ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਠਰਿਹਾਅ |
ਜਲੰਧਰ/ਨਵੀਂ ਦਿੱਲੀ --28ਫਰਵਰੀ-(ਮੀਡੀਆਦੇਸਪੰਜਾਬ)-- ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਯਤਨਾਂ
ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ’ਚ ਗà©à¨°à¨¿à¨«à¨¤à¨¾à¨° ਕੀਤੇ ਗਠ10 ਹੋਰ ਕਿਸਾਨ
ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ ਵਿਚੋਂ ਰਿਹਾਅ ਹੋ ਗà¨à¥¤ ਕਮੇਟੀ ਦੇ ਜਨਰਲ ਸਕੱਤਰ ਤੇ
ਸ਼à©à¨°à©‹à¨®à¨£à©€ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪà©à¨°à¨§à¨¾à¨¨ ਹਰਮੀਤ ਸਿੰਘ ਕਾਲਕਾ ਨੇ ਇਨà©à¨¹à¨¾à¨‚
ਨੌਜਵਾਨਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਕਾਲਕਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਰਿਹਾਅ ਹੋਠਹਨ, ਉਨà©à¨¹à¨¾à¨‚ ਵਿਚ ਖà©à¨²à¨µà¨¿à©°à¨¦à¨° ਸਿੰਘ ਪà©à©±à¨¤à¨° ਦਰਸ਼ਨ ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਗà©à¨°à¨®à©‡à¨œ ਸਿੰਘ ਉਰਫ ਗà©à¨°à¨®à©‡à¨² ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਸਤਨਾਮ ਸਿੰਘ ਪà©à©±à¨¤à¨° ਬਹਾਦਰ ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਜਗਪਾਲ ਸਿੰਘ ਪà©à©±à¨¤à¨° ਅਵਤਾਰ ਸਿੰਘ ਪਿੰਡ ਗੱਡੂ ਕਲਾਂ ਪà©à¨²à¨¸ ਥਾਣਾ ਬੋਹਾ, ਅਜੈਪਾਲ ਸਿੰਘ ਪà©à©±à¨¤à¨° ਕਰਮਜੀਤ ਸਿੰਘ ਵਾਸੀ ਪਿੰਡ ਕਸਿਆਣਾ ਜ਼ਿਲਾ ਪਟਿਆਲਾ, ਧਰਮਿੰਦਰ ਸਿੰਘ ਪà©à©±à¨¤à¨° ਮੇਜਰ ਸਿੰਘ ਵਾਸੀ ਪਿੰਡ ਜ਼ਤਵਾਲ ਜ਼ਿਲਾ ਮੋਗਾ, ਗà©à¨°à¨¬à¨¿à©°à¨¦à¨° ਸਿੰਘ ਪà©à©±à¨¤à¨° ਜੰਗ ਸਿੰਘ ਪਿੰਡ ਘੰਗਰੌਲੀ, ਜ਼ਿਲਾ ਪਟਿਆਲਾ, ਸੰਦੀਪ ਸਿੰਘ ਪà©à©±à¨¤à¨° ਸਰਵਣ ਸਿੰਘ ਵਾਸੀ ਪਿੰਡ ਸ਼ੇਰੋਂ ਜ਼ਿਲਾ ਪਟਿਆਲਾ, ਹਰਵਿੰਦਰ ਸਿੰਘ ਪà©à©±à¨¤à¨° ਰਾਜਿੰਦਰ ਸਿੰਘ ਪਿੰਡ ਲੱਖੋ ਮਾਜਰਾ, ਜ਼ਿਲਾ ਪਟਿਆਲਾ ਤੇ ਰà©à¨ªà¨¿à©°à¨¦à¨° ਸਿੰਘ ਪà©à©±à¨¤à¨° ਸੰਤਾ ਸਿੰਘ ਪਾਸੀ ਪਿੰਡ ਪੀਰੋਂ ਜ਼ਿਲਾ ਮਾਨਸਾ ਸ਼ਾਮਲ ਹਨ। ਇਨà©à¨¹à¨¾à¨‚ ਸਾਰਿਆਂ ਨੂੰ à¨à©±à¨«. ਆਈ. ਆਰ. ਨੰਬਰ 49 ਪà©à¨²à¨¿à¨¸ ਥਾਣਾ ਅਲੀਪà©à¨° ਦੇ ਤਹਿਤ ਗà©à¨°à¨¿à¨«à¨¤à¨¾à¨° ਕੀਤਾ ਗਿਆ ਸੀ। ਉਨà©à¨¹à¨¾à¨‚ ਨੇ ਆਖਿਆ ਕਿ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੀ ਲੀਗਲ ਟੀਮ ਵੱਲੋਂ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਦੇ ਅਗਵਾਈ ਹੇਠਸਖ਼ਤ ਮਿਹਨਤ ਕਰ ਕੇ ਇਨà©à¨¹à¨¾à¨‚ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਕਰਵਾਈ ਗਈ ਤੇ ਅੱਜ ਇਹ ਜੇਲ ਵਿਚੋਂ ਬਾਹਰ ਆ ਗਠਹਨ। ਉਨà©à¨¹à¨¾à¨‚ ਕਿਹਾ ਕਿ ਜਿਹੜੇ ਨੌਜਵਾਨ ਜਾਂ ਕਿਸਾਨ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿਚ ਗà©à¨°à¨¿à¨«à¨¤à¨¾à¨° ਕੀਤੇ ਗਠਸਨ ਤੇ ਹਾਲੇ ਵੀ ਤਿਹਾੜ ਜੇਲ ਵਿਚ ਬੰਦ ਹਨ, ਉਨà©à¨¹à¨¾à¨‚ ਦੀਆਂ ਜ਼ਮਾਨਤਾਂ ਕਰਵਾਉਣ ਲਈ ਲੀਗਲ ਟੀਮ ਕੰਮ ਕਰ ਰਹੀ ਹੈ ਤੇ ਜਲਦੀ ਹੀ ਇਹ ਸਾਰੇ ਵੀ ਜੇਲ ਵਿਚੋਂ ਬਾਹਰ ਆ ਜਾਣਗੇ।ਉਨà©à¨¹à¨¾à¨‚ ਮà©à©œ ਦà©à¨¹à¨°à¨¾à¨‡à¨† ਕਿ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਸਿਰਫ ਇਨà©à¨¹à¨¾à¨‚ ਦੀਆਂ ਜ਼ਮਾਨਤਾਂ ਕਰਵਾਉਣ ਤੱਕ ਸੀਮਤ ਨਹੀਂ ਰਹੇਗੀ ਬਲਕਿ ਇਨà©à¨¹à¨¾à¨‚ ਦੇ ਕੇਸ ਲੜ ਕੇ ਇਨà©à¨¹à¨¾à¨‚ ਨੂੰ ਬਾਇੱਜ਼ਤ ਬਰੀ ਵੀ ਕਰਵਾਇਆ ਜਾਵੇਗਾ। |