ਪਤੰਜਲੀ ਵੱਲੋਂ ਲਾਂਚ ਕੋਰੋਨਿਲ ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ |
ਨਵੀਂ ਦਿੱਲੀ --22ਫਰਵਰੀ-(ਮੀਡੀਆਦੇਸਪੰਜਾਬ)-- ਪਤੰਜਲੀ ਦੀ ਕੋਰੋਨਿਲ ਟੈਬਲੇਟ ਨੂੰ
ਵਿਸ਼ਵ ਸਿਹਤ ਸੰਗਠਨ ਤੋਂ ਪà©à¨°à¨®à¨¾à¨£ ਪੱਤਰ ਮਿਲਣ ਦੀ ਗੱਲ ਨੂੰ ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨
ਨੇ ਸੋਮਵਾਰ ਨੂੰ ਸਰਾਸਰ à¨à©‚ਠਕਰਾਰ ਦਿੰਦੇ ਹੋਠਕਿ ਹੈਰਾਨੀ ਪà©à¨°à¨—ਟ ਕੀਤੀ ਅਤੇ ਕੇਂਦਰੀ
ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਬਾਬਤ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।
ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਦਵਾਈ ਕੋਵਿਡ-19 ਨੂੰ ਠੀਕ ਕਰ ਸਕਦੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਇਸ ਦੀ ਪà©à¨¶à¨Ÿà©€ ਕੀਤੀ ਗਈ ਹੈ। ਡਬਲਯੂ.à¨à¨š.ਓ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਿਸੇ ਵੀ ਰਵਾਇਤੀ ਦਵਾਈ ਨੂੰ ਕੋਵਿਡ-19 ਦੇ ਇਲਾਜ ਦੇ ਤੌਰ ’ਤੇ ਪà©à¨°à¨®à¨¾à¨£à¨¿à¨¤ ਨਹੀਂ ਕੀਤਾ ਹੈ।
ਯੋਗ ਗà©à¨°à©‚ ਰਾਮਦੇਵ ਤੇ ਪਤੰਜਲੀ ਆਯà©à¨°à¨µà©ˆà¨¦ ਨੇ 19 ਫਰਵਰੀ ਨੂੰ ਕਿਹਾ ਸੀ ਕਿ ਡਬਲਯੂ.à¨à¨š.ਓ. ਦੀ ਸਰਟੀਫਿਕੇਸ਼ਨ ਯੋਜਨਾ ਤਹਿਤ ਕੋਰੋਨਿਲ ਟੈਬਲੇਟ ਨੂੰ ਆਯà©à¨¶ ਮੰਤਰਾਲਾ ਵੱਲੋਂ ਕੋਵਿਡ-19 ਦੇ ਇਲਾਜ ਵਿਚ ਸਹਾਇਕ ਦਵਾਈ ਦੇ ਤੌਰ ’ਤੇ ਪà©à¨°à¨®à¨¾à¨£ ਪੱਤਰ ਮਿਲਆ ਹੈ। ਹਾਲਾਂਕਿ ਪਤੰਜਲੀ ਦੇ ਪà©à¨°à¨¬à©°à¨§ ਨਿਰਦੇਸ਼ਕ ਆਚਾਰਿਆ ਬਾਲਕà©à¨°à¨¿à¨¶à¨¨ ਨੇ ਬਾਅਦ ਵਿਚ ਟਵੀਟ ਕਰਕੇ ਸਫ਼ਾਈ ਦਿੱਤੀ ਸੀ ਅਤੇ ਕਿਹਾ ਸੀ, ‘ਅਸੀਂ ਇਹ ਸਾਫ਼ ਕਰ ਦੇਣਾ ਚਾਹà©à©°à¨¦à©‡ ਹਾਂ ਕਿ ਕੋਰੋਨਿਲ ਲਈ ਸਾਡਾ ਡਬਲਯੂ.à¨à¨š.ਓ. ਜੀ.à¨à¨®.ਜੀ. ਅਨà©à¨ªà¨¾à¨²à¨¨ ਵਾਲਾ ਸੀ.ਓ.ਪੀ.ਪੀ. ਪà©à¨°à¨®à¨¾à¨£ ਪੱਤਰ ਡੀ.ਜੀ.ਸੀ.ਆਈ., à¨à¨¾à¨°à¨¤ ਸਰਕਾਰ ਵੱਲੋਂ ਜਾਰੀ ਕੀਤਾ ਗਿਆ। ਇਹ ਸਪੱਸ਼ਟ ਹੈ ਕਿ ਡਬਲਯੂ.à¨à¨š.ਓ. ਕਿਸੇ ਦਵਾਈ ਨੂੰ ਮਨਜੂਰੀ ਨਹੀਂ ਦਿੰਦਾ। ਡਬਲਯੂ.à¨à¨š.ਓ. ਵਿਸ਼ਵ ਵਿਚ ਸਾਰਿਆਂ ਲਈ ਬਿਹਤਰ à¨à¨µà¨¿à©±à¨– ਬਣਾਉਣ ਲਈ ਕੰਮ ਕਰਦਾ ਹੈ।’ ਸੋਮਵਾਰ ਨੂੰ ਆਈ.à¨à¨®.à¨. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ, ‘ਦੇਸ਼ ਦਾ ਸਿਹਤ ਮੰਤਰੀ ਹੋਣ ਦੇ ਨਾਤੇ, ਪੂਰੇ ਦੇਸ਼ ਦੇ ਲੋਕਾਂ ਲਈ à¨à©‚ਠ’ਤੇ ਆਧਾਰਿਤ ਅਵਿਗਿਆਨਕ ਉਤਪਾਦ ਨੂੰ ਜਾਰੀ ਕਰਨਾ ਕਿੰਨਾ ਨਿਆਂ ਸੰਗਤ ਹੈ। ਕੀ ਤà©à¨¸à©€à¨‚ ਇਸ ਕੋਰੋਨਾ ਰੋਕੋ ਉਤਪਾਦ ਦੇ ਤਥਾਕਥਿਤ ਕਲੀਨੀਕਲ ਟਰਾਇਲ ਦੀ ਮਿਆਦ ਦੱਸ ਸਕਦੇ ਹੋ?’ ਆਈ.à¨à¨®.à¨. ਨੇ ਕਿਹਾ, ‘ਦੇਸ਼ ਮੰਤਰੀ ਤੋਂ ਸਪੱਸ਼ਟੀਕਰਨ ਚਾਹà©à©°à¨¦à¨¾ ਹੈ। ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨, ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਖà©à¨¦ ਨੋਟਿਸ ਲੈਣ ਲਈ ਵੀ ਪੱਤਰ ਲਿਖੇਗਾ। ਇਹ à¨à¨¾à¨°à¨¤à©€ ਮੈਡੀਕਲ ਪਰਿਸ਼ਦ ਦੇ ਨਿਯਮਾਂ ਦੀ ਉਲੰਘਣਾ ਹੈ।’ ਆਈ.à¨à¨®.à¨. ਨੇ ਕਿਹਾ, ‘ਡਬਲਯੂ.à¨à¨š.ਓ. ਤੋਂ ਪà©à¨°à¨®à¨¾à¨£à¨¿à¨¤ ਦੀ ਸਰਾਸਰ à¨à©‚ਠੀ ਗੱਲ ’ਤੇ ਧਿਆਨ ਕਰਕੇ ਇੰਡੀਅਨ ਮੈਡੀਕਲ ਅਸੋਸੀà¨à¨¶à¨¨ ਹੈਰਾਨ ਹੈ।’ ਜ਼ਿਕਰਯੋਗ ਹੈ ਕਿ ਹਰਿਦà©à¨†à¨° ਸਥਿਤ ਪਤੰਜਲੀ ਆਯà©à¨°à¨µà©ˆà¨¦ ਨੇ ਕੋਵਿਡ-19 ਦੇ ਇਲਾਜ ਲਈ ਕੋਰੋਨਿਲ ਦੇ ਪà©à¨°à¨à¨¾à¨µà¨•à¨¾à¨°à©€ ਹੋਣ ਦੇ ਸਬੰਧ ਵਿਚ ਜਲਦ ਪੱਤਰ ਜਾਰੀ ਕਰਨ ਦਾ ਦਾਅਵਾ ਵੀ ਕੀਤਾ ਸੀ। |