à¨à¨¾à¨°à¨¤à©€ ਪà©à¨°à¨¸à¨¼ ਹਾਕੀ ਟੀਮ ਨੇ ਜਰਮਨੀ ਨੂੰ ਪਹਿਲੇ ਮੈਚ 'ਚ 6-1 ਨਾਲ ਹਰਾਇਆ |
2 ਗੋਲ ਕਰ ਕੇ ਚਮਕੇ ਵਿਵੇਕ ਕà©à¨°à©‡à¨«à©‡à¨²à¨¡ --01ਮਾਰਚ -(ਮੀਡੀਆਦੇਸਪੰਜਾਬ)-- à¨à¨¤à¨µà¨¾à¨° ਨੂੰ à¨à¨¾à¨°à¨¤à©€ ਪà©à¨°à¨¸à¨¼ ਹਾਕੀ ਟੀਮ ਨੇ ਤਕਰੀਬਨ ਇਕ ਸਾਲ ਬਾਅਦ ਵਾਪਸੀ ਕੀਤੀ ਹੈ ਤੇ ਆਪਣੇ ਪਹਿਲੇ ਹੀ ਮੈਚ 'ਚ ਉਸ ਨੇ ਜਰਮਨੀ ਨੂੰ 6-1 ਨਾਲ ਕਰਾਰੀ ਹਾਰ ਦਿੱਤੀ | à¨à¨¾à¨°à¨¤à©€ ਟੀਮ ਦੂਸਰਾ ਮੈਚ 2 ਮਾਰਚ ਨੂੰ ਜਰਮਨੀ ਖਿਲਾਫ ਹੀ ਖੇਡੇਗੀ | ਟੀਮ ਲਈ ਵਿਵੇਕ ਸਾਗਰ ਨੇ ਦੋ ਗੋਲ ਕੀਤੇ, ਜਦੋਂ ਕਿ ਨੀਲਕਾਂਤ ਸ਼ਰਮਾ, ਲਲਿਤ ਉਪਾਧਿਆà¨, ਆਕਾਸ਼ਦੀਪ ਸਿੰਘ
ਤੇ ਹਰਮਨਪà©à¨°à©€à¨¤ ਸਿੰਘ ਨੇ 1-1 ਗੋਲ ਕੀਤਾ | ਮੈਚ ਦਾ
ਪਹਿਲਾ ਗੋਲ ਹਾਲਾਂਕਿ ਨੀਲਕਾਂਤ ਨੇ 13ਵੇਂ ਮਿੰਟ 'ਚ ਕੀਤਾ, ਅਗਲੇ ਹੀ ਮਿੰਟ ਜਰਮਨੀ ਨੇ
ਕਾਨਸਟੇਨਟਿਨ ਸਟੇਬ ਦੇ ਗੋਲ ਦੇ ਦਮ 'ਤੇ ਬਰਾਬਰੀ ਕਰ ਲਈ | ਪਰ ਇਸ ਦੇ ਬਾਅਦ ਜਰਮਨੀ ਗੋਲ
ਨਹੀਂ ਕਰ ਸਕੀ | ਵਿਵੇਕ ਨੇ 27ਵੇਂ ਮਿੰਟ 'ਚ ਦੋ ਗੋਲ ਕਰਕੇ à¨à¨¾à¨°à¨¤ ਨੂੰ 3-1 ਨਾਲ ਅੱਗੇ
ਕਰ ਦਿੱਤਾ | ਤੀਸਰੇ ਕà©à¨†à¨°à¨Ÿà¨° ਫਾਈਨਲ 'ਚ ਜਰਮਨੀ ਕੋਲ ਮੌਕੇ ਆà¨, ਪਰ à¨à¨¾à¨°à¨¤à©€ ਗੋਲਕੀਪਰ
ਸ਼à©à¨°à©€à¨œà©‡à¨¸à¨¼ ਨੇ ਜਰਮਨੀ ਨੂੰ ਖà©à¨¸à¨¼ ਹੋਣ ਦੇ ਮੌਕੇ ਨਹੀਂ ਦਿੱਤੇ | ਲਲਿਤ ਉਪਾਧਿਆਠਨੇ
41ਵੇਂ ਮਿੰਟ 'ਤੇ ਗੋਲ ਕੀਤਾ | ਤੀਸਰੇ ਕà©à¨†à¨°à¨Ÿà¨° ਫਾਈਨਲ ਖਤਮ ਹੋਣ 'ਚ ਇਕ ਮਿੰਟ ਬਚਦਾ ਸੀ
ਤਾਂ ਆਕਾਸ਼ਦੀਪ ਨੇ 5ਵਾਂ ਤੇ ਹਰਮਨਪà©à¨°à©€à¨¤ ਨੇ 6ਵਾਂ ਗੋਲ ਕਰਕੇ à¨à¨¾à¨°à¨¤ ਦੀ ਜਿੱਤ ਯਕੀਨੀ ਕਰ
ਦਿੱਤੀ |
|