹à¨¾ ਆਮ ਲੋਕਾਂ ਲਈ ਬੰਦ, 15 ਮà©à¨°à¨¿à¨¤à¨• ਕਾਵਾਂ ’ਚ ਹੋਈ ਬਰਡ ਫਲੂ ਦੀ ਪà©à¨¶à¨Ÿà©€ |
ਨਵੀਂ ਦਿੱਲੀ --19ਜਨਵਰੀ-(ਮੀਡੀਆਦੇਸਪੰਜਾਬ)-- ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਬਰਡ ਫਲੂ ਨੇ
ਪੈਰ ਪਸਾਰਨੇ ਸ਼à©à¨°à©‚ ਕਰ ਦਿੱਤੇ ਹਨ। ਦਿੱਲੀ ਦੇ ਲਾਲ ਕਿਲà©à¨¹à©‡ ਦੇ ਕੰਪਲੈਕਸ ’ਚ ਕਰੀਬ ਇਕ
ਹਫ਼ਤਾ ਪਹਿਲਾਂ ਮà©à¨°à¨¿à¨¤à¨• ਪਾਠਗਠ15 ਕਾਵਾਂ ਦੇ ਨਮੂਨਿਆਂ ’ਚ ਬਰਡ ਫਲੂ ਦੀ ਪà©à¨¶à¨Ÿà©€ ਹੋਈ
ਹੈ। ਪਸ਼ੂ ਪਾਲਣ ਵਿà¨à¨¾à¨— ਮà©à¨¤à¨¾à¨¬à¨•, ਕਾਵਾਂ ਦੀ ਮੌਤ ਤੋਂ ਬਾਅਦ ਨਮੂਨੇ ਜਾਂਚ ਲਈ à¨à©‡à¨œà©‡ ਗà¨
ਸਨ। ਸੋਮਵਾਰ ਰਾਤ ਨੂੰ ਆਈ ਮà©à¨°à¨¿à¨¤à¨• ਕਾਵਾਂ ਦੇ ਨਮੂਨਿਆਂ ਦੀ
ਰਿਪੋਰਟ ’ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿà¨à¨¾à¨— ਨੇ ਲਾਲ ਕਿਲà©à¨¹à©‡ ਨੂੰ ਆਮ ਜਨਤਾ ਦੀ ਆਵਾਜਾਈ ਲਈ ਬੰਦ ਕਰਨ ਦੇ ਹà©à¨•à¨® ਦਿੱਤੇ ਹਨ। ਲਾਲ ਕਿਲà©à¨¹à¨¾ ਘà©à©°à¨®à¨£ ਆਠਸੈਲਾਨੀਆਂ ਨੂੰ ਵਾਇਰਸ ਤੋਂ ਬਚਾਉਣ ਅਤੇ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਲਾਲ ਕਿਲà©à¨¹à©‡ ’ਚ ਆਮ ਲੋਕਾਂ ਦੀ à¨à¨‚ਟਰੀ ’ਤੇ ਅੱਜ 19 ਜਨਵਰੀ ਤੋਂ 26 ਜਨਵਰੀ ਤਕ ਪਾਬੰਦੀ ਰਹੇਗੀ।
ਜ਼ਿਕਰਯੋਗ ਹੈ ਕਿ 22 ਜਨਵਰੀ ਤੋਂ 26 ਜਨਵਰੀ ਤਕ ਲਾਲ ਕਿਲà©à¨¹à©‡ ਨੂੰ ਹਰ ਸਾਲ ਬੰਦ ਕੀਤਾ ਜਾਂਦਾ ਹੈ ਪਰ ਬਰਡ ਫਲੂ ਦੀ ਪà©à¨¶à¨Ÿà©€ ਤੋਂ ਬਾਅਦ ਇਸ ਵਾਰ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਚਿੜੀਆਘਰ ’ਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੇ ਚਿੜੀਆਘਰ ’ਚ ਇਕ ਮà©à¨°à¨¿à¨¤à¨• ਬà©à¨°à¨¾à¨Šà¨¨ ਫਿਸ਼ ਉੱਲੂ ’ਚ ਬਰਡ ਫਲੂ ਦੀ ਪà©à¨¶à¨Ÿà©€ ਹੋਈ ਸੀ, ਚਿੜੀਆਘਰ ਫਿਲਹਾਲ ਆਮ ਲੋਕਾਂ ਲਈ ਬੰਦ ਹੈ। ਇਹ ਵੀ ਪੜà©à¨¹à©‹– ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈ ਕੇ SC ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਜਾਰੀ
ਉਥੇ ਹੀ ਪà©à¨°à¨¾à¨£à©€ ਦਿੱਲੀ ਦਾ ਸੰਜੇ à¨à©€à¨² ਪਾਰਕ ਅਤੇ ਸਾਊਥ ਦਿੱਲੀ ਦਾ ਦà©à¨†à¨°à¨•à¨¾ ਸੈਕਟਰ 9 ਪਾਰਕ ਵੀ ਬਰਡ ਫਲੂ ਕਾਰਨ ਬੰਦ ਕੀਤਾ ਜਾ ਚà©à©±à¨•à¨¾ ਹੈ। ਹਾਲਾਂਕਿ, ਗਾਜ਼ੀਪà©à¨° ਮà©à¨°à¨—ਾ ਮੰਡੀ ਤੋਂ à¨à©‡à¨œà©‡ ਗਠਨਮੂਨੇ ਨੈਗੇਟਿਵ ਆਠਸਨ। ਇਸ ਤੋਂ ਬਾਅਦ ਗਾਜ਼ੀਪà©à¨° ਮà©à¨°à¨—ਾ ਮੰਡੀ ਨੂੰ ਖੋਲà©à¨¹ ਦਿੱਤਾ ਗਿਆ ਸੀ। ਇਹ ਵੀ ਪੜà©à¨¹à©‹– ਕਿਸਾਨੀ ਘੋਲ: 10ਵੇਂ ਗੇੜ ਦੀ ਬੈਠਕ ਟਲੀ, ਅੱਜ ਕਿਸਾਨ ਕਰਨਗੇ ਟਰੈਕਟਰ ਪਰੇਡ ਦੀ ‘ਰਿਹਰਸਲ’
ਇਹ ਵੀ ਪੜà©à¨¹à©‹– ਕਿਸਾਨ ਅੰਦੋਲਨ: ਸà©à¨ªà¨°à©€à¨® ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਠà¨à©à¨ªà¨¿à©°à¨¦à¨° ਸਿੰਘ ਮਾਨ ਦੱਸ ਦੇਈਠਕਿ à¨à¨¾à¨°à¨¤ ’ਚ ਬਰਡ ਫਲੂ ਜਾਂ à¨à¨µà©€à¨…ਨ ਇਨਫਲੂà¨à¨‚ਜ਼ਾ ਮà©à©±à¨– ਤੌਰ ’ਤੇ ਪà©à¨°à¨µà¨¾à¨¸à©€ ਪੰਛੀਆਂ ਦà©à¨†à¨°à¨¾ ਫੈਲਦਾ ਹੈ ਜੋ ਸਰਦੀਆਂ ਦੌਰਾਨ ਸਤੰਬਰ ਤੋਂ ਮਾਰਚ ਵਿਚਕਾਰ ਦੇਸ਼ ’ਚ ਆਉਂਦੇ ਹਨ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ 18 ਜਨਵਰੀ ਤਕ 5 ਰਾਜਾਂ ’ਚ ਪੋਲਟਰੀ ਪੰਛੀਆਂ ’ਚ ਅਤੇ 9 ਰਾਜਾਂ ’ਚ ਕਾਵਾਂ ਜਾਂ ਪà©à¨°à¨µà¨¾à¨¸à©€ ਤੇ ਜੰਗਲੀ ਪੰਛੀਆਂ ’ਚ à¨à¨µà©€à¨…ਨ ਇਨਫਲੂà¨à¨‚ਜ਼ਾ ਦੀ ਪà©à¨¶à¨Ÿà©€ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਦਿੱਲੀ ’ਚ ਇਸ ਬੀਮਾਰੀ ਦੀ ਪà©à¨¶à¨Ÿà©€ ਮà©à¨°à¨¿à¨¤à¨• ਮਿਲੇ ਬਗਲਿਆਂ ਦੇ ਨਮੂਨਿਆਂ ’ਚ ਅਤੇ ਲਾਲ ਕਿਲੇ ’ਚ ਮà©à¨°à¨¿à¨¤à¨• ਮਿਲੇ ਕਾਵਾਂ ’ਚ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਸੰਬੰਧ ’ਚ ਜ਼ਰੂਰੀ ਕਾਰਵਾਈ ਲਈ ਰਾਜ ਸਰਕਾਰ ਨੂੰ ਸਲਾਹ ਮਸ਼ਵਰਾ ਜਾਰੀ ਕੀਤਾ ਗਿਆ ਹੈ। |