ਇੰਡੀਅਨ ਸੈਕੂਲਰ ਫਰੰਟ ਨੂੰ 8 ਸੀਟਾਂ ਦੇਣ ਲਈ ਕਾਂਗਰਸ ਸਹਿਮਤ, ਫਰੰਟ ਨੇ 2-3 ਸੀਟਾਂ ਹੋਰ ਮੰਗੀਆਂ |
ਕੋਲਕਾਤਾ --03ਮਾਰਚ-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ਵਿਚ ਵਿਧਾਨ ਸà¨à¨¾ ਚੋਣਾਂ ਹੋਣ
ਵਾਲੀਆਂ ਹਨ। ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਇੰਡੀਅਨ ਸੈਕੂਲਰ ਫਰੰਟ (ਆਈ.à¨à©±à¨¸.à¨à©±à¨«.)
ਨੇ ਸੀਟਾਂ ਦੀ ਵੰਡ 'ਤੇ ਆਪਸੀ ਮਤà¨à©‡à¨¦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ
ਕà©à¨ ਵਿਧਾਨ ਸà¨à¨¾ ਸੀਟਾਂ ਲਈ ਗੱਲਬਾਤ ਜਾਰੀ ਹੈ। ਹਾਲ ਹੀ ਵਿਚ ਬਣੀ ਆਈ.à¨à©±à¨¸.à¨à©±à¨«. ਪਾਰਟੀ
ਨੇ ਸ਼à©à¨°à©‚ ਵਿਚ ਹੀ ਕਾਂਗਰਸ ਤੋਂ 15 ਸੀਟਾਂ ਦੀ ਮੰਗ ਕੀਤੀ ਸੀ ਪਰ
ਪਾਰਟੀ ਉਸ ਨੂੰ ਸਿਰਫ 5 ਸੀਟਾਂ ਦੇਣ 'ਤੇ ਹੀ ਸਹਿਮਤ ਸੀ। ਤਾਜ਼ਾ ਗੱਲਬਾਤ ਵਿਚ ਕਾਂਗਰਸ ਆਈ.à¨à©±à¨¸.à¨à©±à¨«. ਨੂੰ 8 ਸੀਟਾਂ ਦੇਣ 'ਤੇ ਰਾਜ਼ੀ ਹੋ ਗਈ ਹੈ ਪਰ ਪਾਰਟੀ ਦੇ ਅੱਬਾਸ ਸਿੱਦੀਕੀ 2-3 ਹੋਰ ਵਿਧਾਨ ਸà¨à¨¾ ਸੀਟਾਂ ਚਾਹà©à©°à¨¦à©‡ ਹਨ ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਗੱਲਬਾਤ ਹਾਂ ਪੱਖੀ ਮਾਹੌਲ ਵਿਚ ਹੋਈ ਅਤੇ ਅਸੀਂ à¨à¨¾à¨œà¨ªà¨¾ ਤੇ ਗੈਰ-ਲੋਕਰਾਜੀ ਤà©à¨°à¨¿à¨£à¨®à©‚ਲ ਕਾਂਗਰਸ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਇਕਜà©à©±à¨Ÿ ਹੋ ਕੇ ਲੜਣ 'ਤੇ ਸਹਿਮਤ ਹਾਂ। ਦੋਵੇਂ ਧਿਰਾਂ ਵੋਟਾਂ ਦੀ ਵੰਡ ਤੋਂ ਬਚਣ ਲਈ ਗੱਲਬਾਤ ਨੂੰ ਲਾਜ਼ਮੀ ਸਮà¨à¨¦à©€à¨†à¨‚ ਹਨ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਸੀਟਾਂ ਦੀ ਅੰਤਿਮ ਸੂਚੀ ਦਾ à¨à¨²à¨¾à¨¨ 7 ਜਾਂ 8 ਮਾਰਚ ਨੂੰ ਕੀਤੇ ਜਾਣ ਦੀ ਸੰà¨à¨¾à¨µà¨¨à¨¾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮਾਕਪਾ ਨੇਤਾਵਾਂ ਨੂੰ ਥਾਂ ਮਿਲੇਗੀ। ਖੱਬੇ ਪੱਖੀ ਮੋਰਚੇ ਦੇ ਪà©à¨°à¨§à¨¾à¨¨ ਬਿਮਾਨ ਬੋਸ ਨੇ ਇਸ ਤੋਂ ਪਹਿਲਾਂ ਅੱਬਾਸ ਸਿੱਦੀਕੀ ਨੂੰ ਕਾਂਗਰਸ ਵਿਰà©à©±à¨§ ਜਨਤਕ ਤੌਰ 'ਤੇ ਨਾ ਬੋਲਣ ਦੀ ਹਦਾਇਤ ਦਿੱਤੀ ਸੀ ਕਿਉਂਕਿ ਉਹ ਗਠਜੋੜ ਵਿਚ ਹੈ।
|