ਨੱਢਾ ਨੇ ਸੋਨੀਆ ਨੂੰ ਲਿਖੀ ਚਿੱਠੀ, ਮਹਾਮਾਰੀ ਦੌਰਾਨ ਲੋਕਾਂ ਨੂੰ ਗà©à©°à¨®à¨°à¨¾à¨¹ ਕਰਨ, ਡਰ ਪੈਦਾ ਕਰਨ ਦਾ ਲਗਾਇਆ ਦੋਸ਼ |
ਨਵੀਂ ਦਿੱਲੀ --11ਮਈ-(ਮੀਡੀਆਦੇਸਪੰਜਾਬ)-- à¨à¨¾à¨œà¨ªà¨¾ ਪà©à¨°à¨§à¨¾à¨¨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਕੋਰੋਨਾ
ਵਿਰà©à©±à¨§ ਜਾਰੀ ਦੇਸ਼ ਦੀ ਲੜਾਈ 'ਚ ਲੋਕਾਂ ਨੂੰ ਗà©à©°à¨®à¨°à¨¾à¨¹ ਕਰਨ ਅਤੇ ਡਰ ਦਾ 'à¨à©‚ਠਾ ਮਾਹੌਲ'
ਪੈਦਾ ਕਰਨ ਦਾ ਦੋਸ਼ ਲਗਾਇਆ। ਨੱਢਆ ਨੇ ਕਿਹਾ ਕਿ ਸੰਕਟ ਦੇ ਇਸ ਦੌਰ 'ਚ ਰਾਹà©à¨² ਗਾਂਧੀ
ਸਮੇਤ ਉਸ ਦੇ ਨੇਤਾਵਾਂ ਦੇ ਰਵੱਈਠਨੂੰ ਧੋਖੇ ਅਤੇ ਦਿਖਾਵੇ ਲਈ ਯਾਦ ਕੀਤਾ ਜਾਵੇਗਾ। ਨੱਢਾ
ਨੇ ਕਾਂਗਰਸ ਪà©à¨°à¨§à¨¾à¨¨ ਸੋਨੀਆ ਗਾਂਧੀ ਨੂੰ ਲਿਖੇ 4
ਪੰਨਿਆਂ ਦੀ ਇਕ ਚਿੱਠੀ 'ਚ ਇਹ ਦੋਸ਼ ਲਗਾਠਹਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੋਈ ਸੀ, ਜਿਸ 'ਚ ਕੋਰੋਨਾ ਪà©à¨°à¨¬à©°à¨§à¨¨ ਲਈ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨà©à¨¹à¨¿à¨† ਸੀ। à¨à¨¾à¨œà¨ªà¨¾ ਪà©à¨°à¨§à¨¾à¨¨ ਨੇ ਕਾਂਗਰਸੀ ਮà©à©±à¨– ਮੰਤਰੀਆਂ ਸਮੇਤ ਪਾਰਟੀ ਦੇ ਹੋਰ ਨੇਤਾਵਾਂ 'ਤੇ ਟੀਕਿਆਂ ਨੂੰ ਲੈ ਕੇ ਗà©à©°à¨®à¨°à¨¾à¨¹ ਦੀ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ। ਉਨà©à¨¹à¨¾à¨‚ ਨੇ ਕਿਹਾ ਕਿ ਇਹ ਸਥਿਤੀ ਅਜਿਹੇ ਸਮੇਂ ਪੈਦਾ ਕੀਤੀ ਗਈ, ਜਦੋਂ ਦੇਸ਼ ਸੰਕਟ ਨਾਲ ਜੂਠਰਿਹਾ ਹੈ ਅਤੇ ਉਹ ਵੀ ਸਦੀਆਂ 'ਚ ਇਕ ਵਾਰ ਆਉਣ ਵਾਲੀ ਮਹਾਮਾਰੀ ਤੋਂ। ਉਨà©à¨¹à¨¾à¨‚ ਕਿਾਹ ਕਿ ਪà©à¨°à¨§à¨¾à¨¨ ਮੰਤਰੀ ਮੋਦੀ ਦੀ ਅਗਵਾਈ 'ਚ ਵਿਗਿਆਨ 'ਚ ਅਟà©à©±à¨Ÿ ਵਿਸ਼ਵਾਸ, ਸਹਿਕਾਰੀ ਸੰਘਵਾਦ ਨਾਲ ਗਲੋਬਲ ਮਹਾਮਾਰੀ ਨਾਲ ਨਿਪਟਿਆ ਜਾ ਰਿਹਾ ਹੈ। ਨੱਢਾ ਨੇ ਕਿਹਾ ਕਿ ਉਹ ਆਫ਼ਤ ਦੇ ਇਸ ਕਾਲ 'ਚ ਕਾਂਗਰਸ ਦੇ ਰਵੱਈਠਤੋਂ ਦà©à¨–à©€ ਹਨ ਪਰ ਹੈਰਾਨੀਜਨਕ ਨਹੀਂ ਹੈ। ਕਾਂਗਰਸ ਦੀ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਨੇ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਗੰà¨à©€à¨° ਸਥਿਤੀ 'ਤੇ ਚਿੰਤਾ ਪà©à¨°à¨—ਟ ਕਰਦੇ ਹੋਠਸੋਮਵਾਰ ਨੂੰ ਕਿਹਾ ਸੀ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਮਹਾਮਾਰੀ ਨਾਲ ਲੜਨ ਲਈ ਪੂਰੀ ਤਰà©à¨¹à¨¾à¨‚ ਸਮਰਪਿਤ ਹੋਣਾ ਚਾਹੀਦਾ। ਸੀ.ਡਬਲਿਊ.ਸੀ. ਦੀ ਡਿਜ਼ੀਟਲ ਬੈਠਕ 'ਚ ਪਾਸ ਪà©à¨°à¨¸à¨¤à¨¾à¨µ 'ਚ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਰà©à©±à¨§ ਲੜਾਈ 'ਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ à¨à¨¾à©œ ਲਿਆ ਅਤੇ ਟੀਕਾਕਰਨ ਅਤੇ ਦੂਜੇ ਕਦਮਾਂ ਨੂੰ ਪੂਰੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡ ਦਿੱਤੀ। |