*******ਪਰੀਆਂ ਵਰਗੀ ਜੱਸੀ,******* |
ਗà©à¨° ਸਿੱਖਾਂ ਦੇ ਘਰ ਵਿਚ ਜਨਮੀ,ਪਰੀਆਂ ਵਰਗੀ ਜੱਸੀ,
ਕੀਰਤਨ ਕਰਦੀ ਕਵਿਤਾ ਪੜਦੀ,ਟੀਚਰ ਬੜੀ ਅੱਸ਼ੀ! ਮਿਲਨ ਸਾਰ à¨à¨¹ ਰੂਹ ਨਿਆਰੀ, ਬੱਚਿਆਂ ਨੂੰ ਪੜਾਵੇ, ਬਹà©à¨¤ ਸਾਰੇ ਲੋਕਾਂ ਨੂੰ ਲਿਖਣਾ -ਬੀਬਾ ਜੀ ਸਿਖਾਵੇ? ਸੇਵਾ ਸਿਮਰਨ ਵਿਚ ਜੀਵਨ ਬੀਤੇ ਵਧੀਆ ਮਾਂ ਕਹਾਵੇ, ਅਪਨੇ ਅਤੇ ਗੈਰਾਂ ਦੇ ਬਚੇ, ਸੱਬਨਾ ਨੂੰ ਗਲੇ ਲਗਾਵੇ? ਜਪà©à¨œà©€ ਜਾਪ ਨੂ ਕੰਠਕਰਾਵੇ,ਗà©à¨°à©‚ ਦੇ ਲੜ ਹੈ ਲੋਦੀਂ, ਜੈਕਾਰਾ ਬਚਿਓ ਕਿਵੇ ਗਜੋਣਾ,à¨à¨¹ ਵੀ ਨਾਲ ਸਿਖੋਂਦੀ! ਜਥੇਦਾਰ ਤੇ ਸਿੰਘ ਸਾਹਿਬ ਕੋਈ ਇਨਾਂ ਵਿਚੋ ਕਹਾਉ, ਕੋਈ ਬਚਾ ਵਡੇ ਕਰਮਾਂ ਵਾਲਾ ਲੀਡਰ ਵੀ ਬਣ ਜਾਉ? ਕੋਈ ਸਰਵਣ ਪੂਤਰ ਵਾਂਗੂ,ਇਸ ਦੂਨੀਆਂ ਵਿਚ ਚਮਕੂ, (ਸà©à¨°,ਮਨਮੋਹਨ ਸਿੰਘ) ਜੀ ਵਾਂਗੂ ਦੂਨੀਆ ਵਿਚ ਦਮਕੂ? ਜਾਹਰਾ ਪੀਰ ਬਾਬੇ ਨਾਨਕ ,ਇਕ ਆਖੀ ਗਲ ਮਹਾਨ, ਵਡਿਆਵੇ-ਸੋ ਕਿਓ ਮੰਦਾਂ ਆਖੀà¨,ਜਿਤ ਜੱਮੇ ਰਾਜਾਨ? (ਕà©à©±à¨•à©œ ਪਿੰਡੀਆ-ਜਰਮਨੀ)ਤੋਂ ਕਵਿਤਾ ਲਿਖਦਾ ਰਹਿੰਦਾਂ, ਗà©à¨° ਸਿਖਾਂ ਦੀ ਧੂੜੀ ਅਪਨੇ ਮਸਤਕ ਤੇ ਲੋਦਾਂ ਰਹਿੰਦਾਂ? ਗà©à¨° ਸਿੱਖਾਂ ਦੇ ਘਰ ਵਿਚ ਜਨਮੀ,ਪਰੀਆਂ ਵਰਗੀ ਜੱਸੀ!!
ਕੀਰਤਨ ਕਰਦੀ ਕਵਿਤਾ ਪੜਦੀ,ਟੀਚਰ ਬੜੀ ਅੱਸ਼ੀ!
|