ਹੀਰ-ਰਾਂà¨à¨¾ |
'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜ਼ਾਂ ਮਾਰਦੀ' ਅਤੇ 'ਜੱਗ ਜਿਓਂਦਿਆ ਦੇ ਮੇਲੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਉੱਚ ਕੋਟੀ ਦੇ ਪੰਜਾਬੀ ਗਾਇਕ ਹਰà¨à¨œà¨¨ ਮਾਨ ਜੋ ਕਿ ਦੇਖਦੇ ਹੀ ਦੇਖਦੇ ਇੱਕ ਫਿਲਮੀ ਚਿਹਰਾ ਬਣ ਚà©à©±à¨•à©‡ ਹਨ, ਵੱਲੋਂ ਇੱਕ ਨਵੀਂ ਫਿਲਮ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਪੰਜਾਬੀਆਂ ਦੇ ਮਨਾਂ ਅੰਦਰ ਬੈਠੀ ਸ਼ਾਹਕਾਰ ਪà©à¨°à©‡à¨® ਕਹਾਣੀ ‘ਹੀਰ-ਰਾਂà¨à¨¾’ ‘ਤੇ ਆਧਾਰਤ ਹੈ। ਹਰà¨à¨œà¨¨ ਮਾਨ ਇਸ ਫਿ਼ਲਮ ‘ਚ ਰਾਂà¨à¨¾ ਅਤੇ ਨੀਰੂ ਬਾਜਵਾ ਹੀਰ ਦਾ ਕਿਰਦਾਰ ਨਿà¨à¨¾à¨… ਰਹੀ ਹੈ।
ਇਸ ਫ਼ਿਲਮ 'ਚ ਨਾਇਕ ਹਰà¨à¨œà¨¨ ਮਾਨ ਨਾਲ ਨੀਰੂ ਬਾਜਵਾ ਅਦਾਕਾਰਾ ਵਜੋਂ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਵੈਨਕੂਵਰ 'ਚ ਕੋਈ ਪੰਜਾਬੀ ਫ਼ਿਲਮ ਪੰਜ ਸਿਨੇਮਿਆਂ 'ਚ ਇਕੋ ਸਮੇਂ ਰਿਲੀਜ਼ ਹੋ ਰਹੀ ਹੋਵੇ। ਫ਼ਿਲਮ 'ਚ ਉੱਘਾ ਕੈਨੇਡੀਅਨ ਪੰਜਾਬੀ ਟੀ. ਵੀ. ਅਦਾਕਾਰ ਗà©à¨°à¨¶à¨°à¨¨ 'ਮਾਨ' ਉਰਫ਼ ਠà©à¨£à©€à¨† ਰਾਮ ਕੈਦੋਂ ਦੇ ਰੋਲ 'ਚ ਨਜ਼ਰ ਆਵੇਗਾ ਜਦ ਕਿ ਬਾਕੀ ਸਾਰੇ ਪਾਤਰਾਂ ਦੀ à¨à©‚ਮਿਕਾ ਵੀ ਸਲਾਹਣਯੋਗ ਹੈ। |