3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ |
ਕੋਲਕਾਤਾ---03ਮਈ-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ 'ਚ à¨à¨¾à¨œà¨ªà¨¾ à¨à¨¾à¨µà©‡à¨‚ ਹੀ ਸੱਤਾ ਤੋਂ ਦੂਰ ਹੋ ਗਈ ਹੈ ਪਰ
ਸਲਟੌਰਾ ਚੋਣ ਖੇਤਰ ਤੋਂ ਇਕ ਦਿਹਾੜੀ ਮਜ਼ਦੂਰ ਦੀ ਪਤਨੀ ਚੰਦਨਾ ਬਾਉਰੀ ਨੇ ਜਿੱਤ ਦਰਜ ਕਰ
ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 30 ਸਾਲ ਦੀ ਚੰਦਨਾ ਨੇ ਤà©à¨°à¨¿à¨£à¨®à©‚ਲ ਕਾਂਗਰਸ ਦੇ
ਸੰਤੋਸ਼ ਕà©à¨®à¨¾à¨° ਮੋਂਡਲ ਨੂੰ 4 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ।
ਉਨà©à¨¹à¨¾à¨‚ ਦੇ ਚੋਣਾਵੀ ਹਲਫ਼ਨਾਮੇ ਅਨà©à¨¸à¨¾à¨°, ਬਾਉਰੀ ਤਿੰਨ ਬੱਚਿਆਂ ਦੀ
ਮਾਂ ਹੈ ਅਤੇ ਉਨà©à¨¹à¨¾à¨‚ ਕੋਲ ਸਿਰਫ਼ 31,985 ਦੀ ਜਾਇਦਾਦ ਹੈ, ਜਦੋਂ ਕਿ ਉਨà©à¨¹à¨¾à¨‚ ਦੇ ਪਤੀ ਦੀ ਜਾਇਦਾਦ 11,30,311 ਹੈ। ਬਾਉਰੀ ਦੇ ਪਤੀ ਇਕ ਦਿਹਾੜੀ ਮਜ਼ਦੂਰ ਹਨ। ਉਹ ਰਾਜਮਿਸਤਰੀ ਦਾ ਕੰਮ ਕਰਦੇ ਹਨ। ਬਾਉਰੀ ਜੋੜੇ ਕੋਲ ਤਿੰਨ ਬੱਕਰੀਆਂ ਅਤੇ ਤਿੰਨ ਗਾਂਵਾਂ ਹਨ ਮਾਰਚ 'ਚ ਬਾਉਰੀ ਨੇ ਇਕ ਨਿਊਜ਼ à¨à¨œà©°à¨¸à©€ ਨਾਲ ਗੱਲਬਾਤ ਕਰਦੇ ਹੋਠਕਿਹਾ ਸੀ,''ਟਿਕਟਾਂ ਦੇ à¨à¨²à¨¾à¨¨ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਵਿਧਾਨ ਸà¨à¨¾ ਚੋਣਾਂ 'ਚ ਇਕ ਉਮੀਦਵਾਰ ਦੇ ਰੂਪ 'ਚ ਚà©à¨£à¨¿à¨† ਜਾਵੇਗਾ। ਕਈ ਲੋਕਾਂ ਨੇ ਮੈਨੂੰ ਨਾਮਜ਼ਦਗੀ ਲਈ ਆਨਲਾਈਨ ਅਪਲਾਈ ਕਰਨ ਲਈ ਉਤਸ਼ਾਹ ਕੀਤਾ ਪਰ ਮੈਨੂੰ ਨਹੀਂ ਲੱਗਾ ਕਿ ਮੈਂ ਇਹ ਉਪਲੱਬਧੀ ਹਾਸਲ ਕਰ ਸਕਾਂਗੀ।'' ਟਵਿੱਟਰ 'ਤੇ, ਚੰਦਨਾ ਦੇ ਜਿੱਤਣ ਦੀ ਖ਼ਬਰ ਨਾਲ ਸਮਰਥਕ ਕਾਫ਼ੀ ਖà©à¨¶ ਨਜ਼ਰ ਆ ਰਹੇ ਹਨ। |