ਸਿਰਫ਼ ਇਕ ਹੀ ਫੈਕਟਰੀ ਬਚੀ ਰਹੇਗੀ, ਜੋ ਮੋਦੀ ਦੇ à¨à©‚ਠਅਤੇ à¨à¨¾à¨œà¨ªà¨¾ ਦੇ ਧੋਖੇ ਦੀ ਹੈ : ਮਮਤਾ |
ਪà©à¨°à©‚ਲੀਆ --23ਮਾਰਚ-(ਮੀਡੀਆਦੇਸਪੰਜਾਬ)-- ਤà©à¨°à¨¿à¨£à¨®à©‚ਲ ਕਾਂਗਰਸ ਮà©à¨–à©€ ਮਮਤਾ ਬੈਨਰਜੀ ਨੇ ਮੰਗਲਵਾਰ
ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਰਕਾਰੀ ਕੰਪਨੀਆਂ ਵੇਚ ਰਹੀ ਹੈ ਅਤੇ ਸਿਰਫ਼ ਪà©à¨°à¨§à¨¾à¨¨
ਮੰਤਰੀ ਨਰਿੰਰਦ ਮੋਦੀ ਦੀ 'à¨à©‚ਠਦੀ ਫੈਕਟਰੀ' ਬਚੀ ਰਹੇਗੀ। ਮਮਤਾ ਨੇ ਕਿਹਾ ਕਿ à¨à¨¾à¨œà¨ªà¨¾
ਬੰਗਾਲ 'ਚ ਲੋਕਾਂ ਨਾਲ ਲੰਬੇ-ਚੌੜੇ ਵਾਅਦੇ ਕਰ ਰਹੀ ਹੈ ਪਰ à¨à¨—ਵਾ ਪਾਰਟੀ ਆਸਾਮ ਅਤੇ
ਤà©à¨°à¨¿à¨ªà©à¨°à¨¾ 'ਚ ਵਿਧਾਨ ਸà¨à¨¾ ਚੋਣਾਂ ਲਈ ਆਪਣੇ ਮੈਨੀਫੈਸਟੋ 'ਚ
ਕੀਤੇ ਗਠਵਾਅਦਿਆਂ ਨੂੰ ਪੂਰਾ ਕਰਨ ਤੋਂ ਮà©à¨•à¨° ਗਈ ਪੱਛਮੀ ਬੰਗਾਲ ਦੀ ਮà©à©±à¨– ਮੰਤਰੀ ਨੇ ਪà©à¨°à©‚ਲੀਆ ਜ਼ਿਲà©à¨¹à©‡ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਠਦਾਅਵਾ ਕੀਤਾ ਕਿ ਪੂਰਬ-ਉੱਤਰ ਦੇ ਇਨà©à¨¹à¨¾à¨‚ ਦੋਹਾਂ ਸੂਬਿਆਂ 'ਚ à¨à¨¾à¨œà¨ªà¨¾ ਸਰਕਾਰਾਂ ਨੇ ਹਜ਼ਾਰਾਂ ਸਰਕਾਰੀ ਕਰਮੀਆਂ ਨੂੰ ਬੇਰà©à¨œà¨¼à¨—ਾਰ ਕਰ ਦਿੱਤਾ ਉਨà©à¨¹à¨¾à¨‚ ਕਿਹਾ,''ਉਹ ਸਾਰੀਆਂ ਕੇਂਦਰੀ ਸੰਸਥਾਵਾਂ ਬੰਦ ਕਰ ਰਹੇ ਹਨ। ਸਿਰਫ਼ ਇਕ ਹੀ ਫੈਕਟਰੀ ਬਚੀ ਰਹੇਗੀ, ਜੋ ਨਰਿੰਦਰ ਮੋਦੀ ਦੇ à¨à©‚ਠਅਤੇ à¨à¨¾à¨œà¨ªà¨¾ ਦੇ ਧੋਖੇ ਦੀ ਹੈ।'' ਮਮਤਾ ਨੇ ਹੋਰ ਚੋਣਾਵੀ ਰੈਲੀਆਂ ਦੀ ਤਰà©à¨¹à¨¾à¨‚ ਇੱਥੇ ਵੀ ਜਨ ਸà¨à¨¾ 'ਚ ਚੰਡੀ ਪਾਠਦੇ ਮੰਤਰ ਪੜà©à¨¹à¨¦à©‡ ਹੋਠਲੋਕਾਂ ਤੋਂ ਫਿਰਕੂ ਰਾਜਨੀਤੀ 'ਚ ਸ਼ਾਮਲ ਨਹੀਂ ਹੋਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਨੇ ਲੋਕਾਂ ਨੂੰ 'ਬਾਹਰ ਦੇ ਗà©à©°à¨¡à¨¿à¨†à¨‚' ਨੂੰ ਵੋਟ ਨਹੀਂ ਦੇਣ ਦੀ ਅਪੀਲ ਕਰਦੇ ਹੋਠਕਿਹਾ ਕਿ ਉਹ ਕਿਸੇ ਧਮਕੀ ਤੋਂ ਨਹੀਂ ਡਰਦੀ ਹੈ ਅਤੇ ਜੇਕਰ ਧਮਕੀ ਦਿੱਤੀ ਗਈ ਤਾਂ ਉਹ ਉਸ ਦਾ ਮà©à¨•à¨¾à¨¬à¨²à¨¾ ਕਰੇਗੀ। ਮà©à©±à¨– ਮੰਤਰੀ ਨੇ ਕਈ ਮੌਕਿਆਂ 'ਤੇ à¨à¨¾à¨œà¨ªà¨¾ 'ਤੇ ਪੱਛਮੀ ਬੰਗਾਲ 'ਚ ਵਿਧਾਨ ਸà¨à¨¾ ਚੋਣਾਂ ਲਈ ਬਾਹਰੀ ਲੋਕਾਂ ਨੂੰ ਲਿਆਉਣ ਦਾ ਦੋਸ਼ ਲਗਾਇਆ ਹੈ। |