ਕਿਸਾਨੀ ਘੋਲ: ਕੱਲà©à¨¹ ਪੱਗੜੀ ਸੰà¨à¨¾à¨² ਦਿਹਾੜਾ ਮਨਾਉਣਗੇ ਕਿਸਾਨ, ਅਗਲੇ ਪà©à¨°à©‹à¨—ਰਾਮਾਂ ਦਾ ਵੀ ਕੀਤਾ à¨à¨²à¨¾à¨¨ |
ਨਵੀਂ ਦਿੱਲੀ- --22ਫਰਵਰੀ-(ਮੀਡੀਆਦੇਸਪੰਜਾਬ)-- ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰà©à©±à¨§ ਪà©à¨°à¨¦à¨°à¨¶à¨¨ ਕਰ ਰਹੇ ਕਿਸਾਨਾਂ
ਨੇ ਆਪਣਾ ਅੰਦੋਲਨ ਤੇਜ਼ ਕਰਨ ਲਈ 23 ਤੋਂ 27 ਫਰਵਰੀ ਵਿਚਾਲੇ ਕਈ ਪà©à¨°à©‹à¨—ਰਾਮ ਆਯੋਜਿਤ
ਕਰਨ ਦਾ à¨à¨²à¨¾à¨¨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪà©à¨°à¨¦à¨°à¨¶à¨¨ ਨੂੰ ਲੰਬੇ ਸਮੇਂ ਤੱਕ
ਚਲਾਉਣ ਲਈ ਜਲਦ ਹੀ ਨਵੀਂ ਰਣਨੀਤੀ ਤਿਆਰ ਕਰਨਗੇ। ਪà©à¨°à¨¦à¨°à¨¶à¨¨ ਦੀ ਅਗਵਾਈ ਕਰ ਰਹੇ ਸੰਯà©à¨•à¨¤
ਕਿਸਾਨ ਮੋਰਚਾ
(à¨à©±à¨¸.ਕੇ.à¨à©±à¨®.) ਨੇ ਕਿਹਾ ਕਿ ਉਨà©à¨¹à¨¾à¨‚ ਨੇ ਪà©à¨°à¨¸à¨¤à¨¾à¨µà¨¿à¨¤ ਪà©à¨°à©‹à¨—ਰਾਮ ਦੇ ਅਧੀਨ 23 ਫਰਵਰੀ ਨੂੰ 'ਪੱਗੜੀ ਸੰà¨à¨¾à¨² ਦਿਵਸ' ਅਤੇ 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾਇਆ ਜਾਵੇਗਾ। ਇਸ ਦੌਰਾਨ ਇਸ 'ਤੇ ਜ਼ੋਰ ਦਿੱਤਾ ਜਾਵੇਗਾ ਕਿ ਕਿਸਾਨਾਂ ਦਾ ਸਨਮਾਨ ਕੀਤਾ ਜਾਵੇ ਅਤੇ ਉਨà©à¨¹à¨¾à¨‚ ਵਿਰà©à©±à¨§ ਕੋਈ 'ਦਮਨਕਾਰੀ ਕਾਰਵਾਈ' ਨਾ ਕੀਤੀ ਜਾਵੇ। ਮੋਰਚਾ ਨੇ ਕਿਹਾ ਕਿ 26 ਫ਼ਰਵਰੀ ਨੂੰ 'ਯੂਥ ਕਿਸਾਨ ਦਿਵਸ' ਅਤੇ 27 ਫਰਵਰੀ ਨੂੰ 'ਮਜ਼ਦੂਰ à¨à¨•à¨¤à¨¾ ਦਿਵਸ' ਮਨਾਇਆ ਜਾਵੇਗਾ। ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ 23 ਫਰਵਰੀ ਨੂੰ 'ਪੱਗੜੀ ਸੰà¨à¨¾à¨² ਦਿਵਸ' ਮਨਾਇਆ ਜਾਵੇਗਾ, ਜੋ à¨à¨—ਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਸਹਿਜਾਨੰਦ ਸਰਸਵਤੀ ਦੀ ਯਾਦ 'ਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਆਪਣੇ ਖੇਤਰ ਦੀ ਪੱਗੜੀ ਪਹਿਨਣਗੇ। ਉਨà©à¨¹à¨¾à¨‚ ਕਿਹਾ ਕਿ 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾਇਆ ਜਾਵੇਗਾ, ਜਿਸ 'ਚ ਕਿਸਾਨ ਅਤੇ ਨਾਗਰਿਕ, ਕਿਸਾਨ ਅੰਦੋਲਨ ਨੂੰ ਦਬਾਉਣ ਵਿਰà©à©±à¨§ ਪà©à¨°à¨¦à¨°à¨¶à¨¨ ਕਰਨਗੇ। ਇਸ ਦਿਨ ਤਹਿਸੀਲ ਅਤੇ ਜ਼ਿਲà©à¨¹à¨¾ ਹੈੱਡ ਕà©à¨†à¨°à¨Ÿà¨°à¨¾à¨‚ ਰਾਹੀਂ à¨à¨¾à¨°à¨¤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ à¨à©‡à¨œà¨¿à¨† ਜਾਵੇਗਾ।'' ਪਾਲ ਨੇ ਕਿਹਾ ਕਿ 26 ਫਰਵਰੀ ਨੂੰ ਇਸ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋà¨, 'ਯੂਥ ਕਿਸਾਨ ਦਿਵਸ' ਆਯੋਜਿਤ ਕੀਤਾ ਜਾਵੇਗਾ। ਇਸ ਦਿਨ à¨à¨¸.ਕੇ.à¨à©±à¨®. ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ। ਉਨà©à¨¹à¨¾à¨‚ ਕਿਹਾ ਕਿ 27 ਫਰਵਰੀ ਨੂੰ ਗà©à¨°à©‚ ਰਵੀਦਾਸ ਜਯੰਤੀ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਸ਼ਹਾਦਤ ਦਿਵਸ ਮੌਕੇ 'ਤੇ 'ਕਿਸਾਨ ਮਜ਼ਦੂਰ à¨à¨•à¨¤à¨¾ ਦਿਵਸ' ਮਨਾਇਆ ਜਾਵੇਗਾ।
ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਦੀ ਗà©à¨°à¨¿à¨«à¨¼à¨¤à¨¾à¨°à©€, ਉਨà©à¨¹à¨¾à¨‚ ਨੂੰ ਹਿਰਾਸਤ 'ਚ ਲੈਣ ਅਤੇ ਉਨà©à¨¹à¨¾à¨‚ ਵਿਰà©à©±à¨§ ਮਾਮਲੇ ਦਰਜ ਕਰ ਕੇ ਹਰ ਦਮਨਕਾਰੀ ਉਪਾਅ ਅਪਣਾ ਰਹੀ ਹੈ। ਸਿੰਘੂ ਸਰਹੱਦ 'ਤੇ ਕਿਲà©à¨¹à©‡à¨¬à©°à¨¦à©€ ਕਰ ਦਿੱਤੀ ਗਈ ਹੈ ਅਤੇ ਉਹ ਇਕ ਅੰਤਰਰਾਸ਼ਟਰੀ ਸਰਹੱਦ ਦੀ ਤਰà©à¨¹à¨¾à¨‚ ਪà©à¨°à¨¤à©€à¨¤ ਹà©à©°à¨¦à¨¾ ਹੈ। ਉਨà©à¨¹à¨¾à¨‚ ਕਿਹਾ ਕਿ ਸੰਸਦ ਦੇ 8 ਮਾਰਚ ਤੋਂ ਸ਼à©à¨°à©‚ ਹੋ ਰਹੇ ਸੈਸ਼ਨ ਦੇ ਮੱਦੇਨਜ਼ਰ ਅੰਦੋਲਨ ਲਈ ਲੰਬੀ ਯੋਜਨਾ 'ਤੇ ਚਰਚਾ ਕੀਤੀ ਜਾਵੇਗੀ ਅਤੇ à¨à©±à¨¸.ਕੇ.à¨à©±à¨®. ਦੀ ਅਗਲੀ ਬੈਠਕ 'ਚ ਰਣਨੀਤੀ ਸਾਂà¨à©€ ਕੀਤੀ ਜਾਵੇਗੀ। ਪਾਲ ਨੇ ਵੀ ਸਰਕਾਰ 'ਤੇ 'ਦਮਨ' ਦਾ ਦੋਸ਼ ਲਗਾਇਆ। ਉਨà©à¨¹à¨¾à¨‚ ਦੱਸਿਆ ਕਿ ਗਣਤੰਤਰ ਦਿਵਸ 'ਤੇ ਰਾਸ਼ਟਰੀ ਰਾਜਧਾਨੀ 'ਚ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਅਤੇ à¨à©°à¨¨-ਤੋੜ ਦੇ ਮਾਮਲੇ 'ਚ ਦਿੱਲੀ ਪà©à¨²à¨¸ ਵਲੋਂ ਗà©à¨°à¨¿à¨«à¨¼à¨¤à¨¾à¨° ਕੀਤੇ ਗਠ122 ਲੋਕਾਂ 'ਚੋਂ 32 ਨੂੰ ਜ਼ਮਾਨਤ ਮਿਲ ਚà©à¨•à©€ ਹੈ। |