ਮਿਲਖਾ ਸਿੰਘ ਦੇ ਦਿਹਾਂਤ ਤੇ PM ਮੋਦੀ ਨੇ ਜਤਾਇਆ ਸੋਗ, ਬੋਲੇ- ਅਸੀਂ ਇੱਕ ਮਹਾਨ ਖਿਡਾਰੀ ਨੂੰ ਗà©à¨† ਦਿੱਤਾ |
ਨਵੀਂ ਦਿੱਲੀ --19ਜੂਨ-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ à¨à¨¾à¨°à¨¤ ਦੇ ਮਹਾਨ ਦੌੜਾਕ ਮਿਲਖਾ
ਸਿੰਘ ਦੇ ਦਿਹਾਂਤ 'ਤੇ ਸੋਗ ਜਤਾਉਂਦੇ ਹੋਠਕਿਹਾ ਕਿ à¨à¨¾à¨°à¨¤ ਨੇ ਅਜਿਹਾ ਮਹਾਨ ਖਿਡਾਰੀ ਗà©à¨†
ਦਿੱਤਾ ਜਿਨà©à¨¹à¨¾à¨‚ ਦੇ ਜੀਵਨ ਤੋਂ ਉà¨à¨° ਰਹੇ ਖਿਡਾਰੀਆਂ ਨੂੰ ਪà©à¨°à©‡à¨°à¨¨à¨¾ ਮਿਲਦੀ ਰਹੇਗੀ।
ਮਿਲਖਾ ਸਿੰਘ ਦਾ ਲੱਗà¨à©±à¨— ਇੱਕ ਮਹੀਨੇ ਤੱਕ ਕੋਰੋਨਾ ਇਨਫੈਕਸ਼ਨ ਨਾਲ ਜੂà¨à¨£ ਤੋਂ ਬਾਅਦ
ਸ਼à©à©±à¨•à¨°à¨µà¨¾à¨° ਨੂੰ ਚੰਡੀਗੜà©à¨¹ ਦੇ
ਪੀ.ਜੀ.ਆਈ.à¨à©±à¨®.ਈ.ਆਰ. ਵਿੱਚ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ ਪੀ.à¨à©±à¨®. ਮੋਦੀ ਨੇ ਟਵੀਟ ਕੀਤਾ, ‘‘ਮਿਲਖਾ ਸਿੰਘ ਜੀ ਦੇ ਦਿਹਾਂਤ ਨਾਲ ਅਸੀਂ ਇੱਕ ਮਹਾਨ ਖਿਡਾਰੀ ਨੂੰ ਗà©à¨† ਦਿੱਤਾ ਜਿਨà©à¨¹à¨¾à¨‚ ਦਾ ਅਣਗਿਣਤ à¨à¨¾à¨°à¨¤à©€à¨†à¨‚ ਦੇ ਦਿਲ ਵਿੱਚ ਵਿਸ਼ੇਸ਼ ਸਥਾਨ ਸੀ। ਆਪਣੇ ਪà©à¨°à©‡à¨°à¨• ਸ਼ਖਸੀਅਤ ਨਾਲ ਉਹ ਲੱਖਾਂ ਦੇ ਚਹੇਤੇ ਸਨ। ਮੈਂ ਉਨà©à¨¹à¨¾à¨‚ ਦੇ ਦਿਹਾਂਤ ਤੋਂ ਦà©à¨–à©€ ਹਾਂ। ਉਨà©à¨¹à¨¾à¨‚ ਅੱਗੇ ਲਿਖਿਆ, ‘‘ਮੈਂ ਕà©à©±à¨ ਦਿਨ ਪਹਿਲਾਂ ਹੀ ਮਿਲਖਾ ਸਿੰਘ ਜੀ ਨਾਲ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖਰੀ ਗੱਲ ਹੋਵੇਗੀ। ਉਨà©à¨¹à¨¾à¨‚ ਦੇ ਜੀਵਨ ਤੋਂ ਕਈ ਉà¨à¨° ਰਹੇ ਖਿਡਾਰੀਆਂ ਨੂੰ ਪà©à¨°à©‡à¨°à¨¨à¨¾ ਮਿਲੇਗੀ। ਉਨà©à¨¹à¨¾à¨‚ ਦੇ ਪਰਿਵਾਰ ਅਤੇ ਦà©à¨¨à©€à¨† à¨à¨° ਵਿੱਚ ਉਨà©à¨¹à¨¾à¨‚ ਦੇ ਪà©à¨°à¨¶à©°à¨¸à¨•à¨¾à¨‚ ਨੂੰ ਮੇਰੀਆਂ ਸੰਵੇਦਨਾਵਾਂ।'' |