ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇੇ ਸਮਰਥਨ ’ਤੇ ਹੇਮਾ ਮਾਲਿਨੀ ਨੇ ਟਵੀਟ ਕਰ ਆਖੀ ਇਹ ਗੱਲ |
ਨਵੀਂ ਦਿੱਲੀ --04ਫਰਵਰੀ-(ਮੀਡੀਆਦੇਸਪੰਜਾਬ)-- ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਠਹਨ। ਕਿਸਾਨ ਅੰਦੋਲਨ ਅੱਜ 71ਵੇਂ ਦਿਨ ’ਚ ਪà©à¨°à¨µà©‡à¨¶ ਕਰ ਗਿਆ ਹੈ। ਕੌਮਾਂਤਰੀ ਹਸਤੀਆਂ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਅਮਰੀਕਨ ਪੌਪ ਸਟਾਰ ਰਿਹਾਨਾ ਸਮੇਤ ਕਈ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਆਵਾਜ਼ ਬà©à¨²à©°à¨¦ ਕੀਤੀ ਹੈ। ਕੌਮਾਂਤਰੀ ਹਸਤੀਆਂ ਦੇ ਟਵੀਟ ਤੋਂ ਬਾਅਦ ਬਾਲੀਵà©à©±à¨¡ ਅਦਾਕਾਰਾ ਹੇਮਾ ਮਾਲਿਨੀ ਦਾ ਵੀ ਰਿà¨à¨•à¨¶à¨¨ ਸਾਹਮਣੇ ਆਇਆ ਹੈ। ਹੇਮਾ ਨੇ ਕੌਮਾਂਤਰੀ ਹਸਤੀਆਂ ’ਤੇ ਤੰਜ ਕੱਸਦੇ ਹੋਠਟਵੀਟ ਕੀਤਾ ਹੈ ਕਿ ਉਹ ਆਖ਼ਰਕਾਰ ਹਾਸਲ ਕੀ ਕਰਨਾ ਚਾਹà©à©°à¨¦à©‡ ਹਨ?
ਹੇਮਾ ਮਾਲਿਨੀ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ’ਤੇ ਕà©à¨®à©ˆà¨‚ਟ ਵੀ ਕਰ ਰਹੇ ਹਨ। ਹੇਮਾ ਨੇ ਟਵੀਟ ਕਰ ਲਿਖਿਆ- ਮੈਂ ਉਨà©à¨¹à¨¾à¨‚ ਕੌਮਾਂਤਰੀ ਹਸਤੀਆਂ ਤੋਂ ਰੂ-ਬ-ਰੂ ਹਾਂ, ਜਿਨà©à¨¹à¨¾à¨‚ ਲਈ ਸਾਡਾ ਸ਼ਾਨਦਾਰ ਦੇਸ਼, à¨à¨¾à¨°à¨¤ ਇਕ ਅਜਿਹਾ ਨਾਮ ਹੈ, ਜੋ ਉਨà©à¨¹à¨¾à¨‚ ਨੇ ਸà©à¨£à¨¿à¨† ਹੈ। ਉਹ ਬੇਬਾਕੀ ਨਾਲ ਸਾਡੇ ਅੰਦਰੂਨੀ ਮà©à©±à¨¦à¨¿à¨†à¨‚ ਅਤੇ ਨੀਤੀਆਂ ਬਾਰੇ ਕà©à¨®à©ˆà¨‚ਟ ਕਰ ਰਹੇ ਹਨ। ਮੈਂ ਹੈਰਾਨ ਹਾਂ ਕਿ ਉਹ ਕੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਵੀ ਸਪੱਸ਼ਟ ਗੱਲ ਇਹ ਕਿ ਉਹ ਕਿਸ ਨੂੰ ਖà©à¨¶ ਕਰਨਾ ਚਾਹà©à©°à¨¦à©‡ ਹਨ ਦੱਸਣਯੋਗ ਹੈ ਕਿ ਹੇਮਾ ਮਾਲਿਨੀ ਤੋਂ ਇਲਾਵਾ ਅਕਸ਼ੈ ਕà©à¨®à¨¾à¨°, ਅਜੇ ਦੇਵਗਨ, ਸà©à¨¨à©€à¨² ਸ਼ੈੱਟੀ ਅਤੇ ਕਈ ਹੋਰ ਨਾਮੀ ਹਸਤੀਆਂ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤੇ ਹਨ। ਰਿਹਾਨਾ ਨੇ ਟਵੀਟ ਕੀਤਾ ਸੀ ਕਿ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹੈ, ਤਾਂ ਕੰਗਨਾ ਰਣੌਤ ਨੇ ਕਿਹਾ ਸੀ ਕਿ ਉਹ ਕਿਸਾਨ ਨਹੀਂ ਹਨ, ਸਗੋਂ ਅੱਤਵਾਦੀ ਹਨ, ਜੋ à¨à¨¾à¨°à¨¤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। |