ਬਜ਼à©à¨°à¨— ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚà©à©±à¨ª ਕਿਉਂ ਰਹੇ?’ |
ਨਦੀਗà©à¨°à¨¾à¨® --29ਮਾਰਚ-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ਦੀ ਮà©à©±à¨– ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ à¨à¨¾à¨œà¨ªà¨¾
ਵਰਕਰ ਦੀ ਮਾਂ ਦੀ ਮੌਤ ਨੂੰ ਲੈ ਕੇ ਪੈਦਾ ਹੋਠਗà©à©±à¨¸à©‡ ਦਰਮਿਆਨ ਸੋਮਵਾਰ ਨੂੰ ਕਿਹਾ ਕਿ ਉਹ
ਬੀਬੀਆਂ ਖ਼ਿਲਾਫ਼ ਹਿੰਸਾ ਦਾ ਸਮਰਥਨ ਨਹੀਂ ਕਰਦੀ ਅਤੇ ਉਨà©à¨¹à¨¾à¨‚ ਨੂੰ ਮੌਤ ਦੀ ਅਸਲੀ ਵਜà©à¨¹à¨¾
ਨਹੀਂ ਪਤਾ। ਬੈਨਰਜੀ ਨੇ ਪà©à©±à¨›à¨¿à¨† ਕਿ ਜਦੋਂ à¨à¨¾à¨œà¨ªà¨¾ ਸ਼ਾਸਿਤ ਉੱਤਰ ਪà©à¨°à¨¦à©‡à¨¶ ਵਿਚ ਜਨਾਨੀ ਦਾ
ਸ਼ੋਸ਼ਣ ਕਰ ਕੇ ਜਾਨ ਤੋਂ ਮਾਰ ਦਿੱਤਾ ਗਿਆ, ਉਦੋਂ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਕਿਉਂ ਚà©à©±à¨ª
ਸਨ।
ਦਰਅਸਲ à¨à¨¾à¨œà¨ªà¨¾ ਦਾ ਦਾਅਵਾ ਹੈ ਕਿ ਪਿਛਲੇ ਮਹੀਨੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲà©à¨¹à©‡ ਦੇ ਨਿਮਤਾ ਇਲਾਕੇ ਵਿਚ ਤà©à¨°à¨¿à¨£à¨®à©‚ਲ ਕਾਂਗਰਸ (ਟੀ. à¨à©±à¨®.ਸੀ.) ਦੇ ਸਮਰਥਕਾਂ ਨੇ à¨à¨—ਵਾ ਪਾਰਟੀ ਵਰਕਰ ਦੀ 85 ਸਾਲਾ ਬਜ਼à©à¨°à¨— ਮਾਂ ’ਤੇ ਹਮਲਾ ਕੀਤਾ ਸੀ ਅਤੇ ਸੱਟਾਂ ਲੱਗਣ ਕਾਰਨ ਉਨà©à¨¹à¨¾à¨‚ ਦੀ ਮੌਤ ਹੋ ਗਈ। ਬੈਨਰਜੀ ਨੇ ਨੰਦੀਗà©à¨°à¨¾à¨® ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਨਹੀਂ ਜਾਣਦੀ ਕਿ à¨à©ˆà¨£ ਦੀ ਮੌਤ ਕਿਵੇਂ ਹੋਈ। ਮੈਂ ਆਪਣੀਆਂ à¨à©ˆà¨£à¨¾à¨‚ ਅਤੇ ਮਾਵਾਂ ਖ਼ਿਲਾਫ਼ ਹਿੰਸਾ ਦਾ ਸਮਰਥਨ ਨਹੀਂ ਕੀਤਾ ਹੈ ਪਰ à¨à¨¾à¨œà¨ªà¨¾ ਹà©à¨£ ਇਸ ਮà©à©±à¨¦à©‡ ’ਤੇ ਰਾਜਨੀਤੀ ਕਰ ਰਹੀ ਹੈ। ਅਮਿਤ ਸ਼ਾਹ ਟਵੀਟ ਕਰ ਰਹੇ ਹਨ ਕਿ ਬੰਗਾਲ ਦੀ ਕੀ ਹਾਲ ਹੈ। ਮੈਂ ਪà©à©±à¨›à¨£à¨¾ ਚਾਹà©à©°à¨¦à©€ ਹਾਂ ਕਿ ਉੱਤਰ ਪà©à¨°à¨¦à©‡à¨¶ ਦੇ ਹਾਥਰਸ ਵਿਚ ਜਦੋਂ ਜਨਾਨੀ ’ਤੇ ਹਮਲਾ ਕੀਤਾ ਗਿਆ ਤਾਂ ਬੇਰਹਿਮੀ ਵਿਖਾਈ ਗਈ ਤਾਂ ਉਦੋਂ ਉਹ ਚà©à©±à¨ª ਕਿਉਂ ਰਹੇ? ਉਨà©à¨¹à¨¾à¨‚ ਨੇ ਕਿਹਾ ਕਿ ਬੀਤੇ ਕà©à¨ ਦਿਨਾ ’ਚ ਤà©à¨°à¨¿à¨£à¨®à©‚ਲ ਕਾਂਗਰਸ ਦੇ 3 ਵਰਕਰਾਂ ਦਾ ਕਤਲ ਕਰ ਦਿੱਤਾ ਗਿਆ। ਦੱਸ ਦੇਈਠਕਿ ਸ਼ਾਹ ਨੇ ਅੱਜ ਟਵੀਟ ਕੀਤਾ ਕਿ ਬੰਗਾਲ ਦੀ ਧੀ ਸ਼ੋà¨à¨¾ ਮਜੂਮਦਾਰ ਜੀ ਦੀ ਮੌਤ ਨੂੰ ਲੈ ਕੇ ਗà©à©±à¨¸à¨¾ ਹਾਂ, ਜਿਸ ’ਤੇ ਟੀ. à¨à©±à¨®. ਸੀ. ਦੇ ਗà©à©°à¨¡à¨¿à¨†à¨‚ ਨੇ ਹਮਲਾ ਕੀਤਾ ਸੀ। ਉਨà©à¨¹à¨¾à¨‚ ਦੇ ਪਰਿਵਾਰ ਦੇ ਦà©à©±à¨– ਅਤੇ ਦਰਦ ਲੰਬੇ ਸਮੇਂ ਤੱਕ ਮਮਤਾ ਦੀਦੀ ਨੂੰ ਡਰਾਉਂਦੇ ਰਹਿਣਗੇ। ਬੰਗਾਲ ਹਿੰਸਾ ਮà©à¨•à¨¤ ਕੱਲà©à¨¹ ਲਈ ਲੜੇਗਾ। ਬੰਗਾਲ ਸਾਡੀਆਂ ਮਾਵਾਂ ਅਤੇ à¨à©ˆà¨£à¨¾à¨‚ ਦੀ ਸà©à¨°à©±à¨–ਿਆ ਲਈ ਲੜੇਗਾ। |