ਘਰ-ਘਰ ਅਨਾਜ ਯੋਜਨਾ ਤੇ ਮà©à©œ ਆਹਮੋ ਸਾਹਮਣੇ ਕੇਜਰੀਵਾਲ ਤੇ ਕੇਂਦਰ ਸਰਕਾਰ |
--08ਜੂਨ-(ਮੀਡੀਆਦੇਸਪੰਜਾਬ)-- ਕੇਂਦਰ ਸਰਕਾਰ ਅਤੇ ਦਿੱਲੀ ਦੀ ਸਰਕਾਰ ਦਰਮਿਆਨ ਅੱਜ ਕੱਲà©à¨¹ ਅਜੀਬ ਜਿਹਾ ਵਿਵਾਦ ਛਿੜਿਆ
ਹੋਇਆ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਦੇ ਲਗà¨à¨— 72 ਲੱਖ ਲੋਕਾਂ ਨੂੰ ਅਨਾਜ
ਉਨà©à¨¹à¨¾à¨‚ ਦੇ ਘਰਾਂ ਤਕ ਪਹà©à©°à¨šà¨¾à¨‰à¨£à¨¾ ਚਾਹà©à©°à¨¦à©€ ਹੈ ਪਰ ਮੋਦੀ ਸਰਕਾਰ ਨੇ ਉਸ ’ਤੇ ਰੋਕ ਲਗਾ
ਦਿੱਤੀ ਹੈ। ਇਨà©à¨¹à¨¾à¨‚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਿਤਾਉਣ ਵਾਲੇ ਲੋਕਾਂ ਨੂੰ
‘ਪà©à¨°à¨§à¨¾à¨¨ ਮੰਤਰੀ ਗ਼ਰੀਬ ਕਲਿਆਣ ਯੋਜਨਾ’
ਅਧੀਨ ਰਾਸ਼ਨ ਦੀਆਂ ਦà©à¨•à¨¾à¨¨à¨¾à¨‚ ਤੋਂ ਬਹà©à¨¤ ਘੱਟ ਕੀਮਤ ’ਤੇ ਅਨਾਜ ਪਹਿਲਾਂ ਤੋਂ ਹੀ ਮਿਲ ਰਿਹਾ ਹੈ। ਇਸ ਦੇ ਬਾਵਜੂਦ ਦਿੱਲੀ ਸਰਕਾਰ ਨੇ ਰਾਸ਼ਨ ਦਾ ਇਹ ਸਸਤਾ ਅਨਾਜ ਲੋਕਾਂ ਦੇ ਘਰ-ਘਰ ਪਹà©à©°à¨šà¨¾à¨‰à¨£ ਦੀ ਯੋਜਨਾ ਇਸ ਲਈ ਬਣਾਈ ਹੈ ਕਿ ਇਕ ਤਾਂ ਰਾਸ਼ਨ ਦੀਆਂ ਦà©à¨•à¨¾à¨¨à¨¾à¨‚ ’ਤੇ ਲੱਗਣ ਵਾਲੀ à¨à©€à©œ ਕਾਰਨ ਮਹਾਮਾਰੀ ਦਾ ਖ਼ਤਰਾ ਵਧ ਜਾਂਦਾ ਹੈ, ਦੂਜਾ ਬਜ਼à©à¨°à¨— ਗ਼ਰੀਬ ਲੋਕਾਂ ਨੂੰ ਉਨà©à¨¹à¨¾à¨‚ ਦà©à¨•à¨¾à¨¨à¨¾à¨‚ ਤਕ ਪਹà©à©°à¨šà¨£ ਅਤੇ ਕਤਾਰਾਂ ’ਚ ਖੜà©à¨¹à©‡ ਰਹਿਣ ਕਾਰਨ ਕਾਫ਼ੀ ਮà©à¨¶à¨•à¨² ਮਹਿਸੂਸ ਹà©à©°à¨¦à©€ ਹੈ। ਤੀਜੀ ਗੱਲ ਇਹ ਕਿ ਇਨà©à¨¹à¨¾à¨‚ ਦà©à¨•à¨¾à¨¨à¨¾à¨‚ ਦਾ ਬਹà©à¨¤ ਸਾਰਾ ਮਾਲ ਚੋਰੀ ਛਿਪੇ ਮੋਟੀ ਕੀਮਤ ’ਤੇ ਖà©à©±à¨²à©à¨¹à©‡ ਬਾਜ਼ਾਰਾਂ ’ਚ ਵਿਕਦਾ ਰਹਿੰਦਾ ਹੈ। ਇਸ ਸਸਤੇ ਅਨਾਜ ’ਤੇ ਦੇਸ਼ ’ਚ ‘ਰਾਸ਼ਨ ਮਾਫੀਆ’ ਦੀ ਇਕ ਫ਼ੌਜ ਪਲਦੀ ਜਾ ਰਹੀ ਹੈ। ਇਸ ਲਈ ਦਿੱਲੀ ਸਰਕਾਰ ਨੇ ਅਨਾਜ ਘਰ-ਘਰ ਪਹà©à©°à¨šà¨¾à¨‰à¨£ ਦੀ ਯੋਜਨਾ ਬਣਾਈ ਹੈ। ਦਿੱਲੀ ਸਰਕਾਰ ਇਸ ਯੋਜਨਾ ਨੂੰ ਪਿਛਲੇ ਸਾਲ ਤੋਂ ਲਾਗੂ ਕਰਨ ’ਤੇ ਬਜ਼ਿੱਦ ਹੈ। ਪੰਜ ਵਾਰ ਉਸ ਨੇ ਕੇਂਦਰ ਕੋਲੋਂ ਇਸ ਸੰਬੰਧੀ ਆਗਿਆ ਮੰਗੀ ਪਰ ਕੇਂਦਰ ਸਰਕਾਰ ਹਰ ਵਾਰ ਕੋਈ ਨਾ ਕੋਈ ਇਤਰਾਜ਼ ਖੜà©à¨¹à©‡ ਕਰ ਦਿੰਦੀ ਹੈ।ਕੇਂਦਰ ਦਾ ਪਹਿਲਾ ਇਤਰਾਜ਼ ਤਾਂ ਇਹ ਸੀ ਕਿ ਇਸ ਦਾ ਨਾਂ ‘ਮà©à©±à¨– ਮੰਤਰੀ ਘਰ-ਘਰ ਯੋਜਨਾ’ ਕਿਉਂ ਰੱਖਿਆ ਗਿਆ ਹੈ? ਮà©à©±à¨– ਮੰਤਰੀ ਸ਼ਬਦ ਇਸ ’ਚੋਂ ਹਟਾਇਆ ਜਾਵੇ। ਕੇਜਰੀਵਾਲ ਨੇ ਸ਼ਬਦ ਮà©à©±à¨– ਮੰਤਰੀ ਹਟਾ ਦਿੱਤਾ। ਕਿਉਂ ਹਟਾ ਦਿੱਤਾ? ਜੇ ਮà©à©±à¨– ਮੰਤਰੀ ਦੇ ਨਾਂ ਨਾਲ ਕੋਈ ਯੋਜਨਾ ਨਹੀਂ ਚੱਲ ਸਕਦੀ ਤਾਂ ਪà©à¨°à¨§à¨¾à¨¨ ਮੰਤਰੀ ਦੇ ਨਾਂ ਨਾਲ ਦਰਜਨਾਂ ਯੋਜਨਾਵਾਂ ਕਿਵੇਂ ਚੱਲ ਰਹੀਆਂ ਹਨ? ਮੈਨੂੰ ਹੈਰਾਨੀ ਹੈ ਕਿ ਕੇਜਰੀਵਾਲ ਨੇ ਸਠਯੋਜਨਾਵਾਂ ’ਚ ਪà©à¨°à¨§à¨¾à¨¨ ਮੰਤਰੀ ਸ਼ਬਦ ਨੂੰ ਹਟਾਉਣ ਦੀ ਮੰਗ ਕਿਉਂ ਨਹੀਂ ਕੀਤੀ?
ਕੇਂਦਰ ਸਰਕਾਰ ਦੇ ਖ਼ਦਸ਼ੇ |