ਸà©à¨ªà¨°à©€à¨® ਕੋਰਟ ਨੇ ਕਿਹਾ-ਯਮà©à¨¨à¨¾ ਦੇ ਪਾਣੀ ਦੀ ਸਪਲਾਈ ’ਤੇ ਸਥਿਤੀ ਜਿਓਂ ਦੀ ਤਿਓਂ ਰੱਖੇ ਹਰਿਆਣਾ ਸਰਕਾਰ |
ਨਵੀਂ ਦਿੱਲੀ--26ਮਾਰਚ-(ਮੀਡੀਆਦੇਸਪੰਜਾਬ)-- ਸà©à¨ªà¨°à©€à¨® ਕੋਰਟ ਨੇ ਵੀਰਵਾਰ ਨੂੰ ਪੰਜਾਬ, ਹਰਿਆਣਾ
ਸਰਕਾਰਾਂ ਅਤੇ ਹੋਰਾਂ ਨੂੰ ਸ਼à©à©±à¨•à¨°à¨µà¨¾à¨° ਤੱਕ ਦਿੱਲੀ ’ਚ ਯਮà©à¨¨à¨¾ ਦੇ ਪਾਣੀ ਦੀ ਸਪਲਾਈ ’ਤੇ
ਸਥਿਤੀ ਜਿਓਂ ਦੀ ਤਿਓਂ ਬਰਕਰਾਰ ਰੱਖਣ ਦਾ ਹà©à¨•à¨® ਦਿੱਤਾ। ਸà©à¨ªà¨°à©€à¨® ਕੋਰਟ ਦਿੱਲੀ ਜਲ ਬੋਰਡ
(ਡੀ. ਜੇ. ਬੀ.) ਵੱਲੋਂ ਦਰਜ ਇਕ ਅਰਜ਼ੀ ’ਤੇ ਸà©à¨£à¨µà¨¾à¨ˆ ਕਰ ਰਹੀ ਸੀ, ਜਿਸ ’ਚ ਹਰਿਆਣਾ
ਸਰਕਾਰ ਨੂੰ ਯਮà©à¨¨à¨¾ ’ਚ ਪà©à¨°à¨¦à©‚ਸ਼ਕ ਤੱਤਾਂ ਨੂੰ ਛੱਡੇ ਜਾਣ ਤੋਂ ਰੋਕਣ ਅਤੇ
ਰਾਸ਼ਟਰੀ
ਰਾਜਧਾਨੀ ਨੂੰ ਲੋੜੀਂਦਾ ਪਾਣੀ ਦੇਣ ਦੇ ਹà©à¨•à¨® ਦੇਣ ਦੀ ਅਪੀਲ ਕੀਤੀ ਗਈ ਹੈ ਚੀਫ ਜਸਟਿਸ à¨à©±à¨¸. à¨. ਬੋਬੜੇ, ਜਸਟਿਸ à¨. à¨à©±à¨¸. ਬੋਪੰਨਾ ਅਤੇ ਜਸਟਿਸ ਵੀ.
ਰਾਮਸà©à¨¬à¨°à¨¾à¨®à¨¨à©€à¨…ਮ ਦੀ 3 ਮੈਂਬਰੀ ਬੈਂਚ ਨੇ ਹਰਿਆਣਾ, ਪੰਜਾਬ ਅਤੇ à¨à¨¾à¨–ੜਾ ਬਿਆਸ ਪà©à¨°à¨¬à©°à¨§à¨¨
ਬੋਰਡ (ਬੀ. ਬੀ. à¨à©±à¨®. ਬੀ.) ਨੂੰ ਨੋਟਿਸ ਜਾਰੀ ਕੀਤੇ ਅਤੇ ਉਨà©à¨¹à¨¾à¨‚ ਨੂੰ ਸ਼à©à©±à¨•à¨°à¨µà¨¾à¨° ਤੱਕ
ਅਰਜ਼ੀ ’ਤੇ ਆਪਣੇ ਜਵਾਬ ਦੇਣ ਦੇ ਹà©à¨•à¨® ਦਿੱਤੇ। ਬੈਂਚ ਨੇ ਕਿਹਾ ਕਿ ਉਹ ਮਾਮਲੇ ’ਤੇ
ਸ਼à©à©±à¨•à¨°à¨µà¨¾à¨° ਨੂੰ ਸà©à¨£à¨µà¨¾à¨ˆ ਕਰੇਗੀ।
ਜਲ ਬੋਰਡ ਵਲੋਂ ਪੇਸ਼ ਸੀਨੀ. ਵਕੀਲ à¨. à¨à©±à¨®. ਸਿੰਘਵੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ
ਪਾਣੀ ਦਾ ਪੱਧਰ ਡਿੱਗ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਸਾਡੀ 2 ਕਰੋੜ ਦੀ ਸ਼ਹਿਰੀ ਆਬਾਦੀ ਹੈ।
ਸਾਡੇ ਕੋਲ ਲà©à¨Ÿà©€à¨…ਨਸ ਦਿੱਲੀ ਹੈ, ਸਾਡੇ ਕੋਲ ਆਮ ਆਦਮੀ ਹਨ। ਇਸ ਨਾਲ 25 ਫੀਸਦੀ ਪਾਣੀ
ਸਪਲਾਈ ’ਚ ਕਟੌਤੀ ਹੋਵੇਗੀ। ਹਰਿਆਣਾ ਵਲੋਂ ਪੇਸ਼ ਹੋਠਸੀਨੀ. ਵਕੀਲ ਸ਼ਿਆਮ ਦੀਵਾਨ ਨੇ ਕਿਹਾ
ਕਿ ਪਾਣੀ ਦੀ ਲੋੜੀਂਦੀ ਸਪਲਾਈ ਕੀਤੀ ਗਈ ਹੈ। ਮਾਮਲੇ ’ਚ ਪੇਸ਼ ਹੋਠਸੀਨੀ. ਵਕੀਲ ਵਿਕਾਸ
ਸਿੰਘ ਨੇ ਕਿਹਾ ਕਿ ਪਾਣੀ ਦੇ ਪੱਧਰ ਦੀ ਪà©à¨¶à¨Ÿà©€ ਕਰਨ ਲਈ ਇਕ ਅਦਾਲਤੀ ਕਮਿਸ਼ਨਰ ਨਿਯà©à¨•à¨¤
ਹੋਣਾ ਚਾਹੀਦਾ ਹੈ। ਦੀਵਾਨ ਨੇ ਕਿਹਾ ਕਿ ਮਾਮਲੇ ’ਚ ਅਦਾਲਤੀ ਕਮਿਸ਼ਨਰ ਦੀ ਨਿਯà©à¨•à¨¤à©€ ਲਈ
ਕੋਈ ਅਰਜ਼ੀ ਦਰਜ ਨਹੀਂ ਕੀਤੀ ਗਈ।
ਬੈਂਚ ਨੇ ਕਿਹਾ, ‘‘ਇਹ ਪਾਣੀ ਦੇ ਮੌਲਿਕ ਅਧਿਕਾਰ ਨਾਲ ਜà©à©œà¨¿à¨† ਮਾਮਲਾ ਹੈ। ਅਸੀਂ ਇਸ ਤਕਨੀਕੀ ਮà©à©±à¨¦à©‡ ’ਤੇ ਨਹੀਂ ਜਾਵਾਂਗੇ ਕਿ ਕੀ ਅਰਜ਼ੀ ਤੋਂ ਬਾਅਦ ਹੀ ਅਦਾਲਤੀ ਕਮਿਸ਼ਨਰ ਨਿਯà©à¨•à¨¤ ਕੀਤਾ ਜਾ ਸਕਦਾ ਹੈ। ਜੇਕਰ ਜ਼ਰੂਰਤ ਹੋਈ ਤਾਂ ਅਸੀ ਨਿਯà©à¨•à¨¤ ਕਰ ਸਕਦੇ ਹਾਂ।’’ ਜਲ ਬੋਰਡ ਵਲੋਂ ਹੀ ਵਕੀਲ ਗੌਤਮ ਨਰਾਇਣ ਨੇ ਦਲੀਲ ਦਿੱਤੀ ਕਿ ਹਰਿਆਣਾ ਦਾ ਕਹਿਣਾ ਹੈ ਕਿ ਉਹ ਮà©à¨°à©°à¨®à¨¤ ਦਾ ਕà©à¨ ਕੰਮ ਕਰ ਰਹੇ ਹਨ। ਸਿੰਘਵੀ ਨੇ ਕਿਹਾ ਕਿ ਨਹਿਰ ’ਚ ਮà©à¨°à©°à¨®à¨¤ ਦਾ ਕੰਮ ਮਾਰਚ ਅਤੇ ਅਪà©à¨°à©ˆà¨² ’ਚ ਨਹੀਂ ਹੋਣਾ ਚਾਹੀਦਾ ਹੈ ਜਦੋਂ ਪਾਣੀ ਦੀ ਮੰਗ ਸਠਤੋਂ ਜ਼ਿਆਦਾ ਹà©à©°à¨¦à©€ ਹੈ। ਉਨà©à¨¹à¨¾à¨‚ ਕਿਹਾ ਕਿ ਜਲ ਬੋਰਡ ਨੇ ਪਿਛਲੇ ਮਹੀਨੇ ਹਰਿਆਣਾ ਨੂੰ ਇਸ ਮà©à©±à¨¦à©‡ ’ਤੇ ਕਈ ਪੱਤਰ ਲਿਖੇ ਪਰ ਕਿਸੇ ਦਾ ਵੀ ਜਵਾਬ ਨਹੀਂ ਆਇਆ। |