ਕੋਵਿਡ-19 ਦਾ ਨਵਾਂ ਰੂਪ ‘ਸਟà©à¨°à©‡à¨¨â€™ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ |
ਧਰਮਸ਼ਾਲਾ --31ਮਾਰਚ-(ਮੀਡੀਆਦੇਸਪੰਜਾਬ)-- ਹਿਮਾਚਲ ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਜੈਰਾਮ ਠਾਕà©à¨° ਨੇ ਲੋਕਾਂ ਨੂੰ
ਸà©à¨šà©‡à¨¤ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ‘ਸਟà©à¨°à©‡à¨¨’ ਵਧੇਰੇ ਖ਼ਤਰਨਾਕ ਹੈ।
ਉਨà©à¨¹à¨¾à¨‚ ਕਿਹਾ ਕਿ ਲੋਕਾਂ ਨੂੰ ਕੋਵਿਡ ਸਬੰਧੀ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ
ਲੋੜ ਹੈ। ਠਾਕà©à¨° ਧਰਮਸ਼ਾਲਾ ਨੇੜੇ ਡਾ. ਰਾਜਿੰਦਰ ਪà©à¨°à¨¸à¨¾à¨¦ ਮੈਡੀਕਲ ਕਾਲਜ ਵਿਚ ਬੈਠਕ ’ਚ
ਸੂਬੇ ਦੀ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।
ਮà©à©±à¨– ਮੰਤਰੀ ਨੇ ਕਿਹਾ ਕਿ ਸਿਹਤ ਮਾਹਰਾਂ ਮà©à¨¤à¨¾à¨¬à¨• ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਚ ਖੰਘ ਜਾਂ ਬà©à¨–ਾਰ ਦੇ ਲੱਛਣ ਨਹੀਂ ਦਿੱਸਦੇ। ਮਰੀਜ਼ਾਂ ਨੂੰ ਸਿਰਫ਼ ਜੋੜਾ ਵਿਚ ਦਰਦ, ਸਰੀਰਕ ਕਮਜ਼ੋਰੀ ਅਤੇ à¨à©à©±à¨– ਨਾ ਲੱਗਣ ਅਤੇ ਨਮੋਨੀਆ ਦੀ ਸ਼ਿਕਾਇਤ ਹà©à©°à¨¦à©€ ਹੈ ਮà©à©±à¨– ਮੰਤਰੀ ਜੈਰਾਮ ਠਾਕà©à¨° ਨੇ ਪà©à¨°à¨¾à¨£à©‡ ਰੂਪ ਦੇ ਉਲਟ ਨਵਾਂ ਰੂਪ ਵਧੇਰੇ ਖ਼ਤਰਨਾਕ ਹੋਣ ਦਾ ਜ਼ਿਕਰ ਕਰਦੇ ਹੋਠਕਿਹਾ ਕਿ ਇਸ ਲਈ ਬਿਹਤਰ ਰਹੇਗਾ ਕਿ ਲੋਕ ਵਧੇਰੇ ਸà©à¨šà©‡à¨¤ ਰਹਿਣ ਅਤੇ à©™à©à¨¦ ਦਾ, ਪਰਿਵਾਰ ਅਤੇ ਸਮਾਜ ਦਾ ਬਚਾਅ ਕਰਨ। ਮà©à©±à¨– ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਅਤੇ ਸਮਾਜਿਕ ਦੂਰੀ ਦਾ ਪਾਲਣ ਹੋਵੇ। ਠਾਕà©à¨° ਨੇ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਸਬੰਧੀ ਜਾਂਚ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ, ਤਾਂ ਕਿ ਕਮਿਊਨਿਟੀ ਪà©à¨°à¨¸à¨¾à¨° ਨੂੰ ਰੋਕਿਆ ਜਾ ਸਕੇ। |