ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ : à¨à¨®à¨œà¨¼ ਚੀਫ਼ |
ਨਵੀਂ ਦਿੱਲੀ---02ਮਈ-(ਮੀਡੀਆਦੇਸਪੰਜਾਬ)-- ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ à¨à¨®à¨œà¨¼
ਚੀਫ਼ ਡਾ. ਰਣਦੀਪ ਗà©à¨²à©‡à¨°à©€à¨† ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ
ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ ਹੈ, ਜਿਵੇਂ ਪਿਛਲੇ ਸਾਲ
ਮਾਰਚ 'ਚ ਲਗਾਇਆ ਗਿਆ ਸੀ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਦੀ ਸਿਹਤ ਬਣਤਰ 'ਸੀਮਾ ਤੱਕ ਖਿੱਚੀ
ਹੋਈ' ਹੈ ਅਤੇ 10 ਫੀਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ 'ਚ ਦੂਜੀ ਕੋਰੋਨਾ
ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ।
ਡਾ. ਗà©à¨²à©‡à¨°à©€à¨† ਨੇ ਕਿਹਾ ਕਿ ਤੇਜ਼ ਗਤੀ ਨਾਲ ਫ਼ੈਲ ਰਹੇ ਵਾਇਰਸ ਨੂੰ ਰੋਕਣ ਲਈ ਉੱਤਰ ਪà©à¨°à¨¦à©‡à¨¶, ਮਹਾਰਾਸ਼ਟਰ, ਹਰਿਆਣਾ ਸਮੇਤ ਕਈ ਸੂਬਿਆਂ 'ਚ ਰਾਤ ਦਾ ਕਰਫਿਊ ਅਤੇ ਵੀਕੈਂਡ ਲਾਕਡਾਊਨ ਲਗਾਇਆ ਗਿਆ ਪਰ ਇੱਥੇ ਜ਼ਿਆਦਾਤਰ ਅਸਰ ਸਾਬਤ ਨਹੀਂ ਹੋà¨à¥¤ ਉਨà©à¨¹à¨¾à¨‚ ਨੇ ਦਿੱਲੀ 'ਚ ਇਕ ਡਾਕਟਰ ਦੀ ਮੌਤ ਨੂੰ ਵਿਅਕਤੀਗੱਤ ਨà©à¨•à¨¸à¨¾à¨¨ ਦੱਸਦੇ ਹੋਠਕਿਹਾ ਕਿ ਡਾ. ਆਰ.ਕੇ. ਹਿਮਥਾਨੀ ਉਨà©à¨¹à¨¾à¨‚ 12 ਲੋਕਾਂ 'ਚੋਂ ਇਕ ਸਨ, ਜਿਨà©à¨¹à¨¾à¨‚ ਨੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਦਮ ਤੋੜਿਆ। ਉਨà©à¨¹à¨¾à¨‚ ਕਿਹਾ ਕਿ ਇਹ ਮੇਰੇ ਲਈ ਇਕ ਵਿਅਕਤੀਗੱਤ ਨà©à¨•à¨¸à¨¾à¨¨ ਸੀ, ਕਿਉਂਕਿ ਮੈਂ ਉਨà©à¨¹à¨¾à¨‚ ਨੂੰ ਵਿਦਿਆਰਥੀ ਦਿਨਾਂ ਤੋਂ ਜਾਣਦੇ ਸਨ। ਡਾ. ਗà©à¨²à©‡à¨°à©€à¨† ਨੇ ਜ਼ੋਰ ਦਿੰਦੇ ਹੋਠਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਾਨੂੰ ਇਸ ਗਿਣਤੀ ਨੂੰ ਹੇਠਾਂ ਲਿਆਉਣ ਲਈ ਹਮਲਾਵਰ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਦà©à¨¨à©€à¨† 'ਚ ਕੋਈ ਵੀ ਸਿਹਤ ਪà©à¨°à¨£à¨¾à¨²à©€ ਇਸ ਤਰà©à¨¹à¨¾à¨‚ ਦੇ à¨à¨¾à¨° ਦਾ ਪà©à¨°à¨¬à©°à¨§à¨¨ ਨਹੀਂ ਕਰ ਸਕਦੀ ਹੈ। ਸਖ਼ਤ ਪਾਬੰਦੀ ਜਾਂ ਫਿਰ ਲਾਕਡਾਊਨ ਜੋ ਵੀ ਉਹ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਲਾਕਡਾਊਨ ਨੂੰ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ। ਸੂਤਰਾਂ ਅਨà©à¨¸à¨¾à¨° ਦਿੱਲੀ 'ਚ ਲਾਕਡਾਊਨ ਦੌਰਾਨ ਕੋਰੋਨਾ ਮਾਮਲਿਆਂ ਦਾ ਔਸਤ ਪਾਜ਼ੇਟੀਵਿਟੀ ਰੇਟ 33 ਫੀਸਦੀ ਰਿਹਾ ਹੈ। |