ਮਹਾਰਾਸ਼ਟਰ ’ਚ à¨à¨¾à¨œà¨ªà¨¾ ਅਤੇ ਰਾਕਾਂਪਾ ਵਿਚਾਲੇ ਪਕ ਰਹੀ ਸਿਆਸੀ ਖਿਚੜੀ? |
ਨਵੀਂ ਦਿੱਲੀ--29ਮਾਰਚ-(ਮੀਡੀਆਦੇਸਪੰਜਾਬ)-- ਮਹਾਰਾਸ਼ਟਰ ਸਰਕਾਰ ’ਚ ਤਰੇੜ ਦਰਮਿਆਨ ਕੀ à¨à¨¾à¨°à¨¤à©€
ਜਨਤਾ ਪਾਰਟੀ (à¨à¨¾à¨œà¨ªà¨¾) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿਚਾਲੇ ਕà©à¨ ਸਿਆਸੀ
ਖਿਚੜੀ ਪਕ ਰਹੀ ਹੈ? ਰਾਕਾਂਪਾ ਪà©à¨°à¨®à©à©±à¨– ਸ਼ਰਦ ਪਵਾਰ ਅਤੇ ਪà©à¨°à¨«à©à©±à¨² ਪਟੇਲ ਨਾਲ ਮà©à¨²à¨¾à¨•à¨¾à¨¤
ਨੂੰ ਲੈ ਕੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਤੋਂ ਪà©à©±à¨›à©‡ ਗਠਸਵਾਲ ਦੇ ਜਵਾਬ ਨਾਲ à¨à©‡à¨¤ ਡੂੰਘਾ
ਹੋ ਗਿਆ ਹੈ। ਅਮਿਤ ਸ਼ਾਹ ਵੱਲੋਂ à¨à¨¤à¨µà¨¾à¨° ਨੂੰ ਜਦੋਂ ਇਸ ਮà©à¨²à¨¾à¨•à¨¾à¨¤ ਨੂੰ ਲੈ ਕੇ ਸਵਾਲ
ਪà©à©±à¨›à¨¿à¨† ਗਿਆ ਤਾਂ ਉਨà©à¨¹à¨¾à¨‚ ਕਿਹਾ ਕਿ ਸਠਕà©à©±à¨ ਜਨਤਕ ਨਹੀਂ ਕਰ ਸਕਦੇ।
ਇਕ ਗà©à¨œà¨°à¨¾à¨¤à©€ ਅਖਬਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਰਦ ਪਵਾਰ ਅਤੇ ਪà©à¨°à¨«à©à©±à¨² ਪਟੇਲ ਨੇ ਅਮਿਤ ਸ਼ਾਹ ਨਾਲ ਮà©à¨²à¨¾à¨•à¨¾à¨¤ ਕੀਤੀ ਹੈ। ਦੱਸਿਆ ਗਿਆ ਹੈ ਕਿ ਇਕ ਬਿਜਨੈੱਸਮੈਨ ਦੇ ਫ਼ਾਰਮ ਹਾਊਸ ’ਚ ਤਿੰਨਾਂ ਨੇਤਾਵਾਂ ਦੀ ਬੈਠਕ ਹੋਈ। ਰਿਪੋਰਟ ਇਹ ਵੀ ਦਾਅਵਾ ਕਰਦੀ ਹੈ ਕਿ ਪਵਾਰ ਨੇ ਯਾਤਰਾ ਲਈ ਇਕ ਨਿੱਜੀ ਜੈੱਟ ਦੀ ਵਰਤੋਂ ਕੀਤੀ। ਤਿੰਨਾਂ ਨੇਤਾਵਾਂ ਵਿਚਾਲੇ ਇਹ ਮà©à¨²à¨¾à¨•à¨¾à¨¤ ਅਜਿਹੇ ਸਮੇਂ ’ਤੇ ਹੋਈ ਹੈ ਜਦੋਂ ਮਹਾਰਾਸ਼ਟਰ ਦੀ ਗਠਜੋੜ ਸਰਕਾਰ ’ਚ ਫà©à©±à¨Ÿ ਨਜ਼ਰ ਆ ਰਹੀ ਹੈ। ਮà©à©°à¨¬à¨ˆ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਸੂਬੇ ਦੇ ਗà©à¨°à¨¹à¨¿ ਮੰਤਰੀ ਅਨਿਲ ਦੇਸ਼ਮà©à¨– ’ਤੇ ਲਾਠਗਠਦੋਸ਼ਾਂ ਤੋਂ ਬਾਅਦ ਸ਼ਿਵਸੈਨਾ ਅਤੇ ਰਾਕਾਂਪਾ ’ਚ ਟਕਰਾਅ ਚੱਲ ਰਿਹਾ ਹੈ। |