à¨à¨¾à¨°à¨¤à©€à¨†à¨‚ ਲਈ ਚੰਗੀ ਖ਼ਬਰ, ਅਮਰੀਕਾ ਵੱਲੋਂ ਡਾਕਟਰਾਂ ਨੂੰ ਆਕਰਸ਼ਿਤ ਕਰਨ ਲਈ ਬਿੱਲ ਪੇਸ਼ |
ਵਾਸ਼ਿੰਗਟਨ ਅਮਰੀਕਾ --08ਜੂਨ-(ਮੀਡੀਆਦੇਸਪੰਜਾਬ)-- ਵਿਚ ਡਾਕਟਰਾਂ ਦੀ ਘਾਟ ਨੂੰ ਦੂਰ
ਕਰਨ ਦੀ ਖ਼ਾਤਿਰ ਪà©à¨°à¨à¨¾à¨µà¨¶à¨¾à¨²à©€ ਸਾਂਸਦਾਂ ਦੇ ਦੋ-ਪੱਖੀ ਸਮੂਹ ਨੇ ਉਹ ਬਿੱਲ ਫਿਰ ਤੋਂ ਪੇਸ਼
ਕਰਨ ਦਾ à¨à¨²à¨¾à¨¨ ਕੀਤਾ ਹੈ ਜੋ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਕੰਮ ਕਰਨ ਲਈ ਵਿਦੇਸ਼ੀ
ਡਾਕਟਰਾਂ ਨੂੰ ਆਕਰਸ਼ਿਤ ਕਰਨ ਨਾਲ ਸਬੰਧਤ ਹੈ। ਇਸ ਕਦਮ ਨਾਲ ਉਨà©à¨¹à¨¾à¨‚ ਹਜ਼ਾਰਾਂ à¨à¨¾à¨°à¨¤à©€
ਡਾਕਟਰਾਂ ਨੂੰ ਲਾਠਮਿਲੇਗਾ ਜੋ ਪਹਿਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ
ਅਤੇ ਉਨà©à¨¹à¨¾à¨‚ ਡਾਕਟਰਾਂ ਨੂੰ ਵੀ, ਜੋ ਅਮਰੀਕਾ ਆਉਣਾ ਚਾਹà©à©°à¨¦à©‡ ਹਨ। ‘ਕੋਨਰਾਡ ਸਟੇਟ 30 à¨à¨‚ਡ ਫਿਜ਼ੀਸ਼ੀਅਨ à¨à¨•à¨¸à¨¿à¨¸ ਰੀਅਥਰਾਈਜੇਸ਼ਨ à¨à¨•à¨Ÿ’ ਨੂੰ ਫਿਰ ਤੋਂ ਪੇਸ਼ ਕਰਨ ਨਾਲ ਅਜਿਹੇ ਵਿਦੇਸ਼ੀ ਡਾਕਟਰ ਜਿਨà©à¨¹à¨¾à¨‚ ਦੀ ਰੈਜ਼ੀਡੈਂਸੀ ਸਿਖਲਾਈ ਪà©à¨°à©‹à¨—ਰਾਮ ਦੀ ਮਿਆਦ ਪੂਰੀ ਹੋ ਚà©à©±à¨•à©€ ਹੈ ਉਹ ਇਸ ਦੇ ਬਾਅਦ ਵੀ ਇੱਥੇ ਰਹਿ ਸਕਣਗੇ, ਬਸ਼ਰਤੇ ਉਹ ਉਨà©à¨¹à¨¾à¨‚ ਖੇਤਰਾਂ ਵਿਚ ਸੇਵਾਵਾਂ ਦੇਣਗੇ, ਜਿੱਥੇ ਡਾਕਟਰਾਂ ਦੀ ਘਾਟ ਹੈ। ਇਕ ਮੀਡੀਆ ਬਿਆਨ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਸੈਨੇਟ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ (ਹੈਲਪ) ਦੇ ਮੈਂਬਰ ਸੈਨੇਅਰ ਜੈਕੀ ਰੋਜੇਨ ਸਮੇਤ ਕਈ ਸਾਂਸਦਾਂ ਨੇ ਇਸ ਬਿੱਲ ਨੂੰ ਫਿਰ ਤੋਂ ਪੇਸ਼ ਕੀਤਾ ਹੈ। ਇਸ ਤਰà©à¨¹à¨¾à¨‚ ਦਾ ਬਿੱਲ ਸਾਂਸਦ ਬà©à¨°à©ˆà¨¡ ਸਨਾਈਡਰ ਨੇ ਪà©à¨°à¨¤à©€à¨¨à¨¿à¨§à©€ ਸà¨à¨¾ ਵਿਚ ਪੇਸ਼ ਕੀਤਾ। ਮੌਜੂਦਾ ਸਮੇਂ ਵਿਚ ਹੋਰ ਦੇਸ਼ਾਂ ਦੇ ਜੋ ਡਾਕਟਰ ਅਮਰੀਕਾ ਵਿਚ ‘ਜੇ-1’ ਵੀਜ਼ਾ ਜ਼ਰੀਠਕੰਮ ਕਰ ਰਹੇ ਹਨ, ਉਨà©à¨¹à¨¾à¨‚ ਨੂੰ ਰੈਜ਼ੀਡੈਂਸੀ ਸਿਖਲਾਈ ਪà©à¨°à©‹à¨—ਰਾਮ ਦੀ ਮਿਆਦ ਸਮਾਪਤ ਹੋਣ ਦੇ ਬਾਅਦ 2 ਸਾਲ ਲਈ ਸਵਦੇਸ਼ ਪਰਤਣਾ ਹà©à©°à¨¦à¨¾ ਹੈ। ਉਸ ਦੇ ਬਾਅਦ ਉਹ ਵੀਜ਼ਾ ਜਾਂ ਗà©à¨°à©€à¨¨ ਕਾਰਡ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ ‘ਕੋਨਰਾਡ ਸਟੇਟ 30 à¨à¨‚ਡ ਫਿਜ਼ੀਸ਼ੀਅਨ à¨à¨•à¨¸à©ˆà¨¸ ਰੀਅਥਰਾਈਜੇਸ਼ਨ à¨à¨•à¨Ÿ’ ਤਹਿਤ ਵਿਦੇਸ਼ੀ ਡਾਕਟਰ ਇਸ ਸ਼ਰਤ ਨਾਲ ਅਮਰੀਕਾ ਵਿਚ ਰਹਿ ਸਕਣਗੇ ਅਤੇ ਉਨà©à¨¹à¨¾à¨‚ ਨੂੰ ਸਵਦੇਸ਼ ਨਹੀਂ ਪਤਰਣਾ ਹੋਵੇਗਾ ਜੇ ਉਹ 3 ਸਾਲ ਲਈ ਅਜਿਹੇ à¨à¨¾à¨ˆà¨šà¨¾à¨°à©‡ ਵਿਚ ਸੇਵਾ ਦੇਣ ਨੂੰ ਰਾਜ਼ੀ ਹੋਣ ਜਿੱਥੇ ਡਾਕਟਰਾਂ ਦੀ ਘਾਟ ਹੈ। ਇਸ ਬਿੱਲ ਵਿਚ ‘30’ ਅੰਕ ਦਾ ਮਤਲਬ ਹੈ ਕਿ ਹਰੇਕ ਸੂਬੇ ਤੋਂ ਇੰਨੀ ਸੰਖਿਆ ਵਿਚ ਡਾਕਟਰ ਇਸ ਪà©à¨°à©‹à¨—ਰਾਮ ਵਿਚ ਸ਼ਾਮਲ ਹੋ ਸਕਦੇ ਹਨ। ਇਸ ਵਿਚ ਡਾਕਟਰਾਂ ਦੇ ਜੀਵਨਸਾਥੀ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਇਹ ਡਾਕਟਰਾਂ ਨੂੰ ਦà©à¨°à¨µà¨¿à¨µà¨¹à¨¾à¨° ਤੋਂ ਬਚਾਉਣ ਲਈ ਉਨà©à¨¹à¨¾à¨‚ ਨੂੰ ਸà©à¨°à©±à¨–ਿਆ ਵੀ ਪà©à¨°à¨¦à¨¾à¨¨ ਕਰੇਗਾ। ਇਸ ਬਿੱਲ ਦਾ ਫਾਰਮੈਟ ਪà©à¨°à¨µà¨¾à¨¸à©€ ਬਿੱਲ ਵਿਚ ਸੋਧ ਦੀ ਤਰà©à¨¹à¨¾à¨‚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਸੈਨੇਟ ਨੇ 2013 ਵਿਚ ਪਾਸ ਕੀਤਾ ਸੀ। |