ਕੇਂਦਰ ਦਿੱਲੀ ਚ 700 ਮੀਟà©à¨°à¨¿à¨•à¨¨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ |
ਨਵੀਂ ਦਿੱਲੀ---08ਮਈ-(ਮੀਡੀਆਦੇਸਪੰਜਾਬ)-- ਦਿੱਲੀ ਦੇ ਉੱਪ ਮà©à©±à¨– ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕੇਂਦਰ
ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਰਾਜਧਾਨੀ 'ਚ 700 ਮੀਟà©à¨°à¨¿à¨• ਟਨ ਆਕਸੀਜਨ ਦੀ ਸਪਲਾਈ
ਕਾਇਮ ਰੱਖੇ। ਉਨà©à¨¹à¨¾à¨‚ ਨੇ ਦਾਅਵਾ ਕੀਤਾ ਕਿ 2 ਦਿਨਾਂ 'ਚ ਦਿੱਲੀ ਨੂੰ ਕੀਤੀ ਜਾ ਰਹੀ
ਆਕਸੀਜਨ ਸਪਲਾਈ 'ਚ ਘਾਟ ਆਈ ਹੈ।
ਪੱਤਰਕਾਰਾਂ ਨਾਲ ਆਨਲਾਈਨ ਗੱਲਬਾਤ ਕਰਦੇ ਹੋਠਸਿਸੋਦੀਆ ਨੇ ਕਿਹਾ ਕਿ ਦਿੱਲੀ ਨੂੰ ਇਸ ਸਮੇਂ 70 ਮੀਟà©à¨°à¨¿à¨• ਟਨ ਆਕਸੀਜਨ ਦੀ ਜ਼ਰੂਰਤ ਹੈ। ਦਿੱਲੀ ਨੂੰ ਪਹਿਲੀ ਵਾਰ 5 ਮਈ ਨੂੰ 730 ਮੀਟà©à¨°à¨¿à¨• ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਉਹ ਇਸ ਲਈ ਕੇਂਦਰ ਦਾ ਧੰਨਵਾਦ ਕਰਦੇ ਹਨ।'' ਉਨà©à¨¹à¨¾à¨‚ ਕਿਹਾ,''ਹਾਲਾਂਕਿ 6 ਮਈ ਨੂੰ ਸਪਲਾਈ 'ਚ ਕਮੀ ਆਈ ਹੈ ਅਤੇ ਇਹ 477 ਮੀਟà©à¨°à¨¿à¨• ਟਨ ਰਹੀ, ਜਦੋਂ ਕਿ 7 ਮਈ ਨੂੰ ਇਸ 'ਚ ਹੋਰ ਕਮੀ ਆਈ ਅਤੇ ਇਹ 487 ਮੀਟà©à¨°à¨¿à¨• ਟਨ ਰਹਿ ਗਈ। 700 ਮੀਟà©à¨°à¨¿à¨• ਟਨ ਤੋਂ ਘੱਟ ਸਪਲਾਈ ਹੋਣ 'ਤੇ ਸਾਡੇ ਲਈ ਹਸਪਤਾਲਾਂ ਦੀ ਜ਼ਰੂਰਤ ਨੂੰ ਪੂਰਾ ਕਰਨਾ ਮà©à¨¶à¨•à¨² ਹੈ।'' ਉੱਪ ਮà©à©±à¨– ਮੰਤਰੀ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਦਿੱਲੀ ਸਰਕਾਰ ਨਾਲ ਸਹਿਯੋਗ ਕਰੇਗੀ ਅਤੇ ਕੋਰੋਨਾ ਆਫ਼ਤ ਨੂੰ ਦੇਖਦੇ ਹੋਠਰੋਜ਼ਾਨਾ 700 ਮੀਟà©à¨°à¨¿à¨• ਟਨ ਆਕਸੀਜਨ ਦੀ ਸਪਲਾਈ ਯਕੀਨੀ ਕਰੇਗੀ। |