....ਪੂਜਨੀਕ ਪਿਤਾ ਜੀ!.....
ਮੇਰੇ ਪੂਜਨੀਕ ਪਿਤਾ ਜੀ!
 
ਕਿਦਰ ਸੂਪ ਗਈਆਂ ਨੇ ਨੇਕ ਰੂਹਾਂ,
 
ਮੇ੍ਹਨਤ ਹੀ ਇਸ਼ਟ ਸੀ ਜਿੰਦਗੀ ਦਾ?
 
ਹੱਕ ਸੱਚ ਦੀ ਨੇਕ ਕਮਾਈ ਕੀਤੀ,
 
ਵਡੇ (ਬੋਂਤਰ) ਤੇ ਬੜਾ ਤਰਸ ਕੀਤਾ?
 
ਕੁਜ ਸਿੱਖ ਲੈ ਜਿੰਦਗੀ ਚ ਕੰਮ ਧੰਦਾਂ,
 
ਇਨਾਂ ਕਿਤਾਬਾਂ ਤੈਨੂੰ ਕੁਜ ਨਹੀ ਦੇਣਾ?
 
ਤੇਰੇ ਕੋਲੋ ਅਪਨਾ ਢਿਡ ਨਹੀ ਭਰ ਹੋਣਾ,
 
ਕਿਸੇ ਨੂੰ (ਬੋਂਤਰਾ) ਕੀ ਦੇਣਾ....
pitaa_ji.jpg
 
ਮੇਰੇ ਪਿਤਾ ਜੀ ਮੈਨੂ ਵਡਾ ਬੋਂਤਰ ਕਿਹਾ ਕਰਦੇ ਸਨ...ਇਕ ਵਾਰ ਫਿਰ ਕਿਤੇ ਆ ਆਖ ???