ਕੈਨੇਡਾ ਦਾ ਓਂਟਾਰੀਓ ਸੂਬਾ 3000 ਵੈਂਟੀਲੇਟਰ à¨à©‡à¨œà©‡à¨—ਾ à¨à¨¾à¨°à¨¤ : MPP ਨੀਨਾ ਟਾਂਗਰੀ |
ਟੋਰਾਂਟੋ --02ਮਈ-(ਮੀਡੀਆਦੇਸਪੰਜਾਬ)-- ਕੋਵਿਡ-19 ਮਹਾਮਾਰੀ ਨੇ ਵਿਸ਼ਵ à¨à¨° ਵਿਚ
ਸਿਹਤ ਸੰà¨à¨¾à¨² ਪà©à¨°à¨£à¨¾à¨²à©€à¨†à¨‚ ਨੂੰ ਪà©à¨°à¨à¨¾à¨µà¨¿à¨¤ ਕੀਤਾ ਹੈ। ਮੌਜੂਦਾ ਸਮੇਂ ਵਿਚ ਕੈਨੇਡਾ
ਕੋਵਿਡ-19 ਦੀ ਇੱਕ ਚà©à¨£à©Œà¨¤à©€à¨ªà©‚ਰਨ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਵੀ
ਅਸੀਂ ਆਪਣੇ ਦੋਸਤਾਂ ਅਤੇ ਸਹਿà¨à¨¾à¨—ੀਆਂ ਦੀ ਮਦਦ ਲਈ ਵਚਨਬੱਧ ਹਾਂ।ਪà©à¨°à©€à¨®à©€à¨…ਰ ਡੱਗ ਫੋਰਡ ਨੇ
ਇਹ ਬਿਆਨ ਜਾਰੀ ਕੀਤਾ।
ਕੈਨੇਡਾ ਵਿਚ ਹਾਈ ਕਮਿਸ਼ਨਰ ਅਤੇ ਟੋਰਾਂਟੋ ਵਿਚ ਕੌਂਸਲੇਟ ਜਨਰਲ ਦੀ ਮਦਦ ਦੀ ਮੰਗ ਦੇ ਜਵਾਬ ਵਿਚ ਓਂਟਾਰੀਓ, ਇੰਡੀਅਨ ਰੈਡ ਕਰਾਸ ਨੂੰ 3,000 ਵੈਂਟੀਲੇਟਰਾਂ ਦਾਨ ਕਰੇਗਾ। ਓਂਟਾਰੀਓ ਸਰਕਾਰ ਮਨਜ਼ੂਰਸ਼à©à¨¦à¨¾ ਮੈਡੀਕਲ ਉਪਕਰਣਾਂ ਦੀ ਢੋਆ-ਢà©à¨†à¨ˆ ਵਿਚ ਵੀ ਸਹਾਇਤਾ ਕਰੇਗੀ ਜੋ ਕਿ ਓਂਟਾਰੀਓ ਵਿਚ à¨à¨¾à¨°à¨¤à©€ ਡਾਇਸਪੋਰਾ ਅਤੇ à¨à¨¾à¨°à¨¤ ਦੇ ਦੋਸਤਾਂ ਦà©à¨†à¨°à¨¾ ਇੰਡੀਅਨ ਰੈਡ ਕਰਾਸ ਲਈ ਇਕੱਠੇ ਕੀਤੇ ਜਾ ਰਹੇ ਹਨ।ਜਦੋਂ ਕਿ ਅਸੀਂ ਇੱਥੇ ਆਪਣੇ ਹਸਪਤਾਲਾਂ ਨੂੰ ਚà©à¨£à©Œà¨¤à©€à¨†à¨‚ ਦੇ ਬਾਰੇ ਵਿਚ ਬਹà©à¨¤ ਚਿੰਤਤ ਰਹਿੰਦੇ ਹਾਂ ਕਿਉਂਕਿ ਵਧੇਰੇ ਮਰੀਜ਼ਾਂ ਨੂੰ ਸਖ਼ਤ ਦੇਖà¨à¨¾à¨² ਦੀ ਲੋੜ ਹà©à©°à¨¦à©€ ਹੈ। ਫਿਰ ਵੀ ਅਸੀਂ ਸਮਰੱਥਾ ਮà©à¨¤à¨¾à¨¬à¨• ਆਪਣੇ ਦੋਸਤਾਂ ਅਤੇ ਸਹਿਯੋਗੀ ਦੇਸ਼ਾਂ ਨੂੰ ਮਦਦ ਕਰਦੇ ਰਹਾਂਗੇ। ਇੱਥੇ ਦੱਸ ਦਈਠਕਿ ਓਂਟਾਰੀਓ ਦੇ ਈ700 ਟà©à¨°à¨¾à¨‚ਸਪੋਰਟ ਵੈਂਟੀਲੇਟਰ ਕੰਪਨੀ O-Two ਮੈਡੀਕਲ ਤਕਨਾਲੋਜੀ ਦà©à¨†à¨°à¨¾ ਤਿਆਰ ਕੀਤੇ ਗਠਹਨ, ਜੋ ਬਰੈਂਪਟਨ ਸਥਿਤ ਕੰਪਨੀ ਓਂਟਾਰੀਓ ਟà©à¨—ੇਦਰ ਫੰਡ ਦੀ ਸਹਾਇਤਾ ਨਾਲ ਬਣਾਠਗਠਹਨ। ਇਹ ਵੈਂਟੀਲੇਟਰ à¨à¨¾à¨°à¨¤ ਵਿਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਗੇ। ਮਿਸੀਸਾਗਾ-ਸਟà©à¨°à©€à¨Ÿà¨œà¨¼à¨µà¨¿à©±à¨²à©‡ ਦੀ ਸੂਬਾਈ ਸਾਂਸਦ ਨੀਨਾ ਟਾਂਗਰੀ ਨੇ ਕਿਹਾ ਕਿ ਇਸ ਵੱਡੀ ਜ਼ਰੂਰਤ ਨੂੰ ਸਵੀਕਾਰ ਕਰਨ ਅਤੇ ਕਾਰਵਾਈ ਕਰਨ ਲਈ ਪà©à¨°à©€à¨®à©€à¨…ਰ ਅਤੇ ਓਂਟਾਰੀਓ ਦੇ ਲੋਕਾਂ ਦਾ ਧੰਨਵਾਦ। ਇਹ à¨à¨¾à¨ˆà¨µà¨¾à¨²à©€ ਟੀਮ ਓਂਟਾਰੀਓ ਦੀ ਇਸ ਮਹਾਮਾਰੀ ਦੌਰਾਨ ਇਕੱਠੇ ਕੰਮ ਕਰਨ ਦੀ ਇਕ ਹੋਰ ਉਦਾਹਰਣ ਹੈ ਜੋ ਇੱਥੇ ਦੇਸ਼ ਅਤੇ ਵਿਦੇਸ਼ਾਂ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਹੈ। ਨੀਨਾ ਮà©à¨¤à¨¾à¨¬à¨•, ਅਸੀਂ ਇਸ ਮà©à¨¸à¨¼à¨•à¨² ਸਮੇਂ ਦੌਰਾਨ à¨à¨¾à¨°à¨¤ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜà©à¨¹à©‡ ਹਾਂ। ਸਾਡੀ ਸਰਕਾਰ ਅਜੈ ਬਿਸਾਰੀਆ, à¨à¨¾à¨°à¨¤ ਦੇ ਹਾਈ ਕਮਿਸ਼ਨਰ ਅਤੇ ਅਪੂਰਵ ਸ਼à©à¨°à©€à¨µà¨¾à¨¸à¨¤à¨µ, ਟੋਰਾਂਟੋ ਵਿਖੇ à¨à¨¾à¨°à¨¤ ਦੇ ਕੌਂਸਲ ਜਨਰਲ ਦੇ ਨਾਲ ਨੇੜਿਓਂ ਕੰਮ ਕਰਦੀ ਰਹੇਗੀ। ਜਿੰਨੀ ਦੇਰ ਤੱਕ ਅਸੀਂ ਸਮਰੱਥ ਹਾਂ, ਅਸੀਂ à¨à¨¾à¨°à¨¤ ਦੀਆਂ ਜਰੂਰੀ ਵਸਤਾਂ ਦੀ ਸਹਾਇਤਾ ਲਈ ਤਿਆਰ ਰਹਾਂਗੇ। ਅਸੀਂ ਸਾਰੇ ਇਕੱਠੇ ਇਸ ਵਿਚ ਹਾਂ ਅਤੇ ਅਸੀਂ ਸਾਰੇ ਮਿਲ ਕੇ ਇਸ 'ਤੇ ਕਾਬੂ ਪਾਵਾਂਗੇ। |