ਆਗਰਾ ਦੇ ਹਸਪਤਾਲ ’ਚ 22 ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ’ਤੇ ਤà©à¨°à©°à¨¤ ਕਾਰਵਾਈ ਹੋਵੇ: ਰਾਹà©à¨² |
ਨਵੀਂ ਦਿੱਲੀ --08ਜੂਨ-(ਮੀਡੀਆਦੇਸਪੰਜਾਬ)-- ਕਾਂਗਰਸ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਆਗਰਾ ਦੇ ਇਕ
ਪà©à¨°à¨¾à¨ˆà¨µà©‡à¨Ÿ ਹਸਪਤਾਲ ’ਚ ਕà©à¨ ਹਫ਼ਤੇ ਪਹਿਲਾਂ ਆਕਸੀਜਨ ਦੀ ਮੌਕ ਡਰਿਲ ਦੌਰਾਨ 22 ਮਰੀਜ਼ਾਂ ਦੀ
ਮੌਤ ਹੋਣ ਸਬੰਧੀ ਖ਼ਬਰ ਨੂੰ ਲੈ ਕੇ ਮੰਗਲਵਾਰ ਨੂੰ ਉੱਤਰ ਪà©à¨°à¨¦à©‡à¨¶ ਦੀ à¨à¨¾à¨œà¨ªà¨¾ ਸਰਕਾਰ ’ਤੇ
ਨਿਸ਼ਾਨਾ ਵਿੰਨਿà©à¨¹à¨†à¥¤ ਉਨà©à¨¹à¨¾à¨‚ ਨੇ ਕਿਹਾ ਕਿ ਇਸ ਖ਼ਤਰਨਾਕ ਅਪਰਾਧ ਲਈ ਜ਼ਿੰਮੇਵਾਰ ਲੋਕਾਂ
ਖ਼ਿਲਾਫ਼ ਤà©à¨°à©°à¨¤ ਕਾਰਵਾਈ ਹੋਣੀ ਚਾਹੀਦੀ ਹੈ। ਉਨà©à¨¹à¨¾à¨‚ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ, ਉਸ
’ਚ ਕਥਿਤ ਵੀਡੀਓ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ 26 ਅਪà©à¨°à©ˆà¨² ਨੂੰ ਆਕਸੀਜਨ ਦੀ ਮੌਕ
ਡਰਿਲ ਦੌਰਾਨ 22 ਮਰੀਜ਼ਾਂ ਦੀ ਮੌਤ ਹੋ ਗਈ ਸੀ।
ਕਾਂਗਰਸ ਨੇਤਾ ਰਾਹà©à¨² ਨੇ ਟਵੀਟ ਕੀਤਾ ਕਿ à¨à¨¾à¨œà¨ªà¨¾ ਦੇ ਸ਼ਾਸਨ ’ਚ ਆਕਸੀਜਨ ਅਤੇ ਮਨà©à©±à¨–ਤਾ ਦੋਹਾਂ ਦੀ à¨à¨¾à¨°à©€ ਕਮੀ ਹੈ। ਇਸ ਖ਼ਤਰਨਾਕ ਅਪਰਾਧ ਦੇ ਜ਼ਿੰਮੇਵਾਰ ਸਾਰੇ ਲੋਕਾਂ ਖ਼ਿਲਾਫ਼ ਤà©à¨°à©°à¨¤ ਕਾਰਵਾਈ ਹੋਣੀ ਚਾਹੀਦੀ ਹੈ। ਦà©à©±à©™ ਦੀ ਇਸ ਘੜੀ ਵਿਚ ਮਿà©à¨°à¨¤à¨•à¨¾à¨‚ ਦੇ ਪਰਿਵਾਰ ਵਾਲਿਆਂ ਪà©à¨°à¨¤à©€ ਮੇਰੀ ਹਮਦਰਦੀ।ਓਧਰ ਕਾਂਗਰਸ ਜਨਰਲ ਸਕੱਤਰ ਪਿà©à¨°à¨…ੰਕਾ ਗਾਂਧੀ ਵਾਡਰਾ ਨੇ ਵੀ ਇਸ ਖ਼ਬਰ ਦੇ ਸੰਦਰਠਵਿਚ ਟਵੀਟ ਕੀਤਾ ਕਿ ਪà©à¨°à¨§à¨¾à¨¨ ਮੰਤਰੀ ਕਹਿੰਦੇ ਹਨ ਕਿ ਮੈਂ ਆਕਸੀਜਨ ਦੀ ਕਮੀ ਨਹੀਂ ਹੋਣ ਦਿੱਤੀ। ਮà©à©±à¨– ਮੰਤਰੀ ਕਹਿੰਦੇ ਹਨ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਅਤੇ ਕਮੀ ਦੀ ਅਫ਼ਵਾਹ ਫੈਲਾਉਣ ਵਾਲਿਆਂ ਦੀ ਜਾਇਦਾਦ ਜ਼ਬਤ ਹੋਵੇਗੀ। ਮੰਤਰੀ ਕਹਿੰਦੇ ਹਨ ਕਿ ਮਰੀਜ਼ਾਂ ਨੂੰ ਜ਼ਰੂਰਤ à¨à¨° ਆਕਸੀਜਨ ਦਿਓ, ਜ਼ਿਆਦਾ ਨਾ ਦਿਓ। ਜਦਕਿ ਆਗਰਾ ਹਸਪਤਾਲ ’ਚ ਆਕਸੀਜਨ ਖ਼ਤਮ ਸੀ। 22 ਮਰੀਜ਼ਾਂ ਦੀ ਆਕਸੀਜਨ ਬੰਦ ਕਰ ਕੇ ਮੌਕ ਡਰਿਲ ਕੀਤੀ ਗਈ। ਉਨà©à¨¹à¨¾à¨‚ ਨੇ ਸਵਾਲ ਕੀਤਾ ਕਿ ਆਖ਼ਰਕਾਰ ਇਸ ਲਈ ਜ਼ਿੰਮੇਵਾਰ ਕੌਣ ਹੈ? |