ਮਹਾਰਾਸ਼ਟਰ ’ਚ 1 ਜੂਨ ਤਕ ਵਧੀ ਤਾਲਾਬੰਦੀ ਦੀ ਮਿਆਦ, ਸੂਬੇ ’ਚ ਦਾਖਲ ਹੋਣ ਲਈ ਨੈਗੇਟਿਵ ਰਿਪੋਰਟ ਜ਼ਰੂਰੀ |
ਮà©à©°à¨¬à¨ˆ --13ਮਈ-(ਮੀਡੀਆਦੇਸਪੰਜਾਬ)-- ਕੋਰੋਨਾ ਮਹਾਮਾਰੀ ਦੇ ਖ਼ਤਰੇ ਨੂੰ ਵੇਖਦੇ ਹੋà¨
ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ 1 ਜੂਨ 2021 ਤਕ ਤਾਲਾਬੰਦੀ ਦੀ ਮਿਆਦ ਨੂੰ ਵਧਾ ਦਿੱਤਾ
ਹੈ। ਸਰਕਾਰ ਵਲੋਂ ਇਸ ਬਾਬਦ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਤਮਾਮ
ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਪà©à¨°à¨¾à¨£à©‡ ਨਿਯਮਾਂ ਦੇ ਨਾਲ ਕà©à¨ ਨਵੇਂ ਨਿਯਮ
ਵੀ ਜੋੜੇ ਗਠਹਨ ਤਾਂ ਜੋ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ।
ਮਹਾਰਾਸ਼ਟਰ ਸਰਕਾਰ ਨੇ ਸੂਬੇ ’ਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਆਰ.ਟੀ.- ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਕਰ ਦਿੱਤਾ ਹੈ ਜੋ ਮਹਾਰਾਸ਼ਟਰ ’ਚ ਦਾਖਲ ਹੋਣ ਦੇ 48 ਘੰਟੇ ਪਹਿਲਾਂ ਦੀ ਹੋਣੀ ਚਾਹੀਦੀ ਹੈ। ਇਹ ਨਿਯਮ ਪਹਿਲਾਂ ਕੋਰੋਨਾ ਹਾਟਸਪਾਟ ਵਾਲੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਲਾਗੂ ਸੀ ਪਰ ਹà©à¨£ ਇਸ ਨੂੰ ਪੂਰੇ ਦੇਸ਼ ਤੋਂ ਆਉਣ ਵਾਲੇ ਲੋਕਾਂ ’ਤੇ ਲਾਗੂ ਕੀਤਾ ਗਿਆ ਹੈ। ਕਾਰਗੋ ਕੈਰੀਅਰ ’ਚ ਸਿਰਫ਼ ਦੋ ਲੋਕਾਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿਚ ਡਰਾਈਵਰ ਅਤੇ ਇੰਜੀਨੀਅਰ ਸ਼ਾਮਲ ਹਨ। ਜੇਕਰ ਕਾਰਗੋ ਕੈਰੀਅਰ ਮਹਾਰਾਸ਼ਟਰ ਦੇ ਬਾਹਰੀ ਇਲਾਕੇ ਦੀ ਹੈ ਤਾਂ ਉਨà©à¨¹à¨¾à¨‚ ਨੂੰ ਵੀ 48 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਲੈ ਕੇ ਸੂਬੇ ’ਚ ਦਾਖਲ ਹੋਣਾ ਹੋਵੇਗਾ। ਦà©à©±à¨§ ਦੀ ਸਪਲਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਹਾਲਾਂਕਿ, ਦà©à¨•à¨¾à¨¨à¨¾à¨‚ ’ਤੇ ਵੇਚਣ ਦੇਣ ਦੀ ਮਨਜ਼ੂਰੀ ਸਥਾਨਕ ਪà©à¨°à¨¶à¨¾à¨¸à¨¨ ਲਵੇਗਾ। à¨à¨…ਰਪੋਰਟ ਅਤੇ ਬੰਦਰਗਾਹਾਂ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਜੋ ਕੋਵਿਡ ਸੰਬੰਧੀ ਦਵਾਈਆਂ ਅਤੇ ਉਪਕਰਣਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਕੰਮ ਕਰ ਰਹੇ ਹਨ, ਉਨà©à¨¹à¨¾à¨‚ ਨੂੰ ਲੋਕਲ, ਟà©à¨°à©‡à¨¨, ਮੋਨੋ ਰੇਲ ਅਤੇ ਮੈਟਰੋ ’ਚ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। |