ਪੀਰਾਂ ਦੇ ਦਰ ਸਦਾ ਹੀ ਖੂਲੇ
ਪੀਰਾਂ ਦੇ ਦਰ ਸਦਾ ਹੀ ਖੂਲੇ,ਤੇ ਸਿਜਦਾ ਦਿਲੋਂ ਨੇ ਚੋਹਦੇਂ,
ਨੇਤਰ ਬੰਦ ਕਰ ਜੋ ਸਿਜਦਾ ਕਰਦੇ,ਮੰਨ ਦੀਆ ਮੁਰਾਦਾਂ ਪੋਂਦੇ?
ਚਲ ਦਿਲਾ ਜਾਹਰਾ ਪੀਰ ਮਨਾਈਏ,ਜੇਹੜਾ ਮਿਠੜਾ ਮਿਠੜਾ ਬੋਲੇ,
ਸੋ ਕਿਓ ਮੰਦਾਂ ਆਖੀਏ,ਜਿਤ ਜਮੇ ਰਾਜਾਨ,,ਨਿਤ ਬੋਲੇ!!(ਕੁੱਕ)