ਆਈ. ਪੀ. à¨à©±à¨². ਸਥਾਨਾਂ ’ਚ ਹੈਦਰਾਬਾਦ ਨੂੰ ਸ਼ਾਮਲ ਕਰਨ ਦੀ ਮੰਗ |
ਹੈਦਰਾਬਾਦ --01ਮਾਰਚ-(ਮੀਡੀਆਦੇਸਪੰਜਾਬ)-- ਤੇਲੰਗਾਨਾ ਦੇ ਸੂਚਨਾ ਟੈਕਨਾਲੋਜੀ ਤੇ ਉਦਯੋਗ ਮੰਤਰੀ
ਕੇਟੀ ਰਾਮਾਰਾਵ ਨੇ à¨à¨¾à¨°à¨¤à©€ ਕà©à¨°à¨¿à¨•à¨Ÿ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇੰਡੀਅਨ
ਪà©à¨°à©€à¨®à©€à¨…ਰ ਲੀਗ (ਆਈ. ਪੀ. à¨à©±à¨².) ਦੇ ਆਗਾਮੀ ਸੈਸ਼ਨ ਦੇ ਸਥਾਨਾਂ ਵਿਚ ਹੈਦਰਾਬਾਦ ਨੂੰ ਵੀ
ਚà©à¨£à¨¨ ਦੀ ਅਪੀਲ ਕੀਤੀ।
ਮà©à©°à¨¬à¨ˆ ਤੇ ਉਸਦੇ ਆਲੇ-ਦà©à¨†à¨²à©‡ ਕੋਵਿਡ-19 ਦੇ ਮਾਮਲਿਆਂ ਦੇ ਵਧਣ
ਤੋਂ ਬਾਅਦ ਆਈ. ਪੀ. à¨à©±à¨². ਦੇ ਆਗਾਮੀ ਸੈਸ਼ਨ ਦੇ ਸਾਰੇ ਮੈਚਾਂ ਨੂੰ ਉਥੇ ਕਰਨ ਵਿਚ ਹੋਣ
ਵਾਲੀਆਂ ਪà©à¨°à©‡à¨¶à¨¾à¨¨à©€ ਨੂੰ ਦੇਖਦੇ ਹੋਠਬੀ. ਸੀ. ਸੀ. ਆਈ. ਇਸਦੇ ਲਈ ਚਾਰ ਜਾਂ ਪੰਜ ਸਥਾਨਾਂ
ਦੀ ਚੋਣ ਕਰ ਸਕਦਾ ਹੈ ਰਾਵ ਨੇ ਟਵੀਟ ਕੀਤਾ, ‘‘ਆਗਾਮੀ ਆਈ. ਪੀ. à¨à©±à¨². ਸੈਸ਼ਨ ਦੇ ਸਥਾਨਾਂ ਵਿਚ ਹੈਦਰਾਬਾਦ ਨੂੰ
ਸ਼ਾਮਲ ਕਰਨ ਲਈ ਬੀ. ਸੀ. ਸੀ. ਆਈ ਤੇ ਆਈ. ਪੀ. à¨à©±à¨². ਅਹà©à¨¦à©‡à¨¦à¨¾à¨°à¨¾à¨‚ ਨੂੰ ਖà©à©±à¨²à©à¨¹à©‡ ਤੌਰ
’ਤੇ ਅਪੀਲ ਕਰ ਰਹੇ ਹਾਂ। à¨à¨¾à¨°à¨¤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਕੋਵਿਡ-19 ਦੀ ਰੋਕਥਾਮ ਦੇ
ਮਾਮਲਿਆਂ ਵਿਚ ਪà©à¨°à¨à¨¾à¨µà¨¿à¨¤ ਦੀ ਘੱਟ ਗਿਣਤੀ ਸਾਡੇ ਪà©à¨°à¨à¨¾à¨µà©€ ਕੰਮ ਨੂੰ ਦਰਸਾਉਂਦੀ ਹੈ। ਅਸੀਂ
ਤà©à¨¹à¨¾à¨¨à©‚à©° ਸਰਕਾਰ ਤੋਂ ਹਰ ਤਰà©à¨¹à¨¾à¨‚ ਦੇ ਸਮਰਥਨ ਦਾ à¨à¨°à©‹à¨¸à¨¾ ਦੇ ਰਹੇ ਹਾਂ।’’ ਆਈ. ਪੀ.à¨à©±à¨².
ਦੇ 14ਵੇਂ ਸੈਸ਼ਨ ਦੀ ਅਪà©à¨°à©ˆà¨² ਦੇ ਦੂਜੇ ਹਫਤੇ ਵਿਚ ਸ਼à©à¨°à©‚ ਹੋਣ ਦੀ ਉਮੀਦ ਹੈ। ਕੋਵਿਡ-19
ਮਹਾਮਾਰੀ ਦੇ ਕਾਰਣ ਪਿਛਲੇ ਸੈਸ਼ਨ ਵਿਚ ਇਸਦਾ ਆਯੋਜਨ ਯੂ. à¨. ਈ. ਵਿਚ ਹੋਇਆ ਸੀ।
|