ਮਾਸਕੋ :--01ਮਈ-(ਮੀਡੀਆਦੇਸਪੰਜਾਬ)-- à¨à¨¾à¨°à¨¤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ 1
ਮਈ ਯਾਨੀ ਅੱਜ ਤੋਂ 18 ਸਾਲ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼à©à¨°à©‚ ਹੋ
ਗਿਆ ਹੈ। ਉਥੇ ਹੀ à¨à¨¾à¨°à¨¤ ਨੂੰ ਕੋਰੋਨਾ ਖ਼ਿਲਾਫ਼ ਜੰਗ ਵਿਚ ਅੱਜ ਇਕ ਹੋਰ ਹਥਿਆਰ ਮਿਲ ਗਿਆ
ਹੈ। ਦਰਅਸਲ ਅੱਜ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੀ ਪਹਿਲੀ ਖੇਪ à¨à¨¾à¨°à¨¤ ਪਹà©à©°à¨š
ਗਈ ਹੈ। ਇਸ ਤੋਂ ਪਹਿਲਾਂ à¨à¨¾à¨°à¨¤ ਵਿਚ ਕੋਵੀਸ਼ੀਡਲ ਅਤੇ ਕੋਵੈਕਸੀਨ ਨਾਲ ਕੋਰੋਨਾ ਖ਼ਿਲਾਫ਼ ਜੰਗ
ਜਾਰੀ ਹੈ। ਸਪੂਤਨਿਕ-ਵੀ ਦੇ à¨à¨¾à¨°à¨¤ ਵਿਚ ਆਉਣ ਨਾਲ ਦੇਸ਼ ਵਿਚ ਟੀਕਾਕਰਨ ਅà¨à¨¿à¨†à¨¨ ਨੂੰ ਤੇਜ਼ੀ
ਮਿਲੇਗੀ।
ਦੱਸ ਦੇਈਠਕਿ ਸਪੂਤਨਿਕ-ਵੀ ਵੈਕਸੀਨ ਨੂੰ ਗੈਮਾਲੇਯਾ ਰਿਸਰਚ ਇੰਸਟੀਚਿਊਟ ਆਫ਼
à¨à¨ªà©€à¨¡à©‡à¨®à©€à¨¯à©‹à¨²à©Œà¨œà©€ à¨à¨‚ਡ ਮਾਈਕà©à¨°à©‹à¨¬à¨¾à¨‡à¨“ਲਾਜੀ ਵਲੋਂ ਵਿਕਸਿਤ ਕੀਤਾ ਹੈ। ਆਰ.ਡੀ.ਆਈ.à¨à¨«. ਦੇ
ਮà©à¨–à©€ ਕਿਰਿਲ ਦਿਮਿਤà©à¨°à©€à¨µ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਸਪੂਤਨਿਕ-ਵੀ ਦੀ ਪਹਿਲੀ ਖੇਪ 1
ਮਈ ਨੂੰ à¨à¨¾à¨°à¨¤ ਵਿਚ ਡਿਲਿਵਰ ਕੀਤੀ ਜਾà¨à¨—ੀ। ਇਸ ਵਿਚ ਡੇਢ ਤੋਂ 2 ਲੱਖ ਖà©à¨°à¨¾à¨•à¨¾à¨‚
ਹੋਣਗੀਆਂ। ਇਸ ਤੋਂ ਬਾਅਦ, ਮਈ ਦੇ ਅੱਧ ਜਾਂ ਇਸ ਮਹੀਨੇ ਦੇ ਅੰਤ ਤਕ, 30 ਲੱਖ ਹੋਰ
ਖà©à¨°à¨¾à¨•à¨¾à¨‚ ਆਉਣਗੀਆਂ।
91 ਫੀਸਦੀ ਹੈ ਅਸਰਦਾਰ
ਰੂਸ ਦੀ ਸਪà©à¨¤à¨¨à¨¿à¨•-ਵੀ ਵੈਕਸੀਨ ਨੂੰ ਦà©à¨¨à©€à¨† ਵਿਚ ਸਠਤੋਂ ਪਹਿਲਾਂ ਰਜਿਸਟਰ ਕਰਾਇਆ ਗਿਆ
ਸੀ। ਇਸ ਨੂੰ 60 ਮà©à¨²à¨•à¨¾à¨‚ ਵਿਚ ਮਨਜ਼ੂਰੀ ਮਿਲੀ ਹੈ। ਮੈਡੀਕਲ ਜਨਰਲ 'ਦਿ ਲੈਂਸੇਟ' ਵਿਚ
ਛਪੀ ਇਕ ਅੰਤਰਿਮ à¨à¨¨à©‡à¨²à©‡à¨¸à¨¿à¨¸ ਵਿਚ ਇਸ ਨੂੰ 91.6 ਫੀਸਦੀ ਅਸਰਦਾਰ ਪਾਇਆ ਗਿਆ ਸੀ।
ਕੀ ਹੋ ਸਕਦੀ ਹੈ ਕੀਮਤ ?
ਜੇਕਰ ਇਸ ਵੈਕਸੀਨ ਦੀ ਕੀਮਤ ਦੀ ਗੱਲ ਕਰੀਠਤਾਂ ਕੰਪਨੀ ਨੇ ਇਸ ਦੀ ਕੀਮਤ ਬਾਰੇ ਕਿਹਾ ਹੈ
ਕਿ à¨à¨¾à¨°à¨¤ ਵਿਚ ਸਪà©à¨¤à¨¨à¨¿à¨•-ਵੀ ਦੀ ਇਕ ਖà©à¨°à¨¾à¨• ਦੀ ਵੱਧ ਤੋਂ ਵੱਧ 10 ਡਾਲਰ (ਲਗà¨à¨— 750
ਰà©à¨ªà¨) ਖ਼ਰਚ ਕਰਨੇ ਹੋਣਗੇ। ਹਾਲਾਂਕਿ, ਸਪà©à¨¤à¨¨à¨¿à¨• ਵੈਕਸੀਨ ਦੀ ਅਧਿਕਾਰਤ ਕੀਮਤ ਦਾ à¨à¨²à¨¾à¨¨
ਨਹੀਂ ਕੀਤਾ ਗਿਆ ਹੈ। ਇਸ ਵੇਲੇ à¨à¨¾à¨°à¨¤ ਵਿਚ ਜੋ 2 ਵੈਕਸੀਨ ਲਗਾਈਆਂ ਜਾ ਰਹੀਆਂ ਹਨ, ਉਸ
ਨੂੰ ਕੇਂਦਰ ਸਰਕਾਰ 250 ਰà©à¨ªà¨ ਵਿਚ ਖ਼ਰੀਦ ਰਹੀ ਹੈ।
à¨à¨¾à¨°à¨¤ ਨੇ ਦਿੱਤੀ ਹੈ à¨à¨®à¨°à¨œà©ˆà¨‚ਸੀ ਵਰਤੋਂ ਦੀ ਮਨਜ਼ੂਰੀ
ਅਪà©à¨°à©ˆà¨² ਮਹੀਨੇ ਵਿਚ à¨à¨¾à¨°à¨¤ ਵਿਚ ਰੂਸੀ ਕਰੋਨਾ ਟੀਕੇ ‘ਸਪੂਤਨਿਕ-ਵੀ’ ਨੂੰ à¨à¨®à¨°à¨œà©ˆà¨‚ਸੀ
ਮਨਜ਼ੂਰੀ ਦੇ ਦਿੱਤੀ ਗਈ ਹੈ। à¨à¨¾à¨°à¨¤ ਦੇ ਕੇਂਦਰੀ ਡਰੱਗ ਅਥਾਰਿਟੀ ਦੀ ਇਕ ਮਾਹਰ ਕਮੇਟੀ ਨੇ
ਦੇਸ਼ ਵਿਚ ਕà©à©±à¨ ਸ਼ਰਤਾਂ ਨਾਲ ਰੂਸੀ ਵੈਕਸੀਨ ‘ਸਪੂਤਨਿਕ-ਵੀ’ ਨੂੰ à¨à¨®à¨°à¨œà©ˆà¨‚ਸੀ ਵਰਤੋਂ ਲਈ
ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਸ ’ਤੇ à¨à¨¾à¨°à¨¤ ਦੇ ਮੈਡੀਸਨ ਕੰਟਰੋਲਰ ਜਨਰਲ
(ਡੀ.ਸੀ.ਜੀ.ਆਈ.) ਨੇ ਆਪਣੀ ਮੋਹਰ ਲਗਾਈ।
ਸਪੂਤਨਿਕ- ਵੀ ਹੋਰ ਟੀਕਿਆਂ ਤੋਂ ਕਿਵੇਂ ਵੱਖ ਹੈ?
ਸਪੂਤਨਿਕ-ਵੀ ਆਮ ਸਰਦੀ-à©›à©à¨•à¨¾à¨® ਪੈਦਾ ਕਰਨ ਵਾਲੇ à¨à¨¡à©€à¨¨à©‹à¨µà¨¾à¨‡à¨°à¨¸ ਵਾਇਰਲ ਵੈਕਟਰ ਟੀਕਾ ਹੈ।
ਇਹ ਟੀਕਾ ਕੋਰੋਨਾ ਵਾਇਰਸ ਵਿਚ ਪਾਠਜਾਣ ਵਾਲੇ ਉਸ ਕੰਡੇਦਾਰ ਪà©à¨°à©‹à¨Ÿà©€à¨¨ ਦੀ ਨਕਲ ਕਰਦਾ ਹੈ,
ਜੋ ਸਾਡੇ ਸਰੀਰ ’ਤੇ ਸਠਤੋਂ ਪਹਿਲਾਂ ਹਮਲਾ ਕਰਦਾ ਹੈ। ਇਹ ਵੈਕਸੀਨ ਸਰੀਰ ’ਚ ਪਹà©à©°à¨šà¨¦à©‡
ਹੀ ਸਰੀਰ ਦਾ ਇਮਿਊਨਿਟੀ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਇਸ ਤਰà©à¨¹à¨¾à¨‚ ਸਾਡੇ ਅੰਦਰ
à¨à¨‚ਟੀਬੋਡੀ ਪੈਦਾ ਹੋ ਜਾਂਦੀ ਹੈ। ਵੈਕਸੀਨ ’ਚ ਪਾਠਗਠਵਾਇਰਸ ਅਸਲ ਨਹੀਂ ਹà©à©°à¨¦à©‡, ਇਸ ਲਈ
ਰਿਪੋਰਟ ਮà©à¨¤à¨¾à¨¬à¨• ਇਸ ਤੋਂ ਕਿਸੇ ਤਰà©à¨¹à¨¾à¨‚ ਦੇ ਇਨਫੈਕਸ਼ਨ ਦਾ ਖ਼ਤਰਾ ਨਹੀਂ ਹà©à©°à¨¦à¨¾ ਹੈ।