‘ਆਪ’ ਦਾ ਪੰਜਾਬ ਸਰਕਾਰ ’ਤੇ ਵੱਡਾ ਹਮਲਾ, ਕਿਹਾ 50 ਫ਼ੀਸਦੀ ਸਰਕਾਰ à¨à©à¨°à¨¿à¨¶à¨Ÿ, ਕੈਪਟਨ ਦੇਵੇ ਅਸਤੀਫ਼ਾ |
ਚੰਡੀਗੜà©à¨¹ --07ਜੂਨ-(ਮੀਡੀਆਦੇਸਪੰਜਾਬ)-- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਨੂੰ ਦਿੱਤੀ
ਜਾਣ ਵਾਲੀ ਫਤਿਹ ਕਿੱਟ ਦੇ ਮਾਮਲੇ ਵਿਚ ਘà©à¨Ÿà¨¾à¨²à©‡ ਦਾ ਪਰਦਾਫਾਸ਼ ਕੀਤਾ ਹੈ। ਆਮ ਆਦਮੀ
ਪਾਰਟੀ ਦੇ ਪੰਜਾਬ ਪà©à¨°à¨§à¨¾à¨¨ à¨à¨—ਵੰਤ ਮਾਨ ਅਤੇ ਸੂਬਾ ਇੰਚਾਰਜ ਜਰਨੈਲ ਸਿੰਘ ਨੇ ਆਖਿਆ ਹੈ ਕਿ
ਕੈਪਟਨ ਸਰਕਾਰ ਨੂੰ à¨à©à¨°à¨¿à¨¶à¨Ÿà¨¾à¨šà¨¾à¨° ਦੀ ਆਦਤ ਪੈ ਗਈ ਹੈ। ਪਹਿਲਾਂ ਰੇਤ ਮਾਫੀਆ ਦੇ ਘà©à¨Ÿà¨¾à¨²à©‡,
ਨਸ਼ਾ ਮਾਫੀਆ, ਫਿਰ
ਸਕਾਲਰਸ਼ਿਪ ਘà©à¨Ÿà¨¾à¨²à¨¾ ਅਤੇ ਵੈਕਸੀਨ ਘà©à¨Ÿà¨¾à¨²à¨¾ ਸ਼ਾਂਤ ਨਹੀਂ ਸੀ ਹੋਇਆ ਸੀ ਕਿ ਹà©à¨£ ਪੰਜਾਬ ਸਰਕਾਰ ਦਾ ਫਤਿਹ ਕਿੱਟ ਮਾਮਲੇ ਵਿਚ ਨਵਾਂ ਘà©à¨Ÿà¨¾à¨²à¨¾ ਸਾਹਮਣੇ ਆ ਗਿਆ ਹੈ। ‘ਆਪ’ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਫਤਿਹ ਕਿੱਟ ਦਾ 837 ਰà©à¨ªà¨ ਵਿਚ ਸਠਤੋਂ ਪਹਿਲਾ ਟੈਂਡਰ ਕੀਤਾ ਗਿਆ ਸੀ। ਉਨà©à¨¹à¨¾à¨‚ ਕਿਹਾ ਕਿ ਟੈਂਡਰ ਵਿਚ ਕਿਹਾ ਗਿਆ ਸੀ ਕਿ ਸਰਕਾਰ ਛੇ ਮਹੀਨੇ ਤਕ ਇਸ ਮà©à©±à¨² ਨੂੰ ਨਹੀਂ ਛੇੜ ਸਕਦੀ ਜਦਕਿ 3 ਅਪà©à¨°à©ˆà¨² ਨੂੰ ਫਿਰ ਟੈਂਡਰ ਕੀਤਾ ਗਿਆ ਅਤੇ ਇਸ ਦਾ ਰੇਟ 837 ਤੋਂ ਵਧਾ ਕੇ 940 ਕਰ ਦਿੱਤਾ ਗਿਆ। ਫਿਰ 20 ਅਪà©à¨°à©ˆà¨² ਨੂੰ ਮà©à©œ ਟੈਂਡਰ ਕੀਤਾ ਗਿਆ ਅਤੇ ਇਹ ਕਿੱਟ 1226 ਰà©à¨ªà¨ ਵਿਚ ਖਰੀਦੀ ਗਈ ਜਦਕਿ 7 ਮਈ ਨੂੰ ਫਿਰ ਟੈਂਡਰ ਕਰਕੇ 1338 ਰà©à¨ªà¨ ਵਿਚ ਖਰੀਦੀ ਗਈ। ਜਿਹੜੀ ਕਿੱਟ 837 ਰà©à¨ªà¨ ਦੀ ਸੀ, ਉਸ ਨੂੰ 1338 ਰà©à¨ªà¨ ਤਕ ਪਹà©à©°à¨šà¨¾ ਦਿੱਤਾ ਗਿਆ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਵਾਂਗ ਆਪਦਾ ਵਿਚ ਮੌਕੇ ਲੱਠਰਹੀ। ਉਨà©à¨¹à¨¾à¨‚ ਕਿਹਾ ਕਿ ਹਾਈਕੋਰਟ ਨੇ ਵੀ ਇਸ ਮਾਮਲੇ ਵਿਚ ਜਾਂਚ ਦੇ ਹà©à¨•à¨® ਦੇ ਦਿੱਤੇ ਹਨ। ਇਸ ਦੌਰਾਨ à¨à¨—ਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਉਨà©à¨¹à¨¾à¨‚ ਮਨਪਸੰਦ ਮੈਡੀਕਲ ਕੰਪਨੀਆਂ ਨੂੰ ਟੈਂਡਰ ਦੇ ਰਹੀ ਹੈ, ਜਿਨà©à¨¹à¨¾à¨‚ ਕੋਲ ਲਾਇਸੈਂਸ ਵੀ ਨਹੀਂ ਹਨ। ਮਾਨ ਨੇ ਕਿਹਾ ਕਿ 7 ਘਰ ਤਾਂ ਡਾਇਨ ਵੀ ਛੱਡ ਦਿੰਦੀ ਹੈ ਪਰ ਪੰਜਾਬ ਸਰਕਾਰ ਕà©à¨ ਵੀ ਛੱਡਣ ਨੂੰ ਤਿਆਰ ਨਹੀਂ ਹੈ। ਮਾਨ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਮà©à©±à¨– ਮੰਤਰੀ ਲੰਬੀ ਚੌੜੀ ਲਿਸਟ ਲੈ ਕੇ ਦਿੱਲੀ ’ਚ ਕਮੇਟੀ ਅੱਗੇ ਪੇਸ਼ ਹੋਠਅਤੇ ਉਨà©à¨¹à¨¾à¨‚ ਖà©à¨¦ ਕਿਹਾ ਕਿ ਪੰਜਾਬ ਸਰਕਾਰ ਦੇ ਇੰਨੇ ਮੰਤਰੀ ਤੇ ਵਿਧਾਇਕ ਕਰੱਪਟ ਹਨ। ਜਿਨà©à¨¹à¨¾à¨‚ ਦਾ ਨਾਂ ਰੇਤ ਮਾਫੀਆ, à¨à¨•à¨¸à¨¾à¨ˆà¨œà¨¼ ਮਾਫੀਆ, ਟà©à¨°à¨¾à¨‚ਸਪੋਰਟ ਮਾਫੀਆ ਵਿਚ ਸ਼ਾਮਲ ਹੈ। ਉਨà©à¨¹à¨¾à¨‚ ਕਿਹਾ ਕਿ 40 ਦੇ ਕਰੀਬ ਕਾਂਗਰਸੀਆਂ ਦੇ ਨਾਂ ਇਸ ਸੂਚੀ ਵਿਚ ਸ਼ਾਮਲ ਹਨ। ਇਹ ਤਾਂ ਅਲੀ ਬਾਬਾ ਚਾਲੀ ਚੋਰ ਵਾਲੀ ਗੱਲ ਹੈ। ਹà©à¨£ ਅਲੀ ਬਾਬਾ ਦੱਸਣ ਕਿ ਰਾਹà©à¨² ਗਾਂਧੀ ਕੋਲ ਜਾ ਕੇ ਕੀ ਹੋਵੇਗਾ। ਕੈਪਟਨ ਆਪਣੇ à¨à©à¨°à¨¿à¨¶à¨Ÿ ਲੀਡਰਾਂ ਖ਼ਿਲਾਫ਼ ਖà©à¨¦ ਕਾਰਵਾਈ ਕਿਉਂ ਨਹੀਂ ਕਰਦੇ। ਮਾਨ ਨੇ ਕਿਹਾ ਕਿ ਕਾਂਗਰਸ ਕੋਲ 80 ਵਿਧਾਇਕ ਹਨ, ਜਿਨà©à¨¹à¨¾à¨‚ ਵਿਚੋਂ ਮà©à©±à¨– ਮੰਤਰੀ ਨੇ ਖà©à¨¦ ਮੰਨਿਆ 40 ਵਿਧਾਇਕ ਕਰੱਪਟ, ਇਸ ਦਾ ਸਿੱਧਾ-ਸਿੱਧਾ ਮਤਲਬ ਕਿ 50 ਫ਼ੀਸਦੀ ਸਰਕਾਰ à¨à©à¨°à¨¿à¨¶à¨Ÿ ਹੈ। ਇਸ ਲਈ ਮà©à©±à¨– ਮੰਤਰੀ ਕੋਲ ਸਰਕਾਰ ਚਲਾਉਣ ਦਾ ਕੋਈ ਵੀ ਨੈਤਿਕ ਹੱਕ ਨਹੀਂ, ਲਿਹਾਜ਼ਾ ਉਨà©à¨¹à¨¾à¨‚ ਨੂੰ ਆਪਣੇ ਅਹà©à¨¦à©‡ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਕੋਰੋਨਾ ਦੇ ਸਮੇਂ ਵਿਚ ਵੀ ਪੰਜਾਬ ਸਰਕਾਰ ਦੇ ਮੰਤਰੀ ਕੱਫਣਾ ’ਚੋਂ ਵੀ ਪੈਸੇ ਕਮਾਉਣ ’ਚੋਂ ਬਾਜ਼ ਨਹੀਂ ਆ ਰਹੇ। ਇਸ ਦੌਰਾਨ à¨à¨—ਵੰਤ ਮਾਨ ਅਤੇ ਜਰਨੈਲ ਸਿੰਘ ਵਲੋਂ ਬਾਸਕਿੱਟ ਬਾਲ ਦੇ ਉੱਘੇ ਖਿਡਾਰੀ ਅਤੇ ਅਰਜਨ à¨à¨µà¨¾à¨°à¨¡à©€ ਸੱਜਣ ਸਿੰਘ ਚੀਮਾ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਗਿਆ। |