PM ਮੋਦੀ ਨੇ ਰਾਸ਼ਟਰਪਤੀ ਕੋਵਿੰਦ ਦੇ ਪà©à©±à¨¤à¨° ਨੂੰ ਫ਼ੋਨ ਕਰ ਉਨà©à¨¹à¨¾à¨‚ ਦੀ ਸਿਹਤ ਦੀ ਜਾਣਕਾਰੀ ਲਈ |
ਨਵੀਂ ਦਿੱਲੀ --26ਮਾਰਚ-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ 2 ਦਿਨਾ ਬੰਗਲਾਦੇਸ਼ ਯਾਤਰਾ ਵਿਚਾਲੇ
ਸ਼à©à©±à¨•à¨°à¨µà¨¾à¨° ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਉਨà©à¨¹à¨¾à¨‚ ਦੇ
ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਰਾਸ਼ਟਰਪਤੀ ਕੋਵਿੰਦ ਨੂੰ ਸ਼à©à©±à¨•à¨°à¨µà¨¾à¨° ਸਵੇਰੇ ਛਾਤੀ
'ਚ ਤਕਲੀਫ਼ ਤੋਂ ਬਾਅਦ ਫ਼ੌਜ ਦੇ ਰਿਸਰਚ à¨à¨‚ਡ ਰੈਫੇਰਲ ਹਸਪਤਾਲ 'ਚ ਇਲਾਜ ਲਈ ਦਾਖ਼ਲ
ਕਰਵਾਇਆ ਗਿਆ।
ਪà©à¨°à¨§à¨¾à¨¨ ਮੰਤਰੀ ਨੇ ਰਾਸ਼ਟਰਪਤੀ ਕੋਵਿੰਦ ਦੇ ਪà©à©±à¨¤à¨° ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨà©à¨¹à¨¾à¨‚ ਦੀ ਸਿਹਤ ਸੰਬੰਧੀ ਜਾਣਕਾਰੀ ਲਈ। ਪà©à¨°à¨§à¨¾à¨¨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਟਵੀਟ ਅਨà©à¨¸à¨¾à¨° ਮੋਦੀ ਨੇ ਕਿਹਾ,''ਰਾਸ਼ਟਰਪਤੀ ਜੀ ਦੇ ਪà©à©±à¨¤à¨° ਨਾਲ ਗੱਲ ਕੀਤੀ। ਉਨà©à¨¹à¨¾à¨‚ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨà©à¨¹à¨¾à¨‚ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਦੱਸਣਯੋਗ ਹੈ ਕਿ ਮੋਦੀ ਅੱਜ ਸਵੇਰੇ 2 ਦਿਨਾ ਬੰਗਲਾਦੇਸ਼ ਯਾਤਰਾ 'ਤੇ ਢਾਕਾ ਪਹà©à©°à¨šà©‡à¥¤ ਉਹ ਬੰਗਬੰਧੂ ਦੇ ਨਾਮ ਨਾਲ ਮਸ਼ਹੂਰ ਸ਼ੇਖ ਮà©à¨œà©€à¨¬à©à¨° ਰਹਿਮਾਨ ਦੀ ਜਨਮ ਸ਼ਤਾਬਦੀ 'ਮà©à¨œà©€à¨¬ ਸਾਲ', à¨à¨¾à¨°à¨¤ ਅਤੇ ਬੰਗਲਾਦੇਸ਼ ਵਿਚਾਲੇ ਡਿਪਲੋਮੈਟ ਸੰਬੰਧ ਸਥਾਪਤ ਹੋਣ ਦੇ 50 ਸਾਲ ਪੂਰੇ ਹੋਣ ਅਤੇ ਬੰਗਲਾਦੇਸ਼ ਮà©à¨•à¨¤à©€ ਸੰਗà©à¨°à¨¾à¨® ਦੇ 50 ਸਾਲ ਪੂਰੇ ਹੋਣ ਮੌਕੇ ਆਯੋਜਿਤ ਪà©à¨°à©‹à¨—ਰਾਮਾਂ 'ਚ ਹਿੱਸਾ ਲੈਣ ਉੱਥੇ ਪਹà©à©°à¨šà©‡ ਹਨ। ਕੋਵਿਡ ਮਹਾਮਾਰੀ ਸ਼à©à¨°à©‚ ਹੋਣ ਤੋਂ ਬਾਅਦ ਪà©à¨°à¨§à¨¾à¨¨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਪà©à¨°à¨§à¨¾à¨¨ ਮੰਤਰੀ ਨੇ ਇਸ ਤੋਂ ਪਹਿਲਾਂ ਸਾਲ 2015 'ਚ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ। |