ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ à¨à¨¾à¨œà¨ªà¨¾ ਨੇ ਘੇਰੀ ਪੰਜਾਬ ਸਰਕਾਰ, ਲਾਠਗੰà¨à©€à¨° ਇਲਜ਼ਾਮ |
ਨਵੀਂ ਦਿੱਲੀ --19ਜੂਨ-(ਮੀਡੀਆਦੇਸਪੰਜਾਬ)-- à¨à¨¾à¨°à¨¤à©€ ਜਨਤਾ ਪਾਰਟੀ ਨੇ ਪੰਜਾਬ ਸਰਕਾਰ ’ਤੇ ਗੰà¨à©€à¨° ਦੋਸ਼ ਲਾਇਆ ਹੈ ਕਿ
ਸੂਬਾ ਸਰਕਾਰ ਕੋਵਿਡ ਟੀਕੇ ਨੂੰ ਮà©à¨«à¨¤ ’ਚ ਮà©à¨¹à©±à¨ˆà¨† ਕਰਵਾਉਣ ਦੀ ਬਜਾਠਉੱਚੀ ਕੀਮਤ ’ਤੇ
ਵੇਚ ਰਹੀ ਹੈ। à¨à¨¾à¨œà¨ªà¨¾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪà©à¨°à©€ ਅਤੇ
à¨à¨¾à¨œà¨ªà¨¾ ਦੇ ਬà©à¨²à¨¾à¨°à©‡ ਸੰਬਿਤ ਪਾਤਰਾ ਨੇ ਸ਼à©à©±à¨•à¨°à¨µà¨¾à¨° ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਕਿਹਾ ਕਿ ਪੰਜਾਬ ’ਚ ਕੋਰੋਨਾ ਦੇ
ਜਿਹੜੇ ਟੀਕੇ ਲੋਕਾਂ ਨੂੰ ਮà©à¨«à¨¼à¨¤ ’ਚ ਲਾਠਜਾਣੇ ਚਾਹੀਦੇ ਹਨ, ਉਨà©à¨¹à¨¾à¨‚ ਨੂੰ ਸੂਬਾ ਸਰਕਾਰ ਵੱਧ ਕੀਮਤ ’ਤੇ ਵੇਚ ਰਹੀ ਹੈ। ਪੰਜਾਬ ਸਰਕਾਰ 309 ਰà©à¨ªà¨ ਵਾਲੀ ਵੈਕਸੀਨ ਨੂੰ 1560 ਰà©à¨ªà¨ ’ਚ ਵੇਚ ਕੇ ਕਾਲਾਬਾਜ਼ਾਰੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੋਵਿਡ ਟੀਕਾਕਰਨ ਦੇ ਇੰਚਾਰਜ ਨੇ 29 ਮਈ ਦੇ ਕà©à¨ ਅੰਕੜਿਆਂ ’ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕੋਵਿਸ਼ੀਲਡ ਟੀਕਿਆਂ ਦੀਆਂ 4.29 ਲੱਖ ਖà©à¨°à¨¾à¨•à¨¾à¨‚ 13 ਕਰੋੜ 25 ਲੱਖ ਰà©à¨ªà¨ ਵਿਚ ਖਰੀਦੀਆਂ ਗਈਆਂ ਹਨ। ਇਸ ਤਰà©à¨¹à¨¾à¨‚ ਇਸ ਦੀ ਔਸਤ ਕੀਮਤ 309 ਰà©à¨ªà¨ ਬਣਦੀ ਹੈ ਉਨà©à¨¹à¨¾à¨‚ ਕਿਹਾ ਕਿ ਇਸ ਦੇ ਨਾਲ ਹੀ 1,14,190 ਕੋਵੈਕਸੀਨ ਦੇ ਟੀਕੇ 4 ਕਰੋੜ 70 ਲੱਖ ਰà©à¨ªà¨ ’ਚ ਖਰੀਦੇ ਗà¨à¥¤ ਇਸ ਦੀ ਔਸਤ ਕੀਮਤ ਪà©à¨°à¨¤à©€ ਟੀਕਾ 412 ਰà©à¨ªà¨ ਬਣਦੀ ਹੈ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਆਕਸੀਜਨ ਦੇ 41 ਪਲਾਂਟਾਂ ਦੀ ਆਗਿਆ ਦਿੱਤੀ ਹੈ। ਇਨà©à¨¹à¨¾à¨‚ ਵਿਚੋਂ ਕà©à¨ ਤà©à¨°à©°à¨¤ ਹੀ ਸ਼à©à¨°à©‚ ਕਰ ਦਿੱਤੇ ਜਾਣਗੇ। ਕà©à¨ 15 ਅਗਸਤ à¨à¨¾à¨µ ਦੇਸ਼ ਦੀ ਆਜ਼ਾਦੀ ਦੀ 74ਵੀਂ ਵਰà©à¨¹à©‡à¨—ੰਢ ਵਾਲੇ ਦਿਨ ਤੋਂ ਸ਼à©à¨°à©‚ ਕੀਤੇ ਜਾਣਗੇ।
ਖੇਤੀਬਾੜੀ ਕਾਨੂੰਨ ’ਤੇ ਕੋਈ ਸ਼ੱਕ ਹੈ ਤਾਂ ਕੇਂਦਰ ਚਰਚਾ ਲਈ ਤਿਆਰ
ਪੰਜਾਬ ਦੇ 333 ਸਿੱਖਾਂ ਨੂੰ ਕਾਲੀ ਸੂਚੀ ’ਚੋਂ ਹਟਾਇਆ |