ਕਿਸਾਨਾਂ ਦੇ ਸਮੱਰਥਨ ’ਚ ਮੋਗਾ ਦੇ ਇਸ ਪਿੰਡ ਤੋਂ 3000 ਟਰੈਕਟਰ ਦਿੱਲੀ ਰਵਾਨਾ ਹੋਇਆ |
ਅਜੀਤਵਾਲ --21ਜਨਵਰੀ-(ਮੀਡੀਆਦੇਸਪੰਜਾਬ)-- à¨à¨¾à¨°à¨¤à©€ ਕਿਸਾਨ ਯੂਨੀਅਨ à¨à¨•à¨¤à¨¾ ਉਗਰਾਹਾਂ ਦੇ ਬਲਾਕ ਪà©à¨°à¨§à¨¾à¨¨
ਗà©à¨°à¨à¨¿à©°à¨¦à¨° ਸਿੰਘ ਕੋਕਰੀ ਅਤੇ ਪà©à¨°à©ˆà¨¸ ਸਕੱਤਰ ਨਛੱਤਰ ਸਿੰਘ ਦੀ ਅਗਵਾਈ ’ਚ ਅੱਜ ਨੇੜਲੇ
ਪਿੰਡ ਕਿਲੀ ਚਾਹਲਾ ਤੋਂ ਕਰੀਬ 2 ਕਿਲੋਮੀਟਰ ਲੰਬਾ ਟਰੈਕਟਰਾਂ ਦਾ ਕਾਫਲਾ ਡਗਰੂ ਲਈ ਰਵਾਨਾ
ਹੋਇਆ। ਇਸ ਕਾਫ਼ਲੇ ’ਚ ਬਹà©à¨¤à©€ ਗਿਣਤੀ ਨੌਜਵਾਨਾਂ ਦੀ ਸੀ ਅਤੇ ਨੌਜਵਾਨਾਂ ਨੇ ਟਰੈਕਟਰ
ਦà©à¨²à¨¹à¨¨ ਵਾਂਗ ਸ਼ਿੰਗਾਰੇ ਹੋਠਸਨ। ਇਸ
ਕਾਫ਼ਲੇ ’ਚ ਕਿਸਾਨਾਂ ਨੇ ਹਲ ਵਾਹà©à©°à¨¦à©‡ ਹੋਠਇਕ ਵੱਡਾ ਬà©à©±à¨¤ ਵੀ ਟਰਾਲੀ ’ਚ ਰੱਖਿਆ ਹੋਇਆ ਸੀ ਅਤੇ ਟਰਾਲੀ ’ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰੋ ਦੇ ਬੈਨਰ ਲੱਗੇ ਹੋਠਸਨ। ਇਸ ਮੌਕੇ ਕਿਸਾਨ ਆਗੂ ਗà©à¨°à¨à¨¿à©°à¨¦à¨° ਸਿੰਘ ਅਤੇ ਨਛੱਤਰ ਸਿੰਘ ਹੇਰਾ ਨੇ ਦੱਸਿਆ ਕਿ 30 ਪਿੰਡਾਂ ’ਚੋਂ ਆਪੋ ਆਪਣੇ ਪਿੰਡਾਂ ’ਚ ਮਾਰਚ ਕਰਨ ਉਪਰੰਤ ਇਸ ਟਰੈਕਟਰ ਮਾਰਚ ’ਚ 3000 ਟਰੈਕਟਰ ਸ਼ਾਮਲ ਹੋਇਆ।
ਇਹ ਟਰੈਕਟਰ ਮਾਰਚ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਹੈ। ਉਨà©à¨¹à¨¾à¨‚ ਅੱਗੇ ਕਿਹਾ ਕਿ ਸਾਰੇ ਦੇਸ਼ ਦਾ ਢਿੱਡ à¨à¨°à¨¨ ਵਾਲਾ ਕਿਸਾਨ ਪਿਛਲੇ ਕਰੀਬ 56 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ ਅਤੇ ਮੋਦੀ ਸਰਕਾਰ ਗੂੰਗੀ ਅਤੇ ਬੋਲੀ ਹੋਈ ਬੈਠੀ ਹੈ, ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਮà©à©±à¨–ੀਆ ਨਾਲ ਵਿਦੇਸ਼ੀ ਦੌਰਿਆ ਦੌਰਾਨ 16 ਮà©à¨²à¨•à¨¾à¨‚ ਨਾਲ 18 ਸਮà¨à©Œà¨¤à©‡ ਕੀਤੇ ਹਨ। ਇਸ ਤੋਂ ਸਾਬਿਤ ਹà©à©°à¨¦à¨¾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੀ ਕਠਪà©à¨¤à¨²à©€ ਹੈ। ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹà©à©°à¨¦à©‡, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। 26 ਜਨਵਰੀ ਦਾ ਟਰੈਕਟਟ ਮਾਰਚ ਮੋਦੀ ਸਰਕਾਰ ਦੇ ਸਾਰੇ à¨à¨°à¨® à¨à©à¨²à©‡à¨–ੇ ਦੂਰ ਕਰੇਗਾ।
ਇਸ ਟਰੈਕਟਰ ਮਾਰਚ ’ਚ ਜਗਜੀਤ ਸਿੰਘ ਦੌਧਰ, ਸà©à¨°à¨œà©€à¨¤ ਸਿੰਘ ਕਿਲੀ, ਸà©à¨–ਦੇਵ ਸਿੰਘ ਕਪੂਰੇ, ਲਖਵਿੰਦਰ ਸਿੰਘ ਚੜਿੱਕ, ਸੋਹਣ ਸਿੰਘ ਰਾਮੂਵਾਲਾ, ਪà©à¨°à©€à¨¤à¨® ਸਿੰਘ ਡਾਲਾ, ਜਸਵੀਰ ਸਿੰਘ ਬà©à©±à¨Ÿà¨° ਕਲਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ-ਮਜਦੂਰ ਸ਼ਾਮਲ ਹਨ।
|