ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗà©à¨°à¨¹à¨¿ ਮੰਤਰੀ ਖ਼ਿਲਾਫ਼ SC ਦਾ ਕੀਤਾ ਰà©à©™ |
ਨਵੀਂ ਦਿੱਲੀ --22ਮਾਰਚ-(ਮੀਡੀਆਦੇਸਪੰਜਾਬ)-- ਮà©à©°à¨¬à¨ˆ ਦੇ ਸਾਬਕਾ ਪà©à¨²à¨¸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਨੂੰ
ਸà©à¨ªà¨°à©€à¨® ਕੋਰਟ ਦਾ ਰà©à©™ ਕੀਤਾ। ਪਰਮਬੀਰ ਨੇ ਮਹਾਰਾਸ਼ਟਰ ਦੇ ਗà©à¨°à¨¹à¨¿ ਮੰਤਰੀ ਅਨਿਲ ਦੇਸ਼ਮà©à©±à¨–
ਦੇ ਦà©à¨°à¨µà¨¿à¨µà¨¹à¨¾à¨° ਦੀ ਸੀ. ਬੀ. ਆਈ. ਤੋਂ ਨਿਰੱਪਖ ਜਾਂਚ ਕਰਾਉਣ ਲਈ ਨਿਰਦੇਸ਼ ਦੇਣ ਦੀ ਅਪੀਲ
ਕੀਤੀ। ਉਨà©à¨¹à¨¾à¨‚ ਨੇ ਮà©à©°à¨¬à¨ˆ ਪà©à¨²à¨¸ ਕਮਿਸ਼ਨਰ ਦੇ ਅਹà©à¨¦à©‡ ਤੋਂ ਉਨà©à¨¹à¨¾à¨‚ ਨੂੰ ਟਰਾਂਸਫਰ ਕਰਨ ਦੇ
ਸਰਕਾਰ ਦੇ ਆਦੇਸ਼ ਨੂੰ ਵੀ ਚà©à¨£à©Œà¨¤à©€ ਦਿੱਤੀ ਹੈ।
ਉਨà©à¨¹à¨¾à¨‚ ਨੇ ਸਰਕਾਰ ਦੇ ਟਰਾਂਸਫਰ ਨੂੰ ਮੰਨਮਾਨੇ ਅਤੇ ਗੈਰ-ਕਾਨੂੰਨੀ ਹੋਣ ਦਾ ਦੋਸ਼ ਲਾਉਂਦੇ ਹੋਠਇਸ ਆਦੇਸ਼ ਨੂੰ ਰੱਦ ਕਰਨ ਦਾ ਵੀ ਬੇਨਤੀ ਕੀਤੀ ਹੈ ਪਰਮਬੀਰ ਨੇ ਦੋਸ਼ ਲਾਇਆ ਹੈ ਕਿ ਦੇਸ਼ਮà©à©±à¨– ਨੇ ਆਪਣੀ ਰਿਹਾਇਸ਼ ’ਤੇ ਫਰਵਰੀ 2021 ’ਚ ਸੀਨੀਅਰ ਪà©à¨²à¨¸ ਅਧਿਕਾਰੀਆਂ ਦੀ ਅਣਦੇਖੀ ਕਰ ਦੇ ਹੋਠਅਪਰਾਧ à©™à©à¨«à©€à¨† ਇਕਾਈ, ਮà©à©°à¨¬à¨ˆ ਦੇ ਸਚਿਨ ਵà¨à©‡, ਸਮਾਜ ਸੇਵਾ ਸ਼ਾਖਾ, ਮà©à©°à¨¬à¨ˆ ਦੇ à¨. ਸੀ. ਪੀ. ਸੰਜੈ ਪਾਟਿਲ ਸਮੇਤ ਹੋਰ ਪà©à¨²à¨¸ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨà©à¨¹à¨¾à¨‚ ਨੂੰ ਹਰ ਮਹੀਨੇ 100 ਕਰੋੜ ਰà©à¨ªà¨ ਦੀ ਉਗਾਹੀ ਕਰਨ ਦਾ ਟੀਚਾ ਦਿੱਤਾ ਸੀ। ਨਾਲ ਹੀ ਵੱਖ-ਵੱਖ ਅਦਾਰਿਆਂ ਅਤੇ ਹੋਰ ਸਰੋਤਾਂ ਤੋਂ ਪੈਸਾ ਇਕੱਠਾ ਕਰਨ ਦਾ ਨਿਰੇਦਸ਼ ਦਿੱਤਾ ਸ ਸਿੰਘ ਨੇ ਅੱਗੇ ਕਿਹਾ ਕਿ ਇਸ ਬਾਰੇ à¨à¨°à©‹à¨¸à©‡à¨¯à©‹à¨— ਜਾਣਕਾਰੀ ਹੈ ਕਿ ਫੋਨ ਗੱਲਬਾਤ ਨੂੰ ਸà©à¨£à¨¨ ਦੇ ਆਧਾਰ ’ਤੇ ਪੋਸਟਿੰਗ/ਟਰਾਂਸਫਰ ਵਿਚ ਦੇਸ਼ਮà©à©±à¨– ਦੇ ਦà©à¨°à¨µà¨¿à¨µà¨¹à¨¾à¨° ਨੂੰ 24-25 ਅਗਸਤ 2020 ਨੂੰ ਸੂਬਾ à©™à©à¨«à©€à¨† ਮਹਿਕਮੇ ਦੀ à©™à©à¨«à©€à¨† ਕਮਿਸ਼ਨਰ ਰਸ਼ਿਮ ਸ਼à©à¨•à¨²à¨¾ ਨੇ ਪà©à¨²à¨¸ ਜਨਰਲ ਡਾਇਰੈਕਟਰ ਦੇ ਧਿਆਨ ’ਚ ਲਿਆਂਦਾ ਸੀ, ਜਿਨà©à¨¹à¨¾à¨‚ ਨੇ ਇਸ ਨੂੰ ਵਧੀਕ ਮà©à©±à¨– ਸਕੱਤਰ, ਗà©à¨°à¨¹à¨¿ ਮਹਿਕਮੇ, ਮਹਾਰਾਸ਼ਟਰ ਸਰਕਾਰ ਨੂੰ ਜਾਣੂ ਕਰਵਾਇਆ ਸੀ। ਉਨà©à¨¹à¨¾à¨‚ ਨੇ ਦੇਸ਼ਮà©à©±à¨– ਦੇ ਦà©à¨°à¨µà¨¿à¨µà¨¹à¨¾à¨° ਦਾ à©™à©à¨²à¨¾à¨¸à¨¾ ਕਰਨ ’ਤੇ ਬਦਲੇ ਦੀ ਕਾਰਵਾਈ ਤਹਿਤ ਉਨà©à¨¹à¨¾à¨‚ ’ਤੇ (ਸਿੰਘ ’ਤੇ) ਕਿਸੇ ਵੀ ਤਰà©à¨¹à¨¾à¨‚ ਸਖ਼ਤ ਕਾਰਵਾਈ ਤੋਂ ਸà©à¨°à©±à¨–ਿਆ ਲਈ ਨਿਰਦੇਸ਼ ਦੇਣ ਦੀ ਅਦਾਲਤ ਨੂੰ ਬੇਨਤੀ ਕੀਤੀ ਹੈ। |