ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ |
ਵਾਸ਼ਿੰਗਟਨ--22ਜਨਵਰੀ-(ਮੀਡੀਆਦੇਸਪੰਜਾਬ)-- ਰਾਸ਼ਟਰਪਤੀ ਜੋ ਬਾਈਡੇਨ ਦੇ ਅਹà©à¨¦à¨¾ ਸੰà¨à¨¾à¨²à¨£ ਤੋਂ ਬਾਅਦ
ਪà©à¨°à¨¶à¨¾à¨¸à¨¨ ਨੇ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਰੋਕ
ਲੱਗਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪà©à¨°à¨¶à¨¾à¨¸à¨¨ ਨੇ ਇਕ ਆਈਕਾਨਿ
¬à¨•à©à¨°à¨¾à¨¸-ਬਾਰਡਰ ਪਾਰਕ ’ਚ ਕੰਧ ਬਣਾਉਣ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਜੋ
ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੇ ਇਸ ਨੂੰ
ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਸੀ।
ਬਾਈਡੇਨ ਨੇ ਰਾਸ਼ਟਰਪਤੀ ਅਹà©à¨¦à¨¾ ਸੰà¨à¨¾à¨²à¨£ ਤੋਂ ਬਾਅਦ ਆਪਣੇ ਕਾਰਜਕਾਲ ਦੇ ਪਹਿਲੇ 17
ਹà©à¨•à¨®à¨¾à¨‚ ’ਤੇ ਦਸਤਖਤ ਕੀਤੇ ਸਨ। ਬਾਈਡੇਨ ਨੇ ਬà©à©±à¨§à¨µà¨¾à¨° ਨੂੰ ਇਕ ਹਫਤੇ ਦੇ ਅੰਦਰ ਕੰਧ ਦੇ
ਨਿਰਮਾਣ ’ਤੇ ‘‘ਰੋਕ’’ ਲਾਉਣ ਦਾ ਹà©à¨•à¨® ਦਿੱਤਾ। ਇਸ ਹà©à¨•à¨® ਨਾਲ ਅਰਬਾਂ ਡਾਲਰ ਦਾ ਕੰਮ
ਅਧੂਰਾ ਰਹਿ ਗਿਆ ਪਰ ਅਜੇ ਇਹ ਇਕਰਾਰਨਾਮੇ ਅਧੀਨ ਹੈ ਟਰੰਪ ਪà©à¨°à¨¶à¨¾à¨¸à¨¨ ਨੇ ਪਿਛਲੇ ਸਾਲ 450 ਮੀਲ (720 ਕਿਲੋਮੀਟਰ) ਤੱਕ ਕੰਧ ਨਿਰਮਾਣ ਦੀ
ਦਿਸ਼ਾ ’ਚ ਤੇਜ਼ੀ ਨਾਲ ਕੰਮ ਕੀਤਾ ਸੀ। ਰੱਖਿਆ ਵਿà¨à¨¾à¨— ਨੇ ਇਸ ਕੰਧ ਦੇ ਨਿਰਮਾਣ ਦਾ ਕੰਮ
ਆਰਮੀ ਕਾਪਰਸ ਆਫ ਇੰਜੀਨੀਅਰਸ ਨੂੰ ਸੌਂਪਿਆ ਸੀ। ਆਰਮੀ ਕਾਪਰਸ ਆਫ ਇੰਜੀਨੀਅਰਸ ਨੇ ਵੀਰਵਾਰ
ਨੂੰ ਦੱਸਿਆ ਕਿ ਉਸ ਨੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੂੰ ਅਗਲੇ ਕà©à¨ ਦਿਨਾਂ ਲਈ ਕੰਮ
ਨੂੰ ਮà©à¨²à¨¤à¨µà©€ ਕਰਨ ਨੂੰ ਕਿਹਾ ਹੈ।
|