ਕਿਸਾਨ ਅੰਦੋਲਨ ਦੀ ਹਿਮਾਇਤ ’ਚ ਆਈਆਂ ਵਿਦੇਸ਼ੀ ਹਸਤੀਆਂ ਨੂੰ ਸਚਿਨ ਤੇਂਦà©à¨²à¨•à¨° ਦੀ ਨਸੀਹਤ, ਆਖੀ ਇਹ ਗੱਲ |
ਨਵੀਂ ਦਿੱਲੀ --04ਫਰਵਰੀ-(ਮੀਡੀਆਦੇਸਪੰਜਾਬ)-- ਦà©à¨¨à©€à¨† ਦੇ ਮਹਾਨ ਬੱਲੇਬਾਜ਼ਾਂ ਵਿਚ ਸ਼à©à¨®à¨¾à¨° ਸਚਿਨ
ਤੇਂਦà©à¨²à¨•à¨° ਨੇ ਪੌਪ ਸਟਾਰ ਰਿਹਾਨਾ ਸਮੇਤ ਉਨà©à¨¹à¨¾à¨‚ ਸਾਰੀਆਂ ਹਸਤੀਆਂ ਨੂੰ ਦੋ ਟà©à©±à¨• ਜਵਾਬ
ਦਿੱਤਾ ਹੈ ਜੋ à¨à¨¾à¨°à¨¤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਚਿਨ ਨੇ ਬà©à©±à¨§à¨µà¨¾à¨° ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ à¨à¨¾à¨°à¨¤à©€ ਪà©à¨°à¨à©‚ਸੱਤਾ ਨਾਲ ਕਿਸੇ ਵੀ
ਤਰà©à¨¹à¨¾à¨‚ ਦਾ ਸਮà¨à©Œà¨¤à¨¾ ਨਹੀਂ ਹੋਵੇਗਾ ਅਤੇ ਵਿਦੇਸ਼ੀ ਤਾਕਤਾਂ ਇਨà©à¨¹à¨¾à¨‚ ਤੋਂ ਦੂਰ ਰਹਿਣਾ
ਚਾਹੀਦਾ ਹੈ।
ਇਸ ਤੋਂ ਇਲਾਵਾ ਸਾਬਕਾ à¨à¨¾à¨°à¨¤à©€ ਕà©à¨°à¨¿à¨•à¨Ÿà¨° ਸà©à¨°à©‡à¨¶ ਰੈਨਾ ਨੇ ਵੀ ਇਸ ’ਤੇ ਨਾਰਾਜ਼ਗੀ ਜਾਹਰ ਕੀਤੀ ਅਤੇ ਵਿਦੇਸ਼ੀ ਤਾਕਤਾਂ ਨੂੰ ਕਿਸਾਨ ਅੰਦੋਲਨ ’ਤੇ ਕਿਸੇ ਤਰà©à¨¹à¨¾à¨‚ ਦੇ ਕà©à¨®à©ˆà¨‚ਟ ਨਾ ਕਰਣ ਦੀ ਸਲਾਹ ਦਿੱਤੀ।
ਦੱਸ ਦੇਈਠਕਿ ਅਮਰੀਕੀ ਪੌਪ ਸਟਾਰ ਰਿਹਾਨਾ, ਗੇà©à¨°à¨Ÿà¨¾ ਥਰਬਰਡ, ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ à¨à¨¾à¨£à¨œà©€ ਸਮੇਤ ਅੰਤਰਰਾਸ਼ਟਰੀ ਹਸਤੀਆਂ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪà©à¨°à¨¦à¨°à¨¶à¨¨à¨¾à¨‚ ਨੂੰ ਸਮਰਥਨ ਦਿੱਤਾ ਹੈ। ਵਿਦੇਸ਼ੀ ਹਸਤੀਆਂ ਦੇ ਇਸ ਮਾਮਲੇ ’ਤੇ ਟਵੀਟ ਕਰਣ ਦੇ ਬਾਅਦ à¨à¨¾à¨°à¨¤ ਨੇ ਵੀ ਸਖ਼ਤ ਪà©à¨°à¨¤à©€à¨•à¨¿à¨°à¨¿à¨† ਦਿੱਤੀ ਹੈ। ਵਿਦੇਸ਼ ਮੰਤਰਾਲਾ ਨੇ ਲੋਕਾਂ ਨੂੰ ਬਿਨਾਂ ਤੱਥਾਂ ਦੀ ਜਾਂਚ-ਪਰਖ ਜਲਦਬਾਜ਼ੀ ਵਿਚ ਬਿਆਨ ਦੇਣ ਤੋਂ ਬਚਣ ਦੀ ਨਸੀਹਤ ਦਿੱਤੀ ਹੈ। |