ਕੋਰੋਨਾ ਵੈਕਸੀਨ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਖੱਟੜ ਨੇ ਕੇਜਰੀਵਾਲ ਸਿਰ ਮੜà©à¨¹à¨¿à¨† ਦੋਸ਼ |
ਹਰਿਆਣਾ---31ਮਈ-(ਮੀਡੀਆਦੇਸਪੰਜਾਬ)-- ਹਰਿਆਣਾ ਦੇ ਮà©à©±à¨– ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਦਿੱਲੀ ਦੇ
ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕੋਰੋਨਾ ਰੋਕੂ ਟੀਕਿਆਂ ਨੂੰ ਲੈ ਕੇ ਰਾਜਨੀਤੀ ਕਰਨ
ਦਾ ਦੋਸ਼ ਲਗਾਇਆ ਹੈ। ਉਨà©à¨¹à¨¾à¨‚ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਟੀਕਿਆਂ ਦੀ ਸਪਲਾਈ ਨੂੰ
ਬਹà©à¨¤ ਜਲਦੀ ਖ਼ਤਮ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨà©à¨¹à¨¾à¨‚ ਦੇ ਸੂਬੇ 'ਚ ਇਸ ਨੂੰ ਜ਼ਿਆਦਾ
ਸਮੇਂ ਤੱਕ ਚਲਾਇਆ ਜਾ ਰਿਹਾ ਹੈ।
ਟੀਕਿਆਂ ਦੇ ਕੰਟਰੋਲ ਵੰਡ 'ਤੇ ਉਨà©à¨¹à¨¾à¨‚ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇ ਤਿੱਖੀ ਪà©à¨°à¨¤à©€à¨•à¨¿à¨°à¨¿à¨† ਜ਼ਾਹਰ ਕੀਤੀ ਅਤੇ ਕਿਹਾ ਕਿ ਹਰਿਆਣਾ ਕੋਲ ਟੀਕੇ ਦੀਆਂ ਖà©à¨°à¨¾à¨•à¨¾à¨‚ ਹਨ ਪਰ ਬੀਤੇ ਕਈ ਦਿਨਾਂ ਤੋਂ ਇਸ ਨੂੰ ਘੱਟ ਗਿਣਤੀ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। ਕੇਜਰੀਵਾਲ ਦਾ ਲਹਿਜਾ ਹਮੇਸ਼ਾ ਸ਼ਿਕਾਇਤੀ ਹੋਣ ਦਾ ਦਾਅਵਾ ਕਰਦੇ ਹੋਠਖੱਟੜ ਨੇ ਕਿਹਾ ਕਿ ਦਿੱਲੀ ਨੂੰ ਉਸ ਦੀ ਆਬਾਦੀ ਦੇ ਲਿਹਾਜ ਨਾਲ ਟੀਕੇ ਦੀਆਂ ਜ਼ਿਆਦਾ ਖà©à¨°à¨¾à¨•à¨¾à¨‚ ਮਿਲ ਰਹੀਆਂ ਹਨ। ਆਪਣੇ ਸੂਬੇ ਦਾ ਉਦਾਹਰਣ ਦਿੰਦੇ ਹੋਠਅਤੇ ਇਕ ਤਰà©à¨¹à¨¾à¨‚ ਨਾਲ ਟੀਕਿਆਂ ਦੇ ਕੰਟਰੋਲ ਵੰਡ ਨੂੰ ਸਵੀਕਾਰ ਕਰਦੇ ਹੋਠਖੱਟੜ ਨੇ ਕਿਹਾ,''ਅਸੀਂ (ਹਰਿਆਣਾ) ਵੀ ਇਕ ਦਿਨ 'ਚ 2 ਲੱਖ ਟੀਕੇ ਲਗਾ ਸਕਦੇ ਹਾਂ ਅਤੇ ਆਪਣਾ ਸਟਾਕ ਖ਼ਤਮ ਕਰ ਸਕਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਕਿੰਨਾ ਸਟਾਕ ਮਿਲ ਰਿਹਾ ਹੈ ਅਤੇ ਜੇਕਰ ਅਸੀਂ ਰੋਜ਼ਾਨਾ ਲੋਕਾਂ ਨੂੰ 50-60 ਹਜ਼ਾਰ ਖà©à¨°à¨¾à¨•à¨¾à¨‚ ਲਗਾਉਂਦੇ ਰਹਿਣਗੇ ਤਾਂ ਇਹ (ਸਟਾਕ) ਚੱਲਦਾ ਰਹੇਗਾ।'' ਉਨà©à¨¹à¨¾à¨‚ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਠਕੇਂਦਰ ਸੂਬਿਆਂ ਦੀ ਮਦਦ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਰਿਆਣਾ ਦੇ ਮà©à©±à¨– ਮੰਤਰੀ ਨੇ ਕਿਹਾ,''ਹà©à¨£ ਤੱਕ ਟੀਕਾਕਰਨ ਦੀਆਂ ਸਾਰੀਆਂ ਖà©à¨°à¨¾à¨•à¨¾à¨‚ ਕੇਂਦਰ ਵੱਲ ਆ ਰਹੀਆਂ ਹਨ। ਦਿੱਲੀ ਦੀ ਆਬਾਦੀ 2 ਕਰੋੜ ਹੈ ਅਤੇ ਸਾਡੀ ਆਬਾਦੀ 2.90 ਕਰੋੜ।'' ਉਨà©à¨¹à¨¾à¨‚ ਕਿਹਾ,''ਜੇਕਰ ਅਸੀਂ ਇਸ ਅਨà©à¨ªà¨¾à¨¤ ਨਾਲ ਦੇਖੀਠਤਾਂ ਦਿੱਲੀ ਨੂੰ ਟੀਕੇ ਦੀਆਂ 51 ਲੱਖ ਖà©à¨°à¨¾à¨•à¨¾à¨‚ ਮਿਲ ਚà©à¨•à©€à¨†à¨‚ ਹਨ ਅਤੇ ਉਸ ਦੇ ਅਨà©à¨°à©‚ਪ ਸਾਨੂੰ 74 ਤੋਂ 75 ਲੱਖ ਖà©à¨°à¨¾à¨•à¨¾à¨‚ ਮਿਲਣੀਆਂ ਚਾਹੀਦੀਆਂ ਪਰ ਸਾਨੂੰ ਸਿਰਫ਼ 58 ਲੱਖ ਖà©à¨°à¨¾à¨•à¨¾à¨‚ ਮਿਲੀਆਂ। ਜੇਕਰ ਕੋਈ ਪà©à¨°à¨¤à©€ 10 ਲੱਖ ਆਬਾਦੀ ਦੇ ਲਿਹਾਜ ਨਾਲ ਦੇਖੀਠਤਾਂ ਦਿੱਲੀ ਨੂੰ ਟੀਕੇ ਦੀ ਜ਼ਿਆਦਾ ਖà©à¨°à¨¾à¨•à¨¾à¨‚ ਮਿਲੀਆਂ ਹਨ, ਜਦੋਂ ਕਿ ਹਰਿਆਣਾ ਨੂੰ ਘੱਟ ਖà©à¨°à¨¾à¨•à¨¾à¨‚ ਮਿਲੀਆਂ।'' ਕੇਜਰੀਵਾਲ ਵਲੋਂ ਕੇਂਦਰ ਤੋਂ ਟੀਕੇ ਦੀ ਜ਼ਿਆਦਾ ਖà©à¨°à¨¾à¨• ਦਿੱਤੇ ਜਾਣ ਦੀ ਮੰਗ ਦਰਮਿਆਨ ਉਨà©à¨¹à¨¾à¨‚ ਦੀ ਇਹ ਟਿੱਪਣੀ ਆਈ ਹੈ। ਹਰਿਆਣਾ ਦੇ ਮà©à©±à¨– ਮੰਤਰੀ ਨੇ ਕਿਹਾ,''ਜੋ ਵੀ ਸਟਾਕ ਉਪਲੱਬਧ ਹੈ, ਉਸ ਨੂੰ ਪੂਰੇ ਦੇਸ਼ 'ਚ ਵੰਡਿਆ ਜਾਣਾ ਹੈ। ਸਿਰਫ਼ ਦਿੱਲੀ ਨੂੰ ਇਹ ਨਹੀਂ ਮਿਲ ਸਕਦਾ ਅਤੇ ਜੇਕਰ ਇਹ ਪੂਰੇ ਦੇਸ਼ ਨੂੰ ਮਿਲਣਾ ਹੈ, ਉਦੋ ਇਸ ਅਨà©à¨ªà¨¾à¨¤à¨¿à¨• ਆਧਾਰ 'ਤੇ ਦਿੱਤਾ ਜਾਵੇਗਾ।'' ਖੱਟੜ ਨੇ ਕਿਹਾ ਕਿ ਹਰਿਆਣਾ ਸਮੇਤ ਕਈ ਸੂਬੇ ਗਲੋਬਲ ਟੈਂਡਰ ਜਾਰੀ ਕਰ ਕੇ ਵਿਦੇਸ਼ ਤੋਂ ਟੀਕਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨà©à¨¹à¨¾à¨‚ ਕਿਹਾ,''ਕੇਂਦਰ ਪਹਿਲਾਂ ਹੀ ਟੀਕਾ ਦੇ ਰਿਹਾ ਹੈ ਅਤੇ à¨à¨µà¨¿à©±à¨– 'ਚ ਵੀ ਦਿੰਦਾ ਰਹੇਗਾ ਪਰ ਕੇਜਰੀਵਾਲ ਹਮੇਸ਼ਾ ਨਾਟਕ ਕਰਦੇ ਰਹਿੰਦੇ ਹਨ।'' |