ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਵਲੋਂ 60 ਦਿਨਾਂ ਦੇ ਰਿਕਾਰਡ ਸਮੇਂ ਵਿਚ 125 ਬੈੱਡਾਂ ਦਾ ਵਿਸ਼ਵ ਪੱਧਰੀ ਇਕ ਹੋਰ ਹਸਪਤਾਲ ਖੋਲà©à¨¹à¨£ |
ਨਵੀਂ ਦਿੱਲੀ, --31ਮਈ-(ਮੀਡੀਆਦੇਸਪੰਜਾਬ)-- ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵੇਖਦਿਆਂ ਦਿੱਲੀ ਸਿੱਖ
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਕੋਰੋਨਾ ਮਰੀਜ਼ਾਂ ਵਾਸਤੇ ਇਕ ਹੋਰ 125 ਬੈੱਡਾਂ ਦਾ ਵਿਸ਼ਵ
ਪੱਧਰੀ ਹਸਪਤਾਲ ਖੋਲà©à¨¹à¨£ ਦੀ ਤਿਆਰੀ ਖਿੱਚ ਲਈ ਹੈ। 100 ਬੈਡਾਂ ਦਾ ਮà©à¨«à¨¤ ਡਾਇਲਸਿਸ
ਹਸਪਤਾਲ, ਸਠਤੋਂ ਸਸਤੀ à¨à¨®.. ਆਰ ਆਈ. ਤੇ ਸੀ.ਟੀ. ਸਕੈਨ ਵਾਲੇ ਡਾਇਗਨੋਸਟਿਕ ਸੈਂਟਰ, 90
ਫੀਸਦੀ ਤੱਕ ਸਸਤੀਆਂ ਦਵਾਈਆਂ ਵਾਲੇ ਬਾਲਾ ਪà©à¨°à©€à¨¤à¨® ਦਵਾਖਾਨੇ, ਅਤੇ ਗà©à¨°à©‚ ਤੇਗ ਬਹਾਦਰ
ਕੋਰੋਨਾ ਕੇਅਰ ਸੈਂਟਰ ਤੋਂ ਬਾਅਦ ਸਿਹਤ ਤੇ ਮੈਡੀਕਲ ਸੰà¨à¨¾à¨² ਦੇ ਖੇਤਰ ਵਿਚ ਦਿੱਲੀ
ਗà©à¨°à¨¦à©à¨†à¨°à¨¾ ਕਮੇਟੀ ਦਾ ਇਹ ਪੰਜਵਾਂ ਉਪਰਾਲਾ ਹੈ।ਜਿਵੇਂ ਗà©à¨°à©‚ ਤੇਗ ਬਹਾਦਰ ਕੋਰੋਨਾ ਕੇਅਰ
ਸੈਂਟਰ ਸਿਰਫ 12 ਦਿਨਾਂ ਵਿਚ ਹੀ ਤਿਆਰ ਹੋ ਗਿਆ ਸੀ, ਇਸੇ ਤਰੀਕੇ ਇਹ ਹਸਪਤਾਲ 60 ਦਿਨਾਂ
ਦੇ ਅੰਦਰ ਅੰਦਰ ਤਿਆਰ ਹੋ ਜਾਵੇਗਾ। ਇਸ ਨੇਕ ਕਾਰਜ ਲਈ ਫਰਾਂਸ ਸਰਕਾਰ ਤੇ ਦà©à¨¨à©€à¨†à¨‚ à¨à¨° ਤੋਂ
à¨à¨¨. ਆਰ. ਆਈਜ਼ ਨੇ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੀ ਮਦਦ ਵਾਸਤੇ ਹੱਥ ਵਧਾਇਆ ਹੈ।
|