ਫ਼ੌਜ ’ਚ à¨à¨°à¨¤à©€ ਲਈ 40 ਹਜ਼ਾਰ ਨੌਜਵਾਨਾਂ ਨੇ ਕਰਵਾਇਆ ਰਜਿਸਟà©à¨°à©‡à¨¶à¨¨ |
ਜੰਮੂ --20ਫਰਵਰੀ-(ਮੀਡੀਆਦੇਸਪੰਜਾਬ)-- ਪਿਛਲੇ ਸਾਲ ਕੋਰੋਨਾ ਵਾਇਰਸ ਲਾਗ ਸ਼à©à¨°à©‚ ਹੋਣ ਤੋਂ ਬਾਅਦ ਜੰਮੂ ਡਵੀਜ਼ਨ ਵਿਚ ਫ਼ੌਜ
ਵਲੋਂ ਆਯੋਜਿਤ ਪਹਿਲੀ à¨à¨°à¨¤à©€ ਰੈਲੀ ’ਚ ਨੌਜਵਾਨਾਂ ਦਾ à¨à¨¾à¨°à©€ ਉਤਸ਼ਾਹ ਦਿੱਸਿਆ। ਹà©à¨£ ਤੱਕ
40 ਹਜ਼ਾਰ ਨੌਜਵਾਨ à¨à¨°à¨¤à©€ ਲਈ ਆਨਲਾਈਨ ਰਜਿਸਟà©à¨°à©‡à¨¶à¨¨ ਕਰਵਾ ਚà©à©±à¨•à©‡ ਹਨ। ਇਕ ਰੱਖਿਆ ਬà©à¨²à¨¾à¨°à©‡
ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨà©à¨¹à¨¾à¨‚ ਨੇ ਦੱਸਿਆ ਕਿ 15 ਫਰਵਰੀ ਤੋਂ 6 ਮਾਰਚ
ਤੱਕ ਚੱਲਣ ਵਾਲੀ à¨à¨°à¨¤à©€ ਰੈਲੀ ’ਚ ਫ਼ੌਜੀਆਂ ਦੀ ਵੱਖ-ਵੱਖ ਸ਼à©à¨°à©‡à¨£à©€ ਵਿਚ ਸà©à©°à¨œà¨µà¨¾à¨¨ ਮਿਲਟਰੀ
ਬੇਸ ਦੇ ‘à¨à¨œà¨¿à¨¸ ਆਫ਼ ਟਾਈਗਰ ਡਵੀਜ਼ਨ’ ਤਹਿਤ à¨à¨°à¨¤à©€ ਹੋ ਰਹੀ ਹੈ।
ਰੱਖਿਆ ਬà©à¨²à¨¾à¨°à©‡ ਨੇ ਦੱਸਿਆ ਕਿ ਜੰਮੂ ਡਵੀਜ਼ਨ ਦੇ ਸਾਰੇ 10 ਜ਼ਿਲà©à¨¹à¨¿à¨†à¨‚ ਦੇ ਨੌਜਵਾਨਾਂ ਲਈ à¨à¨°à¨¤à©€ ਰੈਲੀ ਆਯੋਜਿਤ ਕੀਤੀ ਗਈ ਹੈ। ਫ਼ੌਜ à¨à¨°à¨¤à©€ ਦਫ਼ਤਰ ਇਸ ਸਮੇਂ ਚੱਲ ਰਹੀ à¨à¨°à¨¤à©€ ਰੈਲੀ ਨੂੰ ਸà©à¨šà¨¾à¨°à©‚ ਅਤੇ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਕਰਾਉਣ ਲਈ ਸ਼ਿਵਾਲਿਕ ਬਿà©à¨°à¨—ੇਡ, ਜੰਮੂ ਡਵੀਜ਼ਨ ਦੇ ਨਾਗਰਿਕ ਪà©à¨°à¨¶à¨¾à¨¸à¨¨ ਅਤੇ ਜੰਮੂ-ਕਸ਼ਮੀਰ ਪà©à¨²à¨¸ ਨਾਲ ਤਾਲਮੇਲ ਕਰ ਰਿਹਾ ਹੈ। ਟਾਈਗਰ ਡਵੀਜ਼ਨ ਦੇ ਜਨਲਰ ਕਮਾਂਡਿੰਗ ਅਫ਼ਸਰ ਮੇਜਰ ਜਨਰਲ ਵਿਜਸ ਬੀ. ਨਾਇਰ ਨੇ ਸ਼ਨੀਵਾਰ ਨੂੰ à¨à¨°à¨¤à©€ ਰੈਲੀ ਦੀ ਸਮੀਖਿਆ ਕੀਤੀ।
|