ਅਮਰੀਕੀ ਖ਼à©à¨«à©€à¨† à¨à¨œà©°à¨¸à©€ ਦਾ ਦਾਅਵਾ, à¨à¨¾à¨°à¨¤ ਨੇ 2020 ’ਚ ਠੋਸ ਵਿਦੇਸ਼ ਨੀਤੀ ਅਪਣਾਈ |
ਵਾਸ਼ਿੰਗਟਨ --02ਮਈ-(ਮੀਡੀਆਦੇਸਪੰਜਾਬ)-- ਅਮਰੀਕਾ ਦੀ ਇਕ ਚੋਟੀ ਦੀ ਖà©à¨«à¨¼à©€à¨† à¨à¨œà©°à¨¸à©€ ਨੇ
ਕਿਹਾ ਹੈ ਕਿ à¨à¨¾à¨°à¨¤ ਨੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 2020 ’ਚ ਇਕ ਠੋਸ
ਵਿਦੇਸ਼ ਨੀਤੀ ਅਪਣਾਈ ਜੋ ਦੇਸ਼ ਦੀ ਸ਼ਕਤੀ ਪà©à¨°à¨¦à¨°à¨¶à¨¿à¨¤ ਕਰਨ ਅਤੇ ਰਣਨੀਤਕ ਤੌਰ ’ਤੇ
ਮਹੱਤਵਪੂਰਨ ਹਿੰਦ ਮਹਾਸਾਗਰ ਖੇਤਰ ’ਚ ਸà©à¨°à©±à¨–ਿਆ ਪà©à¨°à¨¦à¨¾à¨¤à¨¾ ਦੇ ਰੂਪ ’ਚ ਇਸਦੀ ਧਾਰਣਾ ’ਤੇ
ਕੇਂਦਰਿਤ ਸੀ। ‘ਡਿਫੈਂਸ ਇੰਟੈਲੀਜੈਂਸ à¨à¨œà©°à¨¸à©€’ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ
ਕਿ ਨਵੀਂ ਦਿੱਲੀ ਨੇ ਹਮਲਾਵਰ ਚੀਨ ਦੇ ਖਿਲਾਫ਼ ਵੀ ਆਪਣੇ ਰà©à¨–਼ ਨੂੰ ਸਖ਼ਤ ਕਰ ਲਿਆ।
à¨à¨œà©°à¨¸à©€ ਦੇ ਨਿਰਦੇਸ਼ਕ ਸਕਾਟ ਬੈਰੀਅਰ ਨੇ ਕਿਹਾ ਕਿ ਜੂਨ ’ਚ ਗਲਵਾਨ ਘਾਟੀ ’ਚ à¨à¨¾à¨°à¨¤ ਅਤੇ ਚੀਨ ਦੇ ਫੌਜੀਆਂ ਵਿਚਾਲੇ à¨à©œà¨ª ਤੋਂ ਬਾਅਦ ਨਵੀਂ ਦਿੱਲੀ ਨੇ 40,000 ਵਾਧੂ ਫੌਜੀ, ਤੋਪ, ਟੈਂਕ ਅਤੇ ਜਹਾਜ਼ ਤਾਇਨਾਤ ਕਰ ਦਿੱਤੇ ਅਤੇ ਵਿਵਾਦਪੂਰਨ ਖੇਤਰ ’ਚ ਰਣਨੀਤਕ ਪਹਾੜੀ ਇਲਾਕਿਆਂ ’ਤੇ ਆਪਣਾ ਕੰਟਰੋਲ ਕਰ ਲਿਆ ਅਤੇ ਅਦਨ ਦੀ ਖਾੜੀ ’ਚ ਚੀਨੀ ਜਹਾਜ਼ਾਂ ਦੇ ਜਵਾਬ ’ਚ à¨à¨¾à¨°à¨¤à©€ ਸਮà©à©°à¨¦à¨°à©€ ਫੌਜ ਜਹਾਜ਼ à¨à©‡à¨œ ਦਿੱਤਾ। ਬੈਰੀਅਰ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ à¨à¨¾à¨°à¨¤ ਨੇ ਚੀਨ ਦੇ ਖਿਲਾਫ਼ ਆਰਥਿਕ ਕਦਮ ਵੀ ਚà©à©±à¨•à©‡ ਅਤੇ ਚੀਨੀ ਮੋਬਾਇਲ à¨à¨ª ’ਤੇ ਪਾਬੰਦੀ ਲਗਾ ਦਿੱਤੀ। ਉਨà©à¨¹à¨¾à¨‚ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਵੀ à¨à¨¾à¨°à¨¤ ਨੇ ਸਖ਼ਤ ਰà©à¨–਼ ਅਪਣਾਇਆ ਅਤੇ à¨à¨¾à¨°à¨¤ ਵਿਰੋਧੀ ਅੱਤਵਾਦੀ ਸਮੂਹਾਂ ਦੀ ਮਦਦ ਬੰਦ ਨਾ ਕੀਤੇ ਜਾਣ ’ਤੇ ਡਿਪਲੋਮੈਟਿਕ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ। ਉਨà©à¨¹à¨¾à¨‚ ਨੇ ਕਿਹਾ ਕਿ ਅਗਸਤ 2019 ’ਚ à¨à¨¾à¨°à¨¤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਵਗਗਾ ਸਖ਼ਤ ਫੈਸਲਾ ਵੀ ਕੀਤਾ। ਬੈਰੀਅਰ ਨੇ ਕਿਹਾ ਕਿ ਕੰਟਰੋਲ ਲਾਈਨ ’ਤੇ à¨à¨¾à¨°à¨¤à©€ ਫੌਜ ਦਾ ਤੋਪਖਾਣਾ ਪੂਰੇ ਸਾਲ ਪਾਕਿਸਤਾਨ ਸਥਿਤ ਸ਼ੱਕੀ ਅੱਤਵਾਦੀ ਕੈਂਪਾਂ ਅਤੇ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ। |