ਉੱਤਰੀ ਕੋਰੀਆ ਚ ਬਦਤਰ ਹਾਲਾਤ, 5100 ਰà©à¨ªà¨ ਹੋਈ ਇਕ ਕੱਪ ਚਾਹ ਦੀ ਕੀਮਤ |
ਪਿਓਂਗਯਾਂਗ --20ਜੂਨ-(ਮੀਡੀਆਦੇਸਪੰਜਾਬ)-- ਕੋਰੋਨਾ ਸੰਕਟ ਵਿਚਕਾਰ ਉੱਤਰੀ ਕੋਰੀਆ
ਦੋਹਰੀ ਮਾਲ à¨à©±à¨² ਰਿਹਾ ਹੈ। ਉੱਤਰੀ ਕੋਰੀਆ ਵਿਚ à¨à©à©±à¨–ਮਰੀ ਵੱਧਦੀ ਜਾ ਰਹੀ ਹੈ। ਉੱਤਰੀ
ਕੋਰੀਆ ਵਿਚ ਹà©à¨£ ਸਰਫ ਦੋ ਮਹੀਨੇ ਦਾ ਖਾਣਾ ਬਚਿਆ ਹੈ। ਇਸ ਦੌਰਾਨ ਤਾਨਾਸ਼ਾਹ ਕਿਮ ਜੋਂਗ ਉਨ
ਨੇ ਚਿਤਾਵਨੀ ਦਿੱਤੀ ਹੈ ਕਿ ਹਾਲਾਤ ਖਰਾਬ ਹà©à©°à¨¦à©‡ ਜਾ ਰਹੇ ਹਨ। ਉੱਤਰੀ ਕੋਰੀਆ ਵਿਚ ਖਾਣੇ
ਦੇ ਸਮਾਨ ਦੀ ਕਮੀ ਦਾ ਆਲਮ ਇਹ ਹੈ ਕਿ ਦੇਸ਼ ਵਿਚ ਇਕ ਕੱਪ ਦੀ ਚਾਹ 5100 ਰà©à¨ªà¨ ਦੀ ਵਿਕ
ਰਹੀ ਹੈ। ਉੱਥੇ ਇਕ ਕੌਫੀ ਦੀ ਕੀਮਤ 7300 ਰà©à¨ªà¨ ਤੱਕ ਪਹà©à©°à¨š ਗਈ ਹੈ। ਇਕ ਕਿਲੋ ਕੇਲਾ
3336 ਰà©à¨ªà¨ ਵਿਚ ਵਿਕ ਰਿਹਾ ਹੈ।
ਉੱਤਰੀ ਕੋਰੀਆ ਨੇ ਮਹਾਮਾਰੀ ਤੋਂ ਬਚਣ ਲਈ ਚੀਨ ਨਾਲ ਲੱਗਦੀ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਜ਼ਰੂਰੀ ਸਾਮਾਨਾਂ ਦੀ ਸਪਲਾਈ ਰà©à©±à¨• ਗਈ ਹੈ। ਉੱਥੇ ਇਸ ਸਾਲ ਆਠਕਈ ਸਮà©à©°à¨¦à¨°à©€ ਤੂਫਾਨਾਂ ਨੇ ਦੇਸ਼ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ। ਇਸ ਨਾਲ ਉੱਤਰੀ ਕੋਰੀਆ ਦਾ ਖੇਤੀ ਉਤਪਾਦਨ ਠੱਪ ਹੋ ਗਿਆ ਹੈ। ਇਸ ਦੋਹਰੇ ਸੰਕਟ ਕਾਰਨ ਦੇਸ਼ ਵਿਚ ਸਿਰਫ ਦੋ ਮਹੀਨੇ ਦਾ ਹੀ ਖਾਣਾ ਬਚਿਆ ਹੈ।ਖਾਣੇ ਦੇ ਸਮਾਨਾਂ ਦੀ ਕਮੀ ਕਾਰਨ ਕੀਮਤਾਂ ਕਾਫੀ ਵੱਧ ਗਈਆਂ ਹਨ। ਇਸ ਸੰਕਟ ਦੌਰਾਨ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਹਾਲਾਤ ਸਾਲ 1990 ਦੇ ਦਹਾਕੇ ਦੇ à¨à©à©±à¨–ਮਰੀ ਵਾਂਗ ਨਾ ਹੋ ਜਾਣ। ਉਸ à¨à©à©±à¨–ਮਰੀ ਵਿਚ ਉੱਤਰੀ ਕੋਰੀਆ ਦੇ 30 ਲੱਖ ਲੋਕ ਮਾਰੇ ਗਠਸਨ। ਉੱਤਰੀ ਕੋਰੀਆ ਵਿਚ ਇਨੀਂ ਦਿਨੀਂ ਖੰਡ, ਤੇਲ ਅਤੇ ਆਟੇ ਦੀ ਕਮੀ ਹੋ ਗਈ ਹੈ। ਇਸ ਦੇ ਇਲਾਵਾ ਚੋਲ ਅਤੇ ਬਾਲਣ ਦੀ ਸਪਲਾਈ ਵੀ ਪà©à¨°à¨à¨¾à¨µà¨¿à¨¤ ਹੋਈ ਹੈ। ਇਸ ਦੌਰਾਨ ਕਿਮ ਨੇ ਮੰਨਿਆ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਦਾ ਢਿੱਡ ਨਹੀਂ à¨à¨° ਸਕਦੀ। ਉੱਧਰ ਸੰਯà©à¨•à¨¤ ਰਾਸ਼ਟਰ ਦੀ à¨à¨œà©°à¨¸à©€ à¨à©±à¨«.à¨.ਓ. ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿਚ ਸਿਰਫ ਦੋ ਮਹੀਨੇ ਦਾ ਰਾਸ਼ਨ ਬਚਿਆ ਹੈ। ਕਿਮ ਜੋਂਗ ਉਨ ਨੇ ਸੰਕਟ ਬਾਰੇ ਪੂਰਾ ਵੇਰਵਾ ਨਹੀਂ ਦਿੱਤਾ ਪਰ ਇੰਨਾ ਕਿਹਾ ਕਿ ਜਨਤਾ à¨à©à©±à¨–ਮਰੀ ਜਿਹੇ ਹਾਲਾਤ ਲਈ ਤਿਆਰ ਰਹੇ। ਕਿਮ ਜੋਂਗ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਸੰਕਟ ਤੋਂ ਜਨਤਾ ਨੂੰ ਬਚਾਉਣ ਲਈ ਕੰਮ ਕਰਨ। |