70 ਟਨ ਆਕਸੀਜਨ ਲੈ ਕੇ à¨à¨²à¨•à©‡ ਰਾਤ ਦਿੱਲੀ ਪਹà©à©°à¨šà©‡à¨—à©€ ‘ਆਕਸੀਜਨ à¨à¨•à¨¸à¨ªà©à¨°à©ˆà©±à¨¸â€™: ਰੇਲਵੇ |
ਨਵੀਂ ਦਿੱਲੀ --25ਅਪà©à¨°à©ˆà¨²-(ਮੀਡੀਆਦੇਸਪੰਜਾਬ)-- ਰੇਲਵੇ ਬੋਰਡ ਦੇ ਪà©à¨°à¨§à¨¾à¨¨ ਸà©à¨¨à©€à¨¤ ਸ਼ਰਮਾ ਨੇ ਦੱਸਿਆ ਕਿ ਕà©à©±à¨²
70 ਟਨ ਆਕਸੀਜਨ ਦੇ 4 ਟੈਂਕਰ ਲੈ ਕੇ ਪਹਿਲੀ ‘ਆਕਸੀਜਨ à¨à¨•à¨¸à¨ªà©ˆà©à¨°à©±à¨¸’ à¨à¨¤à¨µà¨¾à¨° ਰਾਤ ਨੂੰ
ਰਾà¨à¨—à©œà©à¨¹ ਦੇ ਜ਼ਿੰਦਲ ਸਟੀਲ ਪਲਾਂਟ ਤੋਂ ਰਵਾਨਾ ਹੋਵੇਗੀ ਅਤੇ ਸੋਮਵਾਰ ਰਾਤ ਤੱਕ ਦਿੱਲੀ
ਪਹà©à©°à¨šà©‡à¨—ੀ। ਉਨà©à¨¹à¨¾à¨‚ ਨੇ ਦੱਸਿਆ ਕਿ ਰੇਲਵੇ ਨੇ ਅੰਗà©à¨², ਕਲਿੰਗਨਗਰ, ਰਾਊਰਕੇਲਾ ਅਤੇ
ਰਾà¨à¨—à©œà©à¨¹ ਤੋਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (à¨à©±à¨¨. ਸੀ. ਆਰ.) ਵਿਚ ਆਕਸੀਜਨ
ਪਹà©à©°à¨šà¨¾à¨‰à¨£ ਦੀ ਯੋਜਨਾ ਬਣਾ ਲਈ ਹੈ। ਸ਼ਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਲਾਹ ਦਿੱਤੀ
ਗਈ ਹੈ ਕਿ ਉਹ ਆਕਸੀਜਨ ਪà©à¨°à¨¾à¨ªà¨¤ ਕਰਨ ਲਈ ਰੋਡ ਟੈਂਕਰ ਤਿਆਰ ਰੱਖੇ।
ਰੇਲਵੇ ਬੋਰਡ ਦੇ ਪà©à¨°à¨§à¨¾à¨¨ ਨੇ ਕਿਹਾ ਕਿ ਪਹਿਲੀ ਆਕਸੀਜਨ à¨à¨•à¨¸à¨ªà©à¨°à©ˆà©±à¨¸ 4 ਟੈਂਕਰਾਂ ’ਚ 70 ਟਨ ਆਕਸੀਜਨ à¨à¨° ਕੇ ਰਾਸ਼ਟਰੀ ਰਾਜਧਾਨੀ ਲਈ ਅੱਜ ਰਾਤ ਰਵਾਨਾ ਹੋਵੇਗੀ। ਇਹ à¨à¨•à¨¸à¨ªà©à¨°à©ˆà©±à¨¸ ਰਾà¨à¨—à©œà©à¨¹ ਸਥਿਤ ਜ਼ਿੰਦਲ ਸਟੀਲ ਪਲਾਂਟ ਤੋਂ ਆਕਸੀਜਨ ਲੈ ਕੇ ਦਿੱਲੀ ਛਾਉਣੀ ਸੋਮਵਾਰ ਰਾਤ ਨੂੰ ਪਹੰà©à¨šà©‡à¨—ੀ। ਸ਼ਰਮਾ ਨੇ ਕਿਹਾ ਕਿ ਹà©à¨£ ਤੱਕ ਅਸੀਂ 150 ਟਨ ਆਕਸੀਜਨ ਮਹਾਰਾਸ਼ਟਰ ਅਤੇ ਉੱਤਰ ਪà©à¨°à¨¦à©‡à¨¶ ਪਹà©à©°à¨šà¨¾à¨ˆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿਚ ਕੋਵਿਡ-19 ਦੇ ਕੇਸਾਂ ਵਿਚ ਵਾਧੇ ਨੂੰ ਵੇਖਦਿਆਂ ਆਕਸੀਜਨ ਦੀ ਵਧੀ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਨੇ ਆਕਸੀਜਨ à¨à¨•à¨¸à¨ªà©à¨°à©ˆà©±à¨¸ ਚਲਾਉਣ ਦਾ ਫ਼ੈਸਲਾ ਕੀਤਾ ਹੈ। |