ਹਿਮਾਂਸ਼ੀ ਖà©à¨°à¨¾à¨£à¨¾ ਨੇ ਕੀਤੀ ਕੰਗਨਾ ਰਣੌਤ ਦੀ ਬੋਲਤੀ ਬੰਦ, ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਆਖੀ ਵੱਡੀ ਗੱਲ |
ਮà©à©°à¨¬à¨ˆ --05ਫਰਵਰੀ-(ਮੀਡੀਆਦੇਸਪੰਜਾਬ)-- ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦ ਲਗਾਤਾਰ
ਵਧਦਾ ਹੀ ਜਾ ਰਿਹਾ ਹੈ। ਹਾਲ ਹੀ ’ਚ ਅਮਰੀਕੀ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ
’ਚ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਰਿਹਾਨਾ ’ਤੇ ਹਮਲਾ ਬੋਲਦਿਆਂ
ਧਰਨਾ ਪà©à¨°à¨¦à¨°à¨¶à¨¨ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਤਕ ਕਹਿ ਦਿੱਤਾ ਸੀ।
ਸੋਸ਼ਲ ਮੀਡੀਆ ’ਤੇ ਉਹ ਵਾਰ-ਵਾਰ ਕਹਿੰਦੀ ਰਹੀ ਕਿ ਜੋ ਲੋਕ ਪà©à¨°à¨¦à¨°à¨¶à¨¨ ਕਰ ਰਹੇ ਸਨ, ਉਹ ਕਿਸਾਨ ਨਹੀਂ ਅੱਤਵਾਦੀ ਹਨ। ਕਿਸਾਨਾਂ ਤੇ ਪੰਜਾਬੀਆਂ ਨੂੰ ਇੰਠਅੱਤਵਾਦੀ ਕਹੇ ਜਾਣ ਨਾਲ ਹਿਮਾਂਸ਼ੀ ਖà©à¨°à¨¾à¨£à¨¾ à¨à©œà¨• ਗਈ ਹੈ ਤੇ ਉਸ ਨੇ ਕੰਗਨਾ ਰਣੌਤ ਨੂੰ ਕਰਾਰਾ ਜਵਾਬ ਦਿੱਤਾ ਹੈ ਇਕ ਬਿਆਨ ’ਚ ਹਿਮਾਂਸ਼ੀ ਨੇ ਕਿਹਾ, ‘ਇਹ ਜੋ ਵਾਰ-ਵਾਰ ਪੰਜਾਬੀਆਂ ਨੂੰ ਅੱਤਵਾਦੀ-ਅੱਤਵਾਦੀ ਬੋਲ ਰਹੇ ਹਨ, ਇਸ ਦੀ ਗੂੰਜ ਕਿਥੋਂ ਤਕ ਜਾਵੇਗੀ ਕਦੇ ਸੋਚਿਆ ਹੈ? ਪੂਰੀ ਦà©à¨¨à©€à¨† ਸਾਨੂੰ ਇਕ ਨਜ਼ਰ ਨਾਲ ਦੇਖੇਗੀ। ਸਾਡੀ ਨਵੀਂ ਪੀੜà©à¨¹à©€ ਨੂੰ ਕਿਹੜੀਆਂ ਮà©à¨¶à¨•à¨¿à¨²à¨¾à¨‚ ਦਾ ਸਾਹਮਣਾ ਕਰਨਾ ਪਵੇਗਾ, ਇਹ ਕਿਉਂ ਨਹੀਂ ਸੋਚਦੇ? ਆਪਣੇ ਮਤਲਬ ਲਈ ਇਕ à¨à¨¾à¨ˆà¨šà¨¾à¨°à©‡ ’ਤੇ ਸਵਾਲੀਆ ਨਿਸ਼ਾਨ ਲਗਾ ਦਿਓ? ਕਿਉਂ ਹਿਮਾਂਸ਼ੀ ਨੇ ਅੱਗੇ ਲਿਖਿਆ, ‘à¨à¨¾à¨°à¨¤ ਸਾਡਾ ਵੀ ਹੈ ਤੇ ਹਮੇਸ਼ਾ ਖੜà©à¨¹à©‡ ਰਹੇ ਹਾਂ ਪਰ ਵੰਡ ਤਾਂ ਪਹਿਲਾਂ ਤà©à¨¸à©€à¨‚ ਲੋਕਾਂ ਨੇ ਸ਼à©à¨°à©‚ ਕੀਤੀ। ਚਲੋ ਮੰਨ ਲਓ ਪੂਰੇ à¨à¨¾à¨°à¨¤ ’ਚੋਂ ਇਕ ਸੂਬਾ ਬਿੱਲ ਨੂੰ ਲੈ ਕੇ ਰਾਜ਼ੀ ਨਹੀਂ ਹੈ ਤਾਂ ਕੀ ਅਸੀਂ ਨਾ ਬੋਲੀà¨?’ ਇਸ ਬਿਆਨ ਨੂੰ ਹਿਮਾਂਸ਼ੀ ਨੇ ਆਪਣੇ ਟਵਿਟਰ ਹੈਂਡਲ ’ਤੇ ਸਾਂà¨à¨¾ ਕੀਤਾ ਹੈ। ਹਿਮਾਂਸ਼ੀ ਨੇ ਇੰਸਟਾਗà©à¨°à¨¾à¨® ’ਤੇ ਵੀ ਇਕ ਬਿਆਨ ਜਾਰੀ ਕੀਤਾ ਹੈ। ਉਸ ਨੇ ਲਿਖਿਆ, ‘ਮੈਂ ਉਨà©à¨¹à¨¾à¨‚ ਕੋਲੋਂ ਪà©à©±à¨›à¨£à¨¾ ਚਾਹà©à©°à¨¦à©€ ਹਾਂ ਕਿ ਚਲੋ ਬਾਹਰ ਦੇ ਲੋਕ ਨਾ ਦਖਲ ਦੇਣ ਪਰ ਜਦੋਂ ਖà©à¨¦ ਦੇ ਹੀ ਮੰਨੇ-ਪà©à¨°à¨®à©°à¨¨à©‡ ਸਿਤਾਰੇ à¨à¨¾à¨°à¨¤ ਦੀ ਵੰਡ ਕਰ ਰਹੇ ਹਨ ਅੱਤਵਾਦੀ ਬੋਲ ਕੇ, ਉਦੋਂ ਕਿਉਂ ਨਹੀਂ ਦਿਖਾਈ ਦਿੱਤਾ? ਸਾਨੂੰ ਅੱਤਵਾਦੀ ਕਹਿ ਕੇ ਇਹ ਤਾਂ à¨à¨¾à¨°à¨¤à©€ ਸà©à¨°à©±à¨–ਿਆ ਦਾ ਵੀ ਮਜ਼ਾਕ ਬਣਾ ਰਹੇ ਹਨ ਕਿ ਇੰਨੇ ਅੱਤਵਾਦੀ ਮੌਜੂਦ ਕਿਵੇਂ ਹਨ à¨à¨¾à¨°à¨¤ ’ਚ... ਵਾਹ ਲਾਜਿਕ ਦੇਖੋ ਇਨà©à¨¹à¨¾à¨‚ ਦੇ। ਚਲੋ ਕਰੋ à¨à¨¾à¨°à¨¤ ਨੂੰ ਇਕ, ਹਰ ਇਕ à¨à¨¾à¨ˆà¨šà¨¾à¨°à©‡ ਨੂੰ ਇੱਜ਼ਤ ਦਿਓ ਪਹਿਲਾਂ ਦੱਸਣਯੋਗ ਹੈ ਕਿ ਹਿਮਾਂਸ਼ੀ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਤੇ ਕਿਸਾਨਾਂ ਦੇ ਸਮਰਥਨ ’ਚ ਖੜà©à¨¹à©€ ਰਹੀ ਹੈ। ਕà©à¨ ਸਮਾਂ ਪਹਿਲਾਂ ਜਦੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਰਾਠਰੱਖੀ ਸੀ, ਉਦੋਂ ਵੀ ਹਿਮਾਂਸ਼ੀ ਖà©à¨°à¨¾à¨£à¨¾ ਨੇ ਉਸ ਨੂੰ ਨਿਸ਼ਾਨੇ ’ਤੇ ਲਿਆ ਸੀ। |