à¨à¨¾à¨°à¨¤ ਨੇ ਪੈਰਾ ਵਿਸ਼ਵ ਰੈਂਕਿੰਗ ਤੀਰਅੰਦਾਜ਼ੀ ’ਚ 2 ਸੋਨ ਸਮੇਤ 5 ਤਮਗੇ |
ਨਵੀਂ ਦਿੱਲੀ --01ਮਾਰਚ-(ਮੀਡੀਆਦੇਸਪੰਜਾਬ)-- à¨à¨¾à¨°à¨¤à©€ ਪੈਰਾ ਤੀਰਅੰਦਾਜ਼ ਰਾਕੇਸ਼ ਕà©à¨®à¨¾à¨° ਨੇ ਦà©à¨¬à¨ˆ
ਵਿਚ ਫਾਜ਼ਾ ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿਚ ਕੰਪਾਊਂਡ ਵਿਅਕਤੀਗਤ ਜਦਕਿ ਹਰਵਿੰਦਰ ਸਿੰਘ
ਤੇ ਪੂਜਾ ਦੀ ਜੋੜੀ ਨੇ ਰਿਕਰਵ ਮਿਕਸਡ ਟੀਮ ਦਾ ਸੋਨ ਤਮਗਾ ਜਿੱਤਿਆ। ਰਾਕੇਸ਼ ਨੇ ਫਾਈਨਲ
ਵਿਚ ਹਮਵਤਨ
ਸ਼ਿਆਮ ਸà©à©°à¨¦à¨° ਨੂੰ 143-135 ਨਾਲ ਹਰਾਇਆ ਜਦਕਿ ਸੈਮੀਫਾਈਨਲ ਵਿਚ ਉਸ ਨੇ
ਤà©à¨°à¨•à©€ ਦੇ ਅਗਿਆਨ ਨੂੰ 143-138 ਨਾਲ ਹਰਾਇਆ ਹਰਵਿੰਦਰ ਤੇ ਪੂਜਾ ਨੇ ਫਾਈਨਲ ਵਿਚ ਤà©à¨°à¨•à©€
ਦੀ ਦà©à¨¨à©€à¨† ਦੀ ਨੰਬਰ ਇਕ ਜੋੜੀ ਨੂੰ ਹਰਾਇਆ।
ਸ਼ਿਆਮ ਸà©à©°à¨¦à¨° ਤੇ ਜਯੋਤੀ ਬਾਲਿਆਨ ਨੇ ਕੰਪਾਊਂਡ ਮਿਕਸਡ ਟੀਮ ਪà©à¨°à¨¤à©€à¨¯à©‹à¨—ਿਤਾ ਦਾ ਚਾਂਦੀ
ਤਮਗਾ ਜਿੱਤਿਆ। ਇਨà©à¨¹à¨¾à¨‚ ਦੋਵਾਂ ਨੇ ਵਿਅਕਤੀਗਤ ਪà©à¨°à¨¤à©€à¨¯à©‹à¨—ਿਤਾਵਾਂ ਵਿਚ ਵੀ ਚਾਂਦੀ ਤਮਗੇ
ਜਿੱਤੇ। ਇਸ ਪà©à¨°à¨¤à©€à¨¯à©‹à¨—ਿਤਾ ਦੇ ਨਾਲ ਇਕ ਸਾਲ ਬਾਅਦ ਪੈਰਾ ਤੀਰਅੰਦਾਜ਼ੀ ਦੀ ਵਾਪਸੀ ਹੋ ਰਹੀ
ਹੈ। ਪà©à¨°à¨¤à©€à¨¯à©‹à¨—ਿਤਾ ਵਿਚ 11 ਦੇਸ਼ਾਂ ਦੇ 70 ਤੀਰਅੰਦਾਜ਼ ਹਿੱਸਾ ਲੈ ਰਹੇ ਹਨ à¨à¨¾à¨°à¨¤à©€
ਤੀਰਅੰਦਾਜ਼ੀ ਸੰਘ ਦੇ ਮà©à¨–à©€ ਅਰਜà©à¨¨ ਮà©à©°à¨¡à¨¾ ਤੇ ਸੀਨੀਅਰ ਅਧਿਕਾਰੀ ਵਰਿੰਦਰ ਸਚਦੇਵਾ
ਨੇ à¨à¨¤à¨µà¨¾à¨° ਨੂੰ ਇੱਥੇ ਇਕ ਪà©à¨°à©‹à¨—ਰਾਮ ਵਿਚ ਤੀਰਅੰਦਾਜ਼ਾਂ ਨੂੰ ਸਨਮਾਨਤ ਕੀਤਾ। ਮà©à©°à¨¡à¨¾ ਨੇ
ਉਮੀਦ ਜਤਾਈ ਕਿ à¨à¨¾à¨°à¨¤à©€ ਤੀਰਅੰਦਾਜ਼ ਇਸ ਸਾਲ ਟੋਕੀਓ ਵਿਚ ਹੋਣ ਵਾਲੀਆਂ ਪੈਰਾਲੰਪਿਕ ਵਿਚ
ਵੀ ਤਮਗੇ ਜਿੱਤਣ ਵਿਚ ਸਫਲ ਰਹਿਣਗੇ। ਇਸ ਮੌਕੇ ’ਤੇ ਧਾਕੜ ਨਿਸ਼ਾਨੇਬਾਜ਼ ਲਿੰਬਾ ਰਾਮ ਨੇ
ਤੀਰਅੰਦਾਜ਼ਾਂ ਨੂੰ ਅੱਗੇ ਬਿਹਤਰ ਪà©à¨°à¨¦à¨°à¨¶à¨¨ ਕਰਨ ਲਈ ਉਤਸ਼ਾਹਿਤ ਕੀਤਾ।
|