ਸਰਹੱਦੀ ਚà©à¨£à©Œà¨¤à©€à¨†à¨‚ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰà¨à¨° |
ਨੈਸ਼ਨਲ ਡੈਸਕ --20ਜੂਨ-(ਮੀਡੀਆਦੇਸਪੰਜਾਬ)-- ਚੀਨ ਦੇ ਨਾਲ ਪਿਛਲੇ 13 ਮਹੀਨਿਆਂ ਤੋਂ à¨à¨¾à¨°à¨¤ ਦਾ
LAC ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਪਰ ਇੰਨੇ ਮਹੀਨਿਆਂ ’ਚ ਪà©à¨°à¨§à¨¾à¨¨à¨®à©°à¨¤à¨°à©€ ਨਰਿੰਦਰ
ਮੋਦੀ ਦੀ ਮੇਕ ਇਨ ਇੰਡੀਆ ਮà©à¨¹à¨¿à©°à¨® ਨੂੰ ਕਾਫ਼ੀ ਹੱਲਾਸ਼ੇਰੀ ਮਿਲੀ ਹੈ। ਰੱਖਿਆ ਖੇਤਰ ’ਚ
ਆਤਮਨਿਰà¨à¨° ਬਣਨ ਲਈ à¨à¨¾à¨°à¨¤ ਨੇ ਕਈ ਵੱਡੇ ਫ਼ੈਸਲੇ ਲਠਹਨ। ਹਾਲ ਹੀ ’ਚ ਰੱਖਿਆ ਮੰਤਰਾਲਾ ਨੇ
108 ਉਤਪਾਦਾਂ ਨੂੰ ਵਿਦੇਸ਼ੀ ਇੰਪੋਰਟ ਕਰਨ ’ਤੇ ਰੋਕ ਲਾ ਦਿੱਤੀ ਹੈ। ਇਨà©à¨¹à¨¾à¨‚ ਉਤਪਾਦਾਂ ’ਚ
ਸਧਾਰਨ ਪਾਰਟਸ ਦੇ ਇਲਾਵਾ ਹਾਈਟੈਕਨੀਕ ਵੈਪਨ ਸਿਸਟਮ ਵੀ ਸ਼ਾਮਲ ਹੈ।
ਇਨà©à¨¹à¨¾à¨‚ ਸਾਰੇ ਉਤਪਾਦ ਦਾ ਮੇਕ ਇਨ ਇੰਡੀਆ ਦੇ ਤਹਿਤ ਨਿਰਮਾਣ ਕੀਤਾ ਜਾਵੇਗਾ। à¨à¨¾à¨°à¨¤ ਹà©à¨£ ਉਤਪਾਦਾਂ ’ਤੇ ਵਿਦੇਸ਼ੀ ਨਿਰà¨à¨°à¨¤à¨¾ ਨੂੰ ਘੱਟ ਕਰਨ ਦੇ ਨਾਲ à¨à¨•à¨¸à¨ªà©‹à¨°à¨Ÿ ਦੇ ਲਈ à©™à©à¨¦ ਨੂੰ ਤਿਆਰ ਕਰ ਰਿਹਾ ਹੈ। ਇਸੇ ਦਿਸ਼ਾ ’ਚ ਅੱਗੇ ਵਧਦੇ ਹੋਠਰੱਖਿਆ ਮੰਤਰਾਲਾ ਨੇ 108 ਵਸਤੂਆਂ ਦੀ ਵਿਦੇਸ਼ਾਂ ਤੋਂ ਆਯਾਤ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜੀ ਮਾਮਲਿਆਂ ਦੇ ਵਿà¨à¨¾à¨— (à¨à©±à¨®. ਡੀ. à¨.) ਦੇ ਪà©à¨°à¨¸à¨¤à¨¾à¨µ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹà©à¨£ ਸੂਚੀ ’ਚ ਦਰਜ ਸਾਰੇ 108 ਉਤਪਾਦ ਦੀ ਖ਼ਰੀਦ ਸਵਦੇਸ਼ੀ ਸੋਮਿਆਂ ਤੋਂ ਹੀ ਕੀਤੀ ਜਾਵੇਗੀ।
101 ਸਾਮਾਨ ਦੇ ਇੰਪੋਰਟ ’ਤੇ ਲਾਈ ਸੀ ਰੋਕ ਨਵੀਂ ਦਿੱਲੀ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇਕ ਕੌਮਾਂਤਰੀ ਅਧਿà¨à¨¨ ਦੇ ਪà©à¨°à©‹à©žà©ˆà¨¸à¨° ਸ਼à©à¨°à©€à¨•à¨¾à¨‚ਤ ਕੋਂਡਾਪੱਲੀ ਨੇ ਕਿਹਾ ਕਿ ਚੀਨ ਦੇ ਨਾਲ ਵਿਵਾਦ ਦੇ ਬਾਅਦ à¨à¨¾à¨°à¨¤ ਨੇ ਕਾਫ਼ੀ ਹੱਦ ਤਕ à©™à©à¨¦ ਨੂੰ ਸਮਰਥ ਬਣਾ ਲਿਆ ਹੈ। à¨à¨¾à¨°à¨¤-ਚੀਨ ਵਿਚਾਲੇ à¨à¨µà¨¿à©±à¨– ’ਚ ਦੋ ਪੱਖੀ ਸਬੰਧਾਂ ਦੇ ਆਮ ਵਾਂਗ ਹਾਲਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ ਸਾਲ ਤੋਂ ਲੱਦਾਖ ’ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਇੰਨਾ ਹੀ ਨਹੀਂ à¨à¨¾à¨°à¨¤ ’ਚ ਵੀ ਚੀਨ ਦੇ ਪà©à¨°à©‹à¨¡à¨•à¨Ÿà¨¸ ਦੇ ਬੈਨ ਦੇ ਬਾਅਦ à¨à¨¾à¨°à¨¤à©€ ਵਪਾਰੀਆਂ ਦਾ ਬਾਜ਼ਾਰ ਕਾਫ਼ੀ ਫ਼ੈਲਿਆ ਹੈ। à¨à¨¾à¨°à¨¤à©€ ਠੇਕੇਦਾਰਾਂ ਨੇ ਵੀ ਪਿਛਲੇ ਮਹੀਨੇ à¨à¨²à¨¾à¨¨ ਕੀਤਾ ਸੀ ਕਿ ਉਹ ਬਿà©à¨°à¨Ÿà¨¿à¨¶ à¨à¨…ਰੋਸਪੇਸ ਇੰਜਨ ਨਿਰਮਾਤਾ ਰੋਲਸ-ਰਾਇਸ ਦੇ ਨਾਲ ਸਾਂà¨à©‡à¨¦à¨¾à¨°à©€ ਕਰੇਗਾ। ਹਵਾਈ ਜਹਾਜ਼ ਦੇ ਨਿਰਮਾਣ ’ਚ ਲਗà¨à¨— 500 à¨à¨¾à¨°à¨¤à©€ ਕਾਰੋਬਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। |