........(ਕੁੱਕੜ ਪਿੰਡੀਆ) ਤੂੰ ਅਡਾ ਗਡਾ ਬਣਾ ਲੈ ਕੋਈ, ......
ਤੇਰੀ ਚੜਤ ਨੂੰ ਦੇਖ ਕੇ ਸੜਨ ਵਾਲੇ.....ਕੋਈ ਨਮੀ ਵਿਓਤ ਬਨਾਵਣ ਗੇ?
ਲਬਣ ਗੇ ਕੋਈ ਹਨੀ ਪਰੀਤ ਵਰਗੀ........ਇਲਜਾਮ ਤੇਰੇ ਤੇ ਲਾਵਣ ਗੇ?
ਬਚ ਜਾਅ ਜੇ ਤੂੰ ਬਚ ਸਕਦਾ...ਨਸ਼ੇੜੀਆਂ- ਅਮਲੀਆਂ ਟੀਮ ਬਣਾਈ ਹੈ?
ਘੜੀ ਚੋਰ-ਐਨਕ ਚੋਰ ਹੋਏ ਕਠੇ...ਗੋਲਕ ਚੋਰ ਬਣਿਆ ਮਸੇਰ ਭਾਈ ਹੈ?
 
ਯੋਰਪ ਵਿਚ ਮੀਡੀਏ ਵਾਲੇ, ਮਲਾਈ ਹੀ ਸ਼ਕਦੇ ਨੇ,
ਗੁਰੂ ਘਰ ਦੀਆਂ ਗੋਲਕਾਂ ਤੇ,ਮੀਡੀਏ ਕੁਜ ਚਲਦੇ ਨੇ,

ਪਰਬੰਦਕ ਕਮੇਟੀਆ ਨੂੰ, ਏਹ ਰਿਸਤੇ ਦਾਰ ਬਣੋਦੇ ਨੇ,
ਝੜਾਵਾ ਤੁਹਾਡੇ ਚੜਦਾ ਬਥੇਰਾ,ਬੜੀਆਂ ਗਲਾਂ ਬਣੋਦੇ ਨੇ,

ਸਾਡੀ ਤੂਸੀਂ ਕਰੋ ਮਦਤ ,ਇਸ਼ਤਿਹਾਰ ਤੁਹਾਡਾ ਜੜਨਾਂਆਂ,
ਪੰਜ ਸੋ ਤੂਸੀਂ ਕੈਸ਼ ਦੇ ਦਿਉ,ਸਾਡਾ ਏਨੇ ਨਾਲ ਸਰਨਾਂ ਆਂ?

ਸੋ ਯੁਰੋ ਦੀ ਆਈਸ ਸਾਡੇ ,ਧੀਆਂ ਪੁਤਰ ਖਾ ਜਾਂਦੇ ਨੇ,
ਕਵੀ ਦਰਬਾਰ ਤੇ ਖਰਚਾ ਹੋ ਗਿਆ,ਸੱਬ ਨੂੰ ਸੁਣਾਦੇ ਨੇ.

ਦੇਖੋ ਪੁਜਾ ਦਾ ਧਾਨ ਲੋਕੋ, ਕਿਸੇ ਕਿਸੇ ਨੂੰ ਫਲਦਾ ਹੈ,
ਅੱਜ ਪੰਜਾਬੀ ਮੀਡੀਆ, ਗੋਲਕਾਂ ਤੇ ਹੀ ਚਲਦਾ ਹੈ?

ਜੱਟ ਕਹਿੰਦੇ ਮਚਲਾ ਹੋ ਗਿਆ,ਖੁਦਾ ਨੂੰ ਹੂਣ ਲੈ ਗਏ ਚੋਰ,
ਮੀਡੀਆ ਪਠੇ ਵੱਡਾਂ ਦੇ ਹੱਥ ਲਗਿਆ,ਏਹ ਨਹੀ ਸ਼ਰਮੋਦੇ ਲੋਕ,

ਖਾ ਲਓ ਜਿਨਾਂ ਗੁਰੂ ਘਰਾਂ ਚੋ ਖਾਂਣਾ,ਇਕ ਦਿਨ ਪਸ਼ਤਾਵੋ ਗੇ,
ਜਦੋਂ ਕੋਈ ਪਕਾ ਰੋਗੀ ਹੋ ਗਿਆ,ਫਿਰ ਅਖੰਡਪਾਠ ਕਰਾਵੋ ਗੇ!

ਪਤਰਕਾਰ ਇਨਾਂ ਦੇ ਦੇਖੌ,ਕੋਈ ਤਾਇਆ ਬਕਰੀਆਂ ਵਾਲਾ ਹੈ,
ਤਾਈ ਮੁਰਗੀਆ ਵਾਲੀ ਬਚਨੋ,ਕੈਹਿਰ ਸ਼ਰੀਫ ਭੇਡਾਂ ਵਾਲਾ ਹੈ?

ਇਜੜ ਚਾਰਨ ਵਾਲੇ ਲੋਕੀਂ,ਪਤਰਕਾਰ ਤੇ ਸੰਪਾਦਕ ਬਣ ਬੈਠੇ,
ਜਾਣੀ ਗੁਰੂ ਘਰ ਦੀਆਂ ਗੋਲਕਾਂ ਤੇ,ਏਹ ਸਪ ਖੜਪੇ ਬਣ ਬੈਠੇ?

(ਕੁੱਕੜ ਪਿੰਡੀਆ)ਤੂੰ ਵੀ ਆਪਣਾ,ਅਡਾ ਗਡਾ ਬਣਾ ਲੈ ਕੋਈ,
ਜਿਥੋ ਰੈਡੀਓ ਤੇ ਅਖਬਾਰ ਪੰਜਾਬੀ ,ਅਪਨੀ ਚਲਾਲੈ ਕੋਈ!
  1 ਵਿਅਕਤੀ ਦੀ ਫ਼ੋਟੋ ਹੋ ਸਕਦੀ ਹੈ
 (ਦਲਬੀਰ)
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
             This e-mail address is being protected from spam bots, you need JavaScript enabled to view it